ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ -ਗੁਰਪ੍ਰੀਤ ਸਿੰਘ) – ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਵਿਸ਼ਾਲ ਪੱਧਰ ’ਤੇ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਮਤਿ ਸਮਾਗਮਾਂ ਦੀ ਰੂਪ-ਰੇਖਾ ਜਾਰੀ ਕੀਤੀ ਗਈ ਹੈ।ਕਮੇਟੀ ਦੇ ਮੁੱਖ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਆਖਿਆ ਕਿ ਪਹਿਲੇ ਪਾਤਸ਼ਾਹ ਜੀ …
Read More »Monthly Archives: May 2019
ਖੇਡ ਪ੍ਰਮੋਟਰ ਜਸਵੰਤ ਸਿੰਘ ਜੱਸ ਤੇ ਡਾ. ਸੁਰਿੰਦਰ ਸਿੰਘ ਨੂੰ ਸਦਮਾ ਮਾਤਾ ਦਾ ਦੇਹਾਂਤ
ਉਘੇ ਖੇਡ ਪ੍ਰਮੋਟਰ ਜਸਵੰਤ ਸਿੰਘ ਜੱਸ ਤੇ ਸਮਾਜ ਸੇਵਕ ਡਾ. ਸੁਰਿੰਦਰ ਸਿੰਘ (ਸੁਰਿੰਦਰ ਹਸਪਤਾਲ) ਵਾਲਿਆਂ ਨੂੰ ਉਸ ਵਕਤ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਮਾਤਾ ਸਵਿੰਦਰ ਕੌਰ (90) ਪਤਨੀ ਜੋਗਿੰਦਰ ਸਿੰਘ ਨਿਵਾਸੀ ਭੱਲਾ ਕਲੌਨੀ ਛੇਹਰਟਾ ਇੱਕ ਸੰਖੇਪ ਬਿਮਾਰੀ ਪਿੱਛੋਂ ਸਦੀਵੀਂ ਵਿਛੋੜਾ ਦੇ ਗਏ। ਦੱਸਣਯੋਗ ਹੈ ਕਿ ਸਵ. ਮਾਤਾ ਸਵਿੰਦਰ ਕੌਰ ਖੇਡ ਪ੍ਰਮੋਟਰ ਗੁਰਪ੍ਰੀਤ ਸਿੰਘ, ਲਵਪ੍ਰੀਤ ਸਿੰਘ ਤੇ ਜਤਿੰਦਰ ਸਿੰਘ …
Read More »ਡੀ.ਏ.ਵੀ ਪਬਲਿਕ ਸਕੂਲ ਦੇ 25 ਵਿਦਿਆਰਥੀਆਂ ਦੀ ਐਨ.ਸੀ.ਸੀ ਵਿੰਗ `ਚ ਹੋਈ ਚੋਣ
ਅੰਮ੍ਰਿਤਸਰ, 3 ਮਈ (ਪੰਜਾਬ ਪੋਸਟ -ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਦੇ 25 ਵਿਦਿਆਰਥੀ ਐਨ.ਸੀ.ਸੀ ਵਿੰਗ ਸੈਸ਼ਨ 2019-21 ਦੇ ਲਈ ਭਰਤੀ ਕੀਤੇ ਗਏ।ਇਹਨਾਂ ਵਿਦਿਆਰਥੀਆਂ ਦੀ ਚੋਣ ਕਮਾਂਡਿੰਗ ਅਫ਼ਸਰ ਵਿੰਗ ਕਮਾਂਡਰ ਲਲਿਤ ਭਾਰਦਵਾਜ ਦੀ ਦੇਖ-ਰੇਖ ਹੇਠ ਸਰੀਰਕ ਜਾਂਚ ਦੇ ਅਧਾਰ `ਤੇ ਹੋਈ।ਇਹ ਵਿਦਿਆਰਥੀ ਦੋ ਸਾਲ ਦੀ ਟ੍ਰੇਨਿੰਗ ਲੈਣਗੇ ਤੇ ਏਅਰ ਫੋਰਸ ਦੀ ਬਚਾਅ ਦੀ ਤਕਨੀਕ ਸਿੱਖਣਗੇ।ਇਹਨਾਂ ਵਿਦਿਆਰਥੀਆਂ ਨੂੰ …
Read More »25 Dav Students Selected in NCC Air Wing
Amritsar, May 3 (Punjab Post Bureau) – 25 students of DAV Public School Lawrence Road were recruited in NCC Air Wing for the session 2019-21. The students were selected on the basis of Physical Test held under the supervision of Commanding Officer Wing Commander Lalit Bhardwaj. These students will undergo training for two years and learn Air Force defence techniques. …
Read More »ਪ੍ਰੋਜੈਕਟ 3 ਡੀ ਨਾਲ ਕੂੜਾ ਕਰਕਟ ਦੀ ਸੰਭਾਲ ਨੂੰ ਮਿਲੀ ਨਵੀਂ ਦਿਸ਼ਾ – ਡਿਪਟੀ ਕਮਿਸ਼ਨਰ
ਭੀਖੀ, 3 ਮਈ (ਪੰਜਾਬ ਪੋਸਟ – ਕਮਲ ਕਾਂਤ) – ਸ਼ਹਿਰ ਵਿਚ ਸ਼ੁਰੂ ਕੀਤੇ ਗਏ ਪ੍ਰੋਜੈਕਟ 3 ਡੀ ਨਾਲ ਨਾ ਸਿਰਫ ਕੂੜੇ ਕਰਕਟ ਦੀ ਸਾਂਭ ਸੰਭਾਲ ਨੂੰ ਨਵੀਂ ਦਿਸ਼ਾ ਮਿਲੀ ਹੈ ਬਲਕਿ ਇਸ ਨਾਲ ਜੁੜੇ ਲੋਕਾਂ ਨੂੰ ਰੁਜ਼ਗਾਰ ਵੀ ਪ੍ਰਾਪਤ ਹੋਇਆ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਅਤੇ ਐਸ.ਡੀ.ਐਮ ਮਾਨਸਾ ਅਭੀਜੀਤ ਕਪਲਿਸ਼ ਦੇ ਦਿਮਾਗ ਦੀ ਉਪਜ ਇਸ ਪ੍ਰੋਜੈਕਟ ਦਾ ਉਦੇਸ਼ …
Read More »ਸਵੀਪ ਤਹਿਤ ਕੋਟੜਾ, ਕੁਸਲਾ ਤੇ ਝੁਨੀਰ ਵਿਖੇ ਲੋਕਾਂ ਨੂੰ ਵੋਟ ਦੇ ਅਧਿਕਾਰ ਤੋਂ ਜਾਣੂ ਕਰਵਾਇਆ
ਭੀਖੀ, 3 ਮਈ (ਪੰਜਾਬ ਪੋਸਟ – ਕਮਲ ਕਾਂਤ) – ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਪਨੀਤ ਰਿਆਤ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੱਖ-ਵੱਖ ਟੀਮਾਂ ਵਲੋਂ ਸਵੀਪ ਪ੍ਰੋਗਰਾਮ ਤਹਿਤ ਜ਼ਿਲ੍ਹਾ ਦੇ ਝੁਨੀਰ ਬਲਾਕ ਦੇ ਪਿੰਡ ਕੋਟੜਾ, ਕੁਸਲਾ ਅਤੇ ਝੁਨੀਰ ਵਿਖੇ ਵੋਟਰ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕਰ ਕੇ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ ਗਿਆ।ਨੋਡਲ ਅਫ਼ਸਰ ਸਵੀਪ ਕਮ ਜ਼ਿਲ੍ਹਾ ਵਿਕਾਸ …
Read More »ਡੀ.ਪੀ.ਆਰ.ਓ ਦਫਤਰ ਮਾਨਸਾ ਦੇ ਜੂਨੀਅਰ ਸਹਾਇਕ ਹੋੋਏ ਸੇਵਾਮੁਕਤ
ਭੀਖੀ, 3 ਮਈ (ਪੰਜਾਬ ਪੋਸਟ – ਕਮਲ ਕਾਂਤ) – ਜਿਲ੍ਹਾ ਲੋਕ ਸੰਪਰਕ ਦਫ਼ਤਰ ਮਾਨਸਾ ਵਿਖੇ ਤਾਇਨਾਤ ਜੂਨੀਅਰ ਸਹਾਇਕ ਸੁਰਿੰਦਰ ਸਿੰਘ ਸੇਖੋਂ 58 ਸਾਲ ਦੀ ਉਮਰ ਪੂਰੀ ਕਰਨ ਉਪਰੰਤ 30 ਅਪ੍ਰੈਲ ਨੂੰ ਸੇਵਾਮੁਕਤ ਹੋ ਗਏ ਹਨ। ਉਨ੍ਹਾਂ ਦੀ ਸੇਵਾਮੁਕਤੀ ਮੌਕੇ ਜਿਲ੍ਹਾ ਲੋਕ ਸੰਪਰਕ ਅਫ਼ਸਰ ਅਤੇ ਸਮੂਹ ਸਟਾਫ਼ ਮੈਂਬਰਾਂ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।ਜਿ਼ਲ੍ਹਾ ਲੋਕ ਸੰਪਰਕ ਅਫ਼ਸਰ ਅਮਰੀਕ ਸਿੰਘ ਵਲੋਂ ਸੁਰਿੰਦਰ …
Read More »ਨਵਜੋਤ ਕੌਰ ਸਿੱਧੂ ਨੇ ਰਾਜਾ ਵੜਿੰਗ ਲਈ ਕੀਤਾ ਚੋਣ ਪ੍ਰਚਾਰ
ਭੀਖੀ, 3 ਮਈ (ਪੰਜਾਬ ਪੋਸਟ – ਕਮਲ ਕਾਂਤ) – ਸਾਬਕਾ ਸੰਸਦੀ ਸਕੱਤਰ ਅਤੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਭੀਖੀ ਵਿਖੇ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਕਰਨ ਲਈ ਪਹੁੰਚੀ।ਉਨ੍ਹਾਂ ਨੇ ਇਸ ਸਮੇਂ ਬੋਲਦਿਆਂ ਕਿਹਾ ਕਿ ਬਾਦਲਾਂ ਦੇ ਰਾਜ ਦੌਰਾਨ ਜਥੇਦਾਰਾਂ ਨੇ ਗੁਰਦੁਆਰਿਆਂ ਦੇ ਪੈਸੇ ਨਹੀਂ ਛੱਡੇ ਅਤੇ ਇਹ ਲੋਕਾਂ ਦਾ ਦਸਵਾਂ ਦਸਵੰਧ ਵੀ …
Read More »ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਮਾਨਸਾ ਜਿਲੇ ਦੇ ਵੱਖ-ਵੱਖ ਪਿੰਡਾਂ `ਚ ਚੋਣ ਪ੍ਰਚਾਰ
ਭੀਖੀ, 3 ਮਈ (ਪੰਜਾਬ ਪੋਸਟ – ਕਮਲ ਕਾਂਤ) – ਲੋਕ ਸਭਾ ਚੋਣਾਂ ਦੇ ਚੱਲਦਿਆਂ ਬੀਬਾ ਹਰਸਿਮਰਤ ਬਾਦਲ ਨੇ ਭੀਖੀ ਦੇ ਨੇੜਲੇ ਪਿੰਡ ਮੱਤੀ, ਸਮਾਉਂ, ਗੁਰਥੜੀ, ਮੌਜੋ ਕਲਾਂ, ਮੌਜੋ ਖੁਰਦ ਵਿੱਚ ਚੋਣ ਪ੍ਰਚਾਰ ਕੀਤਾ।ਇਸ ਮੌਕੇ ਬੋਲਦਿਆਂ ਬੀਬਾ ਹਰਸਿਮਰਤ ਕੌਰ ਬਾਦਲ ਨੇ ਜਿਥੇ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੀਤੇ ਕੰਮਾਂ ਬਾਰੇ ਲੋਕਾਂ ਦੱਸਿਆ ਉਥੇ ਕੈਪਟਨ ਦੀ ਸਰਕਾਰ ਨੂੰ ਵੀ ਲੰਮੇ ਹੱਥੀਂ ਲਿਆ।ਬੀਬਾ …
Read More »ਜੱਚਾ ਬੱਚਾ ਦੀ ਸੇਵਾ ਵਾਸਤੇ ਦਲੀਏ ਲਈ ਕਣਕ ਭੇਟ
ਭੀਖੀ, 3 ਮਈ (ਪੰਜਾਬ ਪੋਸਟ – ਕਮਲ ਕਾਂਤ) – ਇਥੋਂ ਨੇੜਲੇ ਪਿੰਡ ਮੋਹਰ ਸਿੰਘ ਵਾਲਾ ਦੇ ਸਮਾਜ ਸੇਵੀਆਂ ਵੱਲੋ ਭਾਈ ਘਨੱਈਆ ਫੈਲਫੇਅਰ ਸੁਸਾਇਟੀ ਮਾਨਸਾ ਰਾਹੀ ਸਰਕਾਰੀ ਜਨਾਨਾ ਹਸਪਤਾਲ ਮਾਨਸਾ ਵਿੱਚ ਦਲੀਏ ਦੀ ਸੇਵਾ ਲਈ ਕਰੀਬ 8 ਕੁਵਿਟਲ ਕਣਕ ਦਾਨ ਦਿੱਤੀ ਗਈ। ਇਸ ਮੌਕੇ ਮੇਜਰ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਰੋਗੀਆਂ ਅਤੇ ਜੱਚਾ-ਬੱਚਾ ਦੀ ਸੇਵਾ ਲਈ ਕਾਰਜ਼ ਕਰ ਰਹੀਆ …
Read More »
Punjab Post Daily Online Newspaper & Print Media