Tuesday, November 24, 2026

Monthly Archives: October 2019

ਬਹੁਪੱਖੀ ਪ੍ਰਤਿਭਾ ਦਾ ਮਾਲਿਕ – ਸੁੱਖੀ ਧਾਲੀਵਾਲ

      ਕਲਾ ਦੇ ਮਾਧਿਅਮ ਰਾਹੀਂ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬਣ ਕੇ ਹੋਕਾ ਦੇਣ ਵਾਲਾ ਨੌਜਵਾਨ ਗਾਇਕ ਸੁੱਖੀ ਧਾਲੀਵਾਲ ਸੰਗੀਤਕ ਖੇਤਰ ਵਿੱਚ ਸਥਾਪਿਤ ਹੋਣ ਲਈ ਸ਼ੰਘਰਸ਼ ਕਰ ਰਿਹਾ ਹੈ।ਉਹ ਇਕ ਗੀਤਕਾਰ, ਗਾਇਕ ਤੇ  ਸਮਾਜ ਸੇਵੀ ਵੀ ਹੈ।ਸੁੱਖੀ ਧਾਲੀਵਾਲ ਦੇ ਦਿਲ ਅੰਦਰ ਆਮ ਲੋਕਾਂ ਦੀਆਂ ਦੁੱਖ ਤਕਲੀਫਾਂ ਪ੍ਰਤੀ ਅਥਾਹ ਦਰਦ ਹੈ।ਉਹ ਆਪਣੀਆਂ ਲਿਖਤਾਂ ਰਾਹੀਂ ਕਿਰਤੀਆਂ ਕਾਮਿਆਂ ਤੇ ਕਿਸਾਨੀ ਘੋਲਾਂ ਲਈ ਜਝਾਰੂ …

Read More »

ਸਰਦਾਰ ਕਰਤਾਰ ਸਿੰਘ ਸਰਾਭਾ

ਸੋਚ ਉਹਨਾ ਦੀ ਨੂੰ ਕਰਦੇ ਸਲਾਮ ਹਾਂ ਦਿੱਤੇ ਜਿੰਨਾ ਨੇ ਕੌਮ ਲਈ ਪ੍ਰਾਣ ਨੇ ਹੱਸ ਹੱਸ ਕੇ ਸ਼ਹੀਦ ਹੋ ਗਏ ਕਰਤਾਰ ਸਰਾਭੇ ਜਿਹੇ ਤੂਫਾਨ ਨੇ ਉਹ ਜਿਹੜੇ ਜਜ਼ਬੇ ਰੱਖਣ ਕੁਰਬਾਨੀਆਂ ਦੇ ਉਹਨਾ ਲਈ ਤਸੀਹੇ ਆਮ ਨੇ ਉਹਨਾ ਮਾਪਿਆਂ ਦੇ ਜਿਗਰੇ ਸ਼ੇਰਾਂ ਜਿਹੇ ਜਿਨਾਂ ਕਫਨ ਜੰਮੇ ਪੁੱਤਾਂ ਨਾਲ ਨੇ ਸ਼ਬਦਾਂ ਵਿਚ ਨਹੀ ਸਿਫਤ ਪਰੋ ਹੁੰਦੀ ਮੇਰੀ ਕੌਮ ਚ ਏਨੇ ਜਾਂਬਾਜ਼ ਨੇ …

Read More »

ਬਿਹਾਰੀ ਪੰਜਾਬੀਆਂ ਦੀ ਕਾਮੇਡੀ ਭਰਪੂਰ ਫਿਲਮ `ਤਾਰਾ ਮੀਰਾ`

         ਪੰਜਾਬੀ ਫਿਲਮਾਂ ਦੀਆਂ ਕਹਾਣੀਆਂ ਯਥਾਰਤ ਦੇ ਨੇੜੇ ਹੋ ਕੇ ਗੁਜਰਦੀਆਂ ਹਨ ਇਸ ਗੱਲ ਦਾ ਅੰਦਾਜ਼ਾ ਪੰਜਾਬੀ ਫਿਲਮ `ਤਾਰਾ ਮੀਰਾ ` ਤੋਂ ਲਾ ਸਕਦੇ ਹੋ। ਬਿਨਾਂ ਸ਼ੱਕ ਅੱਜ ਪੰਜਾਬ ਦੇ ਸਰਦਾਰ ਤਾਂ ਵਿਦੇਸ਼ਾਂ ਵਿੱਚ ਦਿਹਾੜੀਆਂ ਕਰਨ ਲਈ ਭੱਜੇ ਜਾ ਰਹੇ ਹਨ ਤੇ ਬਿਹਾਰੀ ਭਈਏ ਪੰਜਾਬ ਵਿੱਚ ਸਰਦਾਰੀਆਂ ਕਾਇਮ ਕਰ ਰਹੇ ਹਨ। `ਤਾਰਾ ਮੀਰਾ` ਫਿਲਮ ਦਾ ਸਬੰਧ ਖੇਤਾਂ ਵਿੱਚ ਪੈਦਾ ਹੋਣ …

Read More »

ਹਰਿਕ੍ਰਿਸ਼ਨ ਭਯੋ ਅਸਟਮ ਬਲਬੀਰਾ

      ਸਿੱਖਾਂ ਦੇ ਅੱਠਵੇਂ ਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਬੰਧੀ ਸਿੱਖ ਅਰਦਾਸ ਵਿਚ ਦਸਮ ਪਾਤਸ਼ਾਹ ਜੀ ਦੇ ਪਾਵਨ ਬਚਨ ਹਨ; ‘ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੈ ਸਭਿ ਦੁਖ ਜਾਇ॥’ ਐਸੇ ਮਹਾਨ ਸਤਿਗੁਰੂ ਜੀ ਦਾ ਗੁਰਗੱਦੀ ਦਿਵਸ ਨਾਨਕਸ਼ਾਹੀ ਕੈਲੰਡਰ ਅਨੁਸਾਰ 22 ਅਕਤੂਬਰ 2019 ਨੂੰ ਮਨਾਇਆ ਜਾ ਰਿਹਾ ਹੈ।     ਆਪ ਜੀ ਦਾ ਪ੍ਰਕਾਸ਼ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਦੇ ਨਿਵਾਸ ਅਸਥਾਨ …

Read More »

ਤਲੀਆਂ ਹੇਠਾਂ (ਕਵਿਤਾ)

ਉਦਾਸੀ ਬਹੁਤ ਏ ਕੁੱਝ ਦਿਨਾਂ ਤੋਂ ਖੌਰੇ ਕੀ ਗਵਾਚਿਆ ਏ ਪੀੜ ਜਿਹੀ ਵੀ ਏ ਥੋੜੀ-ਥੋੜੀ ਲਗਦੈ ਤੂੰ ਯਾਦ ਕਰਿਐ ਅੱਖੀਆਂ ਵੀ ਬੋਝਿਲ ਜਿਹੀਆਂ ਨੇ ਰੱਬ ਜਾਣੇ…… ਕਿਹੜਾ ਸਮੁੰਦਰ ਵਗਣੇ ਨੂੰ ਏ ਪਰ ਕੋਈ ਨਾ! ਤੂੰ ਫ਼ਿਕਰ ਨਾ ਕਰ ਤੇਰੇ ਹੁੰਦਿਆਂ ਨਹੀਂ ਕੋਈ ਤੱਤੀ ਵ੍ਹਾ ਲੱਗਦੀ ਮੈਨੂੰ ਬਸ ਹੋ ਸਕੇ ਤਾਂ ਥੋੜਾ ਜਿਹਾ ਖਿਆਲ ਰੱਖੀਂ ਜਿਵੇਂ ਹਰ ਸਾਹ ਤੇਰੀ ਹੋਂਦ ਨੂੰ …

Read More »

ਸਾਡੀ ਆਉਣ ਵਾਲੀ ਪੀੜ੍ਹੀ

ਕਰਦੇ ਦਰਦ ਜਵਾਨੀ ਵਿੱਚ ਹੁਣ ਗੋਡੇ ਮਿੱਤਰੋ ਬਾਹਾਂ ਆਪਣੀਆ ਦਾ ਚੁੱਕਦੇ ਭਾਰ ਹੁਣ ਮੋਢੇ ਮਿੱਤਰੋ ਖਾ ਕੇ ਦਵਾਈਆਂ ਜਿਹੜਾ ਹੋਇਆ ਏ ਜਵਾਨ ਦੱਸੋ ਜਾ ਕੇ ਅਖਾੜੇ ਵਿੱਚ ਕਿੰਝ ਪਹਿਲਵਾਨ ਢਾਊਗਾ। ਇੱਕ ਪੀੜੀ ਨੂੰ ਤਾਂ ਹੌਲੀ ਹੌਲੀ ਨਸ਼ਾ ਖਾ ਰਿਹਾ ਆਉਣ ਵਾਲੀ ਪੀੜ੍ਹੀ ਨੂੰ ਲੱਗਦੈ ਮੋਬਾਇਲ ਖਾਊਗਾ……… ਨਿੱਤ ਨਵੀਆਂ ਹੀ ਗੇਮਾਂ ਖੇਡਦੇ ਬਹੁਤੇ ਪਬ ਜੀ ਦੇ ਪੱਟੇ ਹੋਏ ਆ ਘਰਦਿਆਂ ਕੋਲ …

Read More »

ਨਾ ਸਾੜੋ ਪਰਾਲੀ

              ਪੰਜਾਬ ਵਿੱਚ ਆਮ ਕਰਕੇ ਕਣਕ ਤੇ ਝੋਨੇ ਵਾਲਾ ਹੀ ਫਸਲ ਚੱਕਰ ਆਪਣਾਇਆ ਜਾਂਦਾ ਹੈ।ਕਣਕ ਦੀ ਰਹਿੰਦ-ਖੂੰਹਦ ਤਾਂ ਪਸ਼ੂਆਂ ਦੇ ਚਾਰੇ ਦੇ ਕੰਮ ਆ ਜਾਦੀ ਹੈ।ਪਰ ਝੋਨੇ ਦੀ ਰਹਿੰਦ-ਖੂੰਹਦ (ਪਰਾਲੀ) ਘੱਟ ਵਰਤੋਂ ‘ਚ ਬਹੁਤ ਆਉਦੀ ਹੈ।ਇਸ ਲਈ ਸਾਡੇ ਕਿਸਾਨ ਵੀਰਾਂ ਲਈ ਇਹ ਬਹੁਤ ਵੱਡੀ ਸਮੱਸਿਆ ਹੈ।ਖੇਤੀਬਾੜੀ ਯੂਨੀਵਰਸਟੀ ਦੇ ਮਾਹਿਰਾਂ ਮੁਤਾਬਿਕ ਲਗਭਗ 14 ਤੋਂ 20 ਮਿਲੀਅਨ ਟਨ ਫਸਲੀ ਰਹਿੰਦ-ਖੂਹਦ ਪੈਦਾ ਹੁੰਦੀ …

Read More »

ਦਮਦਮੀ ਟਕਸਾਲ ਵਲੋਂ ਮੋਗਾ `ਚ ਪੰਜਵਾਂ ਅੰਤਰਰਾਸ਼ਟਰੀ ਸੈਮੀਨਾਰ

 ਹਕੂਮਤ ਘੱਟਗਿਣਤੀ ਕੌਮਾਂ ਨੂੰ ਦਬਾਉਣ ‘ਤੇ ਉਤਾਰੂ – ਜਥੇ: ਹਰਪ੍ਰੀਤ ਸਿੰਘ ਮੋਗਾ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਵਲੋਂ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ‘ਚ ਗੁਰੂ ਨਾਨਕ ਕਾਲਜ ਮੋਗਾ ਦੇ ਖੁੱਲੇ ਵਿਹੜੇ ‘ਚ ਦਮਦਮੀ ਟਕਸਾਲ ਦੇ ਮੌਜੂਦਾ ਹੈਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਦੀ ਸਥਾਪਨਾ ਦੀ 50 ਸਾਲਾ ਅਰਧ ਸ਼ਤਾਬਦੀ ਨੂੰ ਸਮਰਪਿਤ ਪੰਜਵਾਂ ਅੰਤਰਰਾਸ਼ਟਰੀ ਸੈਮੀਨਾਰ ਕਰਵਾਇਆ ਗਿਆ।ਇਸ …

Read More »

ਅੰਤਰਰਾਸ਼ਟਰੀ ਨਗਰ ਕੀਰਤਨ ’ਚ ਬਰਨਾਲਾ ਤੋਂ ਸੰਗਰੂਰ ਤੱਕ ਸੰਗਤਾਂ ਨੇ ਕੀਤੀ ਸ਼ਮੂਲੀਅਤ

ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਅਸਥਾਨ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲੀ ਅਗਸਤ ਨੂੰ ਆਰੰਭ ਹੋਏ ਕੌਮਾਂਤਰੀ ਨਗਰ ਕੀਰਤਨ ਦਾ ਅੱਜ ਬਰਨਾਲਾ ਤੋਂ ਸੰਗਰੂਰ ਤੱਕ ਥਾਂ ਥਾਂ ਭਰਵਾਂ ਸਵਾਗਤ ਹੋਇਆ। ਵੱਖ-ਵੱਖ ਪੜਾਵਾਂ ’ਤੇ ਪ੍ਰਮੁੱਖ ਸ਼ਖਸੀਅਤਾਂ ਤੇ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਸ਼ਰਧਾ ਪ੍ਰਗਟਾਈ।ਨਗਰ ਕੀਰਤਨ ਦੀ ਸ਼ੁਰੂਆਤ …

Read More »

ਸੰਗਤ ਨੂੰ ਰੂਹਾਨੀਅਤ ਨਾਲ ਜੋੜ ਗਿਆ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 3 ਦਿਨਾ ‘ਰਬਾਬ ਉਤਸਵ’

ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਤੇ ਪਦਮ ਸ੍ਰੀ ਸਿੰਘ ਬੰਧੂ ਭਾਈ ਸੁਰਿੰਦਰ ਸਿੰਘ ਨੇ ਕੀਤਾ ਕੀਰਤਨ ਸੁਲਤਾਨਪੁਰ ਲੋਧੀ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਸੰਗੀਤ ਵਿਭਾਗ ਵਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਗੁਰਦੁਆਰਾ ਰਬਾਬਸਰ ਸਾਹਿਬ ਭਰੋਆਣਾ ਵਿਖੇ ਕਰਵਾਇਆ ਗਿਆ 3 ਦਿਨਾ ਰਬਾਬ ਉਤਸਵ ਅੱਜ …

Read More »