ਧੂਰੀ, 5 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਅਗਾਮੀ ਤਿਉਹਾਰਾਂ ਨੂੰ ਮੁੱਖ ਰੱਖਦਿਆਂ ਬਜ਼ਾਰਾਂ ਵਿੱਚ ਵਾਹਣਾ ਦੀ ਚੈਕਿੰਗ ਕਰਦੇ ਹੋਏ ਸਤਨਾਮ ਸਿੰਘ ਇੰਚਾਰਜ ਟ੍ਰੈਫਿਕ ਪੁਲਿਸ। ਇਸ ਮੌਕੇ ਹੈਡ ਕਾਂਸਟੇਬਲ ਮਿੱਠੂ ਸਿੰਘ, ਅਰਵਿੰਦਰ ਪਾਲ ਸਿੰਘ, ਜਗਮੇਲ ਸਿੰਘ ਅਤੇ ਕੇਵਲ ਸਿੰਘ ਵੀ ਹਾਜ਼ਰ ਸਨ।
Read More »Monthly Archives: October 2019
Flight Lieutenant Rishab Jeet Kaur Runs Kargil to Kohima Ultra-Marathon- “Glory Run”
Amritsar, Oct. 5 (Punjab Post Bureau) – Flight Lieutenant Rishab Jeet Kaur of Indian Air Force is the only woman team member who is running the ‘K2K’ – Kargil to Kohima Ultra Marathon along with 24 male team members. She was pick of all female school children and ladies of Air Force Station Amritsar Cantt during the flag off ceremony …
Read More »Kargil to Kohima Ultra-Marathon- “Glory Run” Flagged off by Group Captain Ashok Kumar
Amritsar, Oct. 5 (Punjab Post Bureau) – Kargil to Kohima Ultra-Marathon “Glory Run” team of Indian Air Force was flagged off by Group Captain Ashok Kumar, Station Commander, Air Force Station Amritsar Cantt in a ceremony filled with josh and nationalistic fervor. The team consisting of Twenty Five Airwarriors arrived at Air Force Station Amritsar Cantt in the evening of …
Read More »ਮੈਰਾਥਨ ਵਿੱਚ ਸ਼ਾਮਲ ਹੈ ਪਟਿਆਲਾ ਦੀ ਰਹਿਣ ਵਾਲੀ ਫਲਾਇਟ ਲੈਫਟੀਨੈਂਟ ਰਿਸ਼ਬਜੀਤ ਕੌਰ
ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਕਾਰਗਿਲ ਤੋਂ ਕੋਹਿਮਾ ਤੱਕ ਹੋ ਰਹੀ ਮੈਰਾਥਨ ਵਿੱਚ ਦੌੜ ਰਹੇ 24 ਜਵਾਨਾਂ ਵਿੱਚ ਇਕੋ ਇੱਕ ਲੇਡੀ ਅਫ਼ਸਰ ਦੌੜ ਰਹੀ ਹੈ ਜੋ ਕਿ ਪਟਿਆਲਾ ਦੀ ਰਹਿਣ ਵਾਲੀ ਫਲਾਇਟ ਲੈਫਟੀਨੇਂਟ ਰਿਸ਼ਬਜੀਤ ਕੌਰ ਹਨ। ਭਾਰਤੀ ਹਵਾਈ ਫੌਜ ਦੀ ਇਸ ਦੌੜ ਲਈ ਰਿਸ਼ਬਜੀਤ ਕੌਰ ਦੀ ਚੋਣ ਸਖਤ ਭਿਆਸ ਤੋਂ ਬਾਅਦ ਕੀਤੀ ਗਈ। ਉਨ੍ਹਾਂ ਪਟਿਆਲਾ ਤੋਂ …
Read More »ਕਾਰਗਿਲ ਤੋਂ ਕੋਹਿਮਾ ਤੱਕ ਦੌੜ ਰਹੇ ਅੰਮ੍ਰਿਤਸਰ ਪੁੱਜੇ ਫੌਜੀ ਰਾਤ ਦੇ ਵਿਸ਼ਰਾਮ ਤੋਂ ਬਾਅਦ ਅੱਗੇ ਵਧੇ
ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਹਵਾਈ ਫੌਜ ਦੇ ਜਵਾਨਾਂ ਵੱਲੋਂ ਕਾਰਗਿਲ ਤੋਂ ਕੋਹਿਮਾ ਤੱਕ ਸ਼ੁਰੂ ਕੀਤੀ ਗਈ ਮਹਾਂ ਮੈਰਾਥਨ-ਗੌਰਵ ਦੌੜ ਬੀਤੀ ਸ਼ਾਮ ਨੂੰ ਏਅਰ ਫੋਰਸ ਸਟੇਸ਼ਨ ਅੰਮ੍ਰਿਤਸਰ ਕੈਂਟ ਪਹੁੰਚੀ, ਜਿਥੋਂ ਸਟੇਸ਼ਨ ਕਮਾਂਡਰ ਗਰੁੱਪ ਕਪਤਾਨ ਅਸ਼ੋਕ ਕੁਮਾਰ ਨੇ ਝੰਡੀ ਦੇ ਕੇ ਉਕਤ ਮੈਰਾਥਨ ਨੂੰ ਅਗੇ ਦੀ ਯਾਤਰਾ ਲਈ ਰਵਾਨਾ ਕੀਤਾ।ਸਥਾਨਕ ਹਵਾਈ ਫੌਜ ਦੇ ਜਵਾਨ, ਉਨ੍ਹਾਂ ਦੇ ਪਰਿਵਾਰ …
Read More »ਓਮ ਪ੍ਰਕਾਸ਼ ਨੇ ਅੰਡਰ 14 ਕ੍ਰਿਕਟ ਕ੍ਰਿਕਟ ਟੀਮ `ਚ ਚੁਣੇ ਗਏ ਖਿਡਾਰੀਆਂ ਨੂੰ ਦਿੱਤੀਆਂ ਸਪੋਰਟਸ ਕਿੱਟਾਂ
ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਅੰਡਰ 14 ਕ੍ਰਿਕਟ ਕ੍ਰਿਕਟ ਟੀਮ ਵਿੱਚ ਚੁਣੇ ਗਏ ਲਲਿਤ ਕੁਮਾਰ, ਸ਼ਿਵ ਸੋਨਕਰ, ਕ੍ਰਿਸ਼ ਕੁਮਾਰ, ਪ੍ਰਿੰਸ ਸੋਨਰ ਅਤੇ ਈਸ਼ੂ ਸੋਨਰ ਨੂੰ ਸਪੋਰਟਸ ਕਿੱਟਾਂ ਦੇਂਦੇ ਹੋਏ।ਨਾਲ ਹਨ ਕੌਂਸਲਰ ਵਿਕਾਸ ਸੋਨੀ, ਸੰਦੀਪ ਸਿੱਪੀ ਅਤੇ ਪਰਮਜੀਤ ਬੱਤਰਾ।
Read More »ਟੂਰਿਜ਼ਮ ਅਤੇ ਹੌਸਪੀਟੈਲਟੀ ਇਕ ਲਾਹੇਵੰਦ ਉਦਯੋਗ – ਪ੍ਰੋ. ਮਨੋਜ
ਯੂਨੀਵਰਸਿਟੀ ਟੂਰਿਜ਼ਮ ਐਂਡ ਹੌਸਪੀਟੈਲਿਟੀ ਉਦਯੋਗ ਵਿਖੇ `ਮੌਕੇ ਅਤੇ ਚੁਣੌਤੀਆਂ` ਵਿਸ਼ੇ `ਤੇ ਲੈਕਚਰ ਅੰਮ੍ਰਿਤਸਰ, 5 ਅਕਤੂੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟੂਰਿਜ਼ਮ ਐਂਡ ਹੌਸਪੀਟੇਲਟੀ ਵਿਭਾਗ ਦੁਆਰਾ ਟੂਰਿਜ਼ਮ ਐਂਡ ਹੌਸਪੀਟੇਲਟੀ ਉਦਯੋਗ ਵਿੱਚ ਮੌਕੇ ਅਤੇ ਚੁਣੌਤੀਆਂ ਬਾਰੇ ਇੱਕ ਗੈਸਟ ਲੈਕਚਰ ਦਾ ਆਯੋਜਨ ਕੀਤਾ ਗਿਆ। ਯੂ.ਆਈ.ਐਚ.ਟੀ.ਐਮ ਪੰਜਾਬ ਯੂਨੀਵਰਸਿਟੀ ਤੋਂ ਪ੍ਰੋਫੈਸਰ ਮਨੋਜ ਸੇਨਵਾਲ ਨੇ ਇਹ ਵਿਸ਼ੇਸ਼ ਭਾਸ਼ਣ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਦਿਵਿਆਂਗ ਪ੍ਰੀਖਿਆਰਥੀਆਂ ਲਈ ਵਿਸ਼ੇਸ਼ ਸੂਚਨਾ
ਅੰਮ੍ਰਿਤਸਰ, 5 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੁ ਨਾਨਕ ਦੇਵ ਯੂਨੀਵਰਸਿਟੀ ਵਲੋਂ ਵੱਖ-ਵੱਖ ਕਲਾਸਾਂ ਲਈ ਇਮਤਿਹਾਨ ਦੇਣ ਵਾਲੇ ਦਿਵਿਆਂਗ ਪ੍ਰੀਖਿਆਰਥੀਆਂ ਦੀ ਸਹੁਲਤ ਨੂੰ ਮੁੱਖ ਰੱਖਦਿਆਂ, ਉਨਾਂ ਨੂੰ ਯੂਨੀਵਰਸਿਟੀ ਨਿਯਮਾਂ ਅਨੁਸਾਰ ਲਿਖੇਰਾ/ਇਵਜ਼ੀ ਸਮੇ ਦਾ ਸਰਟੀਫਿਕੇਟ ਮਹੁੱਈਆ ਕਰਨ ਲਈ ਲੋੜੀਂਦੇ ਅਧਿਕਾਰ ਰੀਜਨਲ ਕੈੰਪਸ ਜਲੰਧਰ ਅਤੇ ਗੁਰਦਾਸਪੁਰ ਵਿਖੇ ਤਾਇਨਾਤ ਐਸੋਸੀਏਟ ਡੀਨ ਸਾਹਿਬਾਨ ਨੂੰ ਦੇ ਦਿੱਤੇ ਗਏ ਹਨ।ਜਿਸ ਅਨੁਸਾਰ ਜਲੰਧਰ, ਕਪੂਰਥਲਾ, …
Read More »ਯੂਨੀਵਰਸਿਟੀ ਵਿਖੇ ਇਨੋਵੇਸ਼ਨ ਐਂਡ ਪ੍ਰੋਡਕਟ ਡਿਵੈਲਪਮੈਂਟ ਵਿਸ਼ੇ `ਤੇ ਵਿਸ਼ੇਸ਼ ਸੈਮੀਨਾਰ
ਵਿਦਿਆਰਥੀਆਂ ਨੂੰ `ਮੇਕ ਇਨ ਇੰਡੀਆ` ਮਹਿੰਮ ਦੇ ਵਿਕਾਸ ਲਈ ਕੀਤਾ ਪ੍ਰੇਰਿਤ ਅੰਮ੍ਰਿਤਸਰ, 5 ਅਕਤੂੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਵਿਭਾਗ ਵੱਲੋਂ ਅੱਜ ਇਥੇ ‘ਇਨੋਵੇਸ਼ਨ ਐਂਡ ਪ੍ਰੋਡਕਟ ਡਿਵੈਲਪਮੈਂਟ’ ਵਿਸ਼ੇ `ਤੇ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੀ.ਵਾਈ.ਐਮ.ਈ. ਆਟੋਮੇਸ਼ਨ ਸਿਸਟਮ ਦੇ ਚੀਫ ਇਨੋਵੇਸ਼ਨ ਐਗਜ਼ੀਕਿਊਟਿਵ, ਸ਼੍ਰੀਨਿਵਾਸ ਚਮਾਰਥੀ ਨੇ ਸੈਮੀਨਾਰ ਦਾ ਸੰਚਾਲਨ ਕੀਤਾ।ਬੀ.ਟੈਕ. ਕੰਪਿਊਟਰ ਇੰਜ. ਬੀ.ਟੈਕ ਇਲੈਕਟ੍ਰੌਨਿਕਸ, …
Read More »ਮਹਾਮਾਈ ਦਾ ਵਿਸ਼ਾਲ ਜਾਗਰਣ ਕਰਵਾਇਆ
ਲੌਂਗੋਵਾਲ, 5 ਅਕਤੂਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਅਗਰਵਾਲ ਸਭਾ ਢੱਡਰੀਆਂ ਵਲੋਂ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਨਵਰਾਤਰੇ ਸਮਾਗਮ ਨੂੰ ਸਮਰਪਤਿ ਸ਼੍ਰੀ ਰਾਧਾ ਕ੍ਰਿਸ਼ਨ ਮੰਦਰ ਢੱਡਰੀਆਂ ਵਿਖੇ ਵਿਾਲ ਭਗਵਤੀ ਜਾਗਰਣ ਕਰਵਾਇਆ ਗਿਆ।ਜਿਸ ਵਿੱਚ ਇਲਾਕੇ ਭਰ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂਆ ਨੇ ਮਹਾਂਮਾਈ ਦੇ ਦਰਬਾਰ ਦੀ ਹਾਜ਼ਰੀ ਭਰ ਕੇ ਆਸ਼ੀਰਵਾਦ ਲਿਆ।ਦੁਰਗਾ ਭਜਨ ਮੰਡਲੀ ਭੀਖੀ ਦੇ ਕਲਾਕਾਰਾਂ ਵਲੋਂ ਸਾਰੀ ਰਾਤ …
Read More »
Punjab Post Daily Online Newspaper & Print Media