ਦੇਸ਼ ਦੀ ਸਾਧਾਰਨ ਕਿਸਾਨੀ ਦੀ ਤਬਾਹੀ ਲਈ ਕੇਂਦਰ ਤੇ ਰਾਜ ਸਰਕਾਰਾਂ ਦੀਆਂ ਨੀਤੀਆਂ ਜਿੰਮੇਵਾਰ ਭੀਖੀ/ ਮਾਨਸਾ, 3 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) – ਗਊ ਰੱਖਿਆ ਕਾਨੂੰਨ ਇਸ ਦੇਸ਼ ਵਿਚ ਛੋਟੇ ਤੇ ਮੱਧ ਵਰਗੀ ਪਸ਼ੂ ਪਾਲਕਾਂ ਦੇ ਹੱਥਾਂ ਚੋਂ ਪਸ਼ੂ ਪਾਲਣ ਦਾ ਧੰਦਾ ਖੋਹ ਕੇ ਕਾਰਪੋਰੇਟ ਡੇਅਰੀ ਫਾਰਮਿੰਗ ਦਾ ਰਸਤਾ ਖੋਲਣ ਦੀ ਸਾਜ਼ਿਸ਼ ਹੈ।ਉਪਰੋਕਤ ਗੱਲ ਦੇਸ਼ ਦੀ ਸਾਧਾਰਨ ਕਿਸਾਨੀ ਦੀ …
Read More »Monthly Archives: October 2019
ਗਾਂਧੀ ਜੈਅੰਤੀ `ਤੇ ਆਰੰਭੀ ਪਲਾਸਟਿਕ ਮੁਕਤ ਭਾਰਤ ਮੁਹਿੰਮ
ਭੀਖੀ/ ਮਾਨਸਾ, 3 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਨਗਰ ਪੰਚਾਇਤ ਵਲੋਂ 150ਵੀਂ ਗਾਂਧੀ ਜੈਅੰਤੀ ਦੇ ਮੁਬਾਰਕ ਦਿਹਾੜੇ ਤੇ ਪਲਾਸਟਿਕ ਮੁਕਤ ਭਾਰਤ ਮੁਹਿੰਮ ਤਹਿਤ ਨਗਰ ਵਿੱਚ ਜਾਗਰੂਕਤਾ ਮਾਰਚ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਕਸਬੇ ਦੇ ਵੱਖ-ਵੱਖ ਸਕੂਲਾਂ ਤੋਂ ਵਿਦਿਆਰਥੀਆਂ ਅਤੇ ਸਟਾਫ਼ ਨੇ ਹਿੱਸਾ ਲਿਆ।ਉਨ੍ਹਾਂ ਘਰ-ਘਰ ਜਾ ਕੇ ਪਟਸਨ ਅਤੇ ਕੱਪੜੇ ਦੇ ਥੈਲੇ ਵੰਡੇ ਗਏ ਤੋਂ ਇਲਾਵਾ ਪਲਾਸਟਿਕ ਦੇ …
Read More »ਸੀ.ਪੀ.ਆਈ.ਐਮ ਵਲੋਂ ਸ਼ਹੀਦੇ-ਆਜ਼ਮ ਭਗਤ ਸਿੰਘ ਦੀ 112ਵੀਂ ਵਰ੍ਹੇਗੰਢ ਨੂੰ ਸਮਰਪਿਤ ਇਨਕਲਾਬੀ ਕਾਨਫਰੰਸ
ਭੀਖੀ/ ਮਾਨਸਾ, 3 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) – ਸੀ.ਪੀ.ਆਈ.ਐਮ ਵਲੋਂ ਸ਼ਹੀਦੇ-ਆਜ਼ਮ ਸ੍ਰ. ਭਗਤ ਸਿੰਘ ਦੀ 112ਵੀਂ ਵਰ੍ਹੇਗੰਢ ਨੂੰ ਸਮਰਪਿਤ ਇਨਕਲਾਬੀ ਕਾਨਫਰੰਸ ਖੀਵਾ ਕਲਾਂ ਵਿਖੇ ਪੂਰੇ ਇਨਕਲਾਬੀ ਜ਼ੋਸ਼ੋ-ਖਰੋਸ਼ ਨਾਲ ਆਯੋਜਿਤ ਕੀਤੀ ਗਈ।ਇਸ ਕਾਨਫਰੰਸ ਵਿੱਚ ਭਰਵੇਂ ਇਕੱਠ ਅੱਗੇ ਲੋਕ ਕਲਾ ਮੰਚ ਮੁਲਾਂਪੁਰ ਵੱਲੋਂ ਇਨਕਲਾਬੀ ਨਾਟਕ ਅਤੇ ਕੋਰੋਗ੍ਰਾਫੀਆਂ ਪੇਸ਼ ਕੀਤੀਆਂ ਗਈਆਂ। ਸੀ.ਪੀ.ਆਈ.ਐਮ ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ …
Read More »ਮੇਰਾ ਬਾਬਲ
ਉਂਗਲੀ ਫੜ ਕੇ ਤੁਰਨਾ ਸਿਖਾਇਆ ਮੈਨੂੰ, ਆਪਣੀ ਨਜਰ ਨਾਲ ਨਵਾਂ ਜਹਾਨ ਦਿਖਾਇਆ ਮੈਨੂੰ, ਪ੍ਰਵੀਨ, ਕਿਵੇ ਭੁੱਲ ਜਾਂਵਾਂ ਉਹਨਾ ਹੱਥਾਂ ਨੰੁ ਆਪ ਧੁੱਪ `ਚ ਖੜ ਕੇ ਵੀ ਧੁੱਪ ਦੀ ਤਪਸ਼ ਤੋਂ ਬਚਾਇਆ ਮੈਨੰੁ, ਨਾਦਾਨ ਹਾਂ, ਨਾ ਸਮਝ ਹਾਂ, ਹਰ ਗਲਤੀ ਉਤੇ ਸਮਝਾਇਆ ਮੈਨੂੰ। ਜੀਵਨ ਦੇ ਬੜੇ ਅੋਖੋ ਰਾਹ ਨੇ, ਹੋਂਸਲਾ ਰੱਖ ਮੰਜ਼ਿਲ `ਤੇ ਪਹੁੰਚਾਉਣਾ ਸਿਖਾਇਆ ਮੈਨੂੰ। ਆਈ ਸਮਝ ਅੱਜ ਮੈਨੂੰ ਇਸ …
Read More »ਤਲਾਕ (ਕਵਿਤਾ)
ਸ਼ਕਲ ਅਕਲ ਹੁਨਰ ਪੜਾਈ ਕੱਦ ਕਾਠ ਹੈਸੀਅਤ ਗ੍ਹਿ ਸ਼ੁਭ ਲਗਨ ਤੇ ਹੋਰ ਪਤਾ ਨਹੀ ਕੀ ਕੁੱਝ ਦੇ ਅਨੁਸਾਰ ਬਣਦੇ ਨੇ ਸੰਯੋਗ ਇਹ ਜੋ ਹੱਥੀਂ ਸਹੇੜੇ ਰਿਸ਼ਤੇ ਪਤਾ ਹੀ ਨਹੀ ਲੱਗਦਾ ਬਣ ਜਾਂਦੇ ਨੇ ਕਦ ਸਾਡੇ ਲਈ ਜ਼ਿੰਦਗੀ ਭਰ ਦੇ ਰੋਗ ਜਦੋ ਨਿਕਲਦੇ ਨੇ ਇੱਕ ਦੂਜੇ ਦੇ ਮਾੜੇ ਅਤਿ ਮਾੜੇ ਸੁਭਾਅ ਅੱਥਰੂ ਬਣ ਬਣ ਵਹਿ ਜਾਂਦੇ ਨੇ ਸਾਰੇ ਸਭ ਦੇ ਚਾਅ …
Read More »ਪੜੋ ਪੰਜਾਬ ਪੜਾਓ ਪੰਜਾਬ…………
ਵਿਦਿਆ ਦੇ ਖੇਤਰ ਨੇ ਪੜੋ ਪੰਜਾਬ ਪੜਾਓ ਪੰਜਾਬ ਨਾਲ ਕਈ ਉਚੀਆਂ ਮੱਲਾਂ ਨੇ ਮਾਰੀਆਂ ਪੜੋ ਪੰਜਾਬ ਪੜਾਓ ਪੰਜਾਬ ਦੀਆਂ ਸਕੀਮਾਂ ਨੇ ਨਿਆਰੀਆਂ। ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੁੰ ਅਧਿਆਪਕ ਖੇਡ-ਵਿਧੀ ਰਾਹੀ ਪੜਨ ਦੀਆਂ ਕਰਾਉਣ ਤਿਆਰੀਆਂ ਵਿਦਿਆਰਥੀ ਹੱਸਣ-ਖੇਡਣ ਸਿੱਖਣ, ਘਰ ਜਾ ਕੇ ਖੁਸ਼ੀ ਖੁਸ਼ੀ ਫਿਰ ਸਕੂਲ ਆਉਣ ਦੀਆਂ ਕਰਨ ਤਿਆਰੀਆਂ ਪੜੋ ਪੰਜਾਬ ਪੜਾਓ ਪੰਜਾਬ ਦੀਆਂ ਸਕੀਮਾਂ ਨੇ ਨਿਆਰੀਆਂ। ਪ੍ਰਾਇਮਰੀ ਦੇ ਪੱਧਰ ਲਈ …
Read More »ਖੇਲ ਅਨੋਖਾ
ਭਰ ਕੇ ਡੁੱਲਣਾ ਸੌਖਾ ਹੈ, ਖਾਲੀ ਨੂੰ ਭਰਨਾ ਔਖਾ ਹੈ। ਇਹ ਖੇਲ ਬੜਾ ਅਨੋਖਾ ਹੈ, ਹਰ ਇੱਕ ਨੂੰ ਮਿਲਦਾ ਮੌਕਾ ਹੈ। ਕੋਈ ਰੋਂਦਾ ਰੋਟੀ-ਜੁੱਲੀ ਨੂੰ, ਕੋਈ ਲੱਭੇ ਸੋਹਣੀ ਕੁੱਲੀ ਨੂੰ। ਪਰ ਮਿਹਨਤ ਕਰਨਾ ਔਖਾ ਹੈ, ਹੱਢਭੰਨ-ਖੁਰਨਾ ਔਖਾ ਹੈ। ਇਹ ਖੇਲ ਬੜਾ…………..। ਸੌਖਾ ਹੈ ਕਹਿਣਾ ਤੇ ਸੁਣਨਾ ਵੀ, ਪਰ ਕਠਨ ਹੈ ਸਮਝਾ ਜਾਣਾ, ਕੁੱਝ ਆਪਣੇ ਵਰਤੇ ਤਜਰਬਿਆਂ `ਚੋਂ ਕਿਸੇ ਹੋਰ ਨੂੰ …
Read More »ਸਾਗਰ ਦੀ ਸਰਗਮ
ਨਾ ਪੁੱਛੋ ਮੇਰੇ ਵਲਵਲਿਆਂ ਦੀ ਦਾਸਤਾਨ ਇਹ ਦੌੜਦੇ ਨੇ ਸਾਗਰ ਦੀਆਂ ਲਹਿਰਾਂ ਵਾਂਗ ਤੇ ਉਛਲਦੇ ਨੇ ਸ਼ਰਾਰਤੀ ਛੱਲਾਂ ਦੀ ਤਰਾਂ। ਕਦੇ ਕਦੇ ਮੈਨੂੰ ਸੁਣਦੀ ਹੈ ਸਾਫ਼ ਮੇਰੇ ਖਿਆਲਾਂ ਦੀ ਸਰਸਰਾਹਟ ਦਿਓਦਾਰ ਦੇ ਦਰਖਤਾਂ `ਚੋਂ ਛਣਦੀ ਸਰ ਸਰ ਕਰਦੀ ਹਵਾ ਵਾਂਗ ਤੇ ਸ਼ਬਦਾਂ ਦੀ ਬੂੰਦਾ ਬਾਂਦੀ ਦਿਓਦਾਰ ਦੀਆਂ ਡਿੱਗਦੀਆਂ ਸੁਨਹਿਰੀ ਪੱਤੀਆਂ ਦੀ ਤਰਾਂ । ਕਦੇ ਕਦੇ ਸੁਣਦੀ ਹੈ ਸਾਫ਼ ਮੈਨੂੰ ਅਲਫ਼ਾਜ਼ਾਂ …
Read More »ਹਾਏ! ਲ਼ੋਕ ਕੀ ਕਹਿਣਗੇ ?
ਸਮਾਂ ਬਦਲ ਗਿਆ, ਹਾਲਾਤ ਬਦਲ ਗਏ, ਤਕਨੀਕ ਬਦਲ ਗਈ, ਰਹਿਣ ਸਹਿਣ ਬਦਲ ਗਿਆ, ਪਰ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਸੋਚ ਇਸੇ ਗੱਲ ਤੇ ਅੜੀ ਹੋਈ ਹੈ ਕਿ ਲੋਕ ਕੀ ਕਹਿਣਗੇ। ਕੰਮ ਨੂੰ ਵੀ ਆਪਣਾ ਮਿਸ਼ਨ ਬਣਾ ਕੇ ਨਹੀਂ, ਸਗੋਂ ਲੋਕਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ।ਆਪਣੇ ਰੁਤਬੇ ਨੂੰ ਲੋਕਾਂ ਤੋਂ ਉੱਚਾ ਰੱਖਣ ਦੀ ਖਾਤਰ ਕਰਜ਼ੇ ਦੀ …
Read More »ਗਰਮੀ (ਕਵਿਤਾ)
ਸੂਰਜ ਜੀ! ਕਿੰਨੀ ਕੀਤੀ ਗਰਮੀ, ਥੋੜ੍ਹੀ ਜਿਹੀ ਵਰਤੋ ਨਰਮੀ। ਸਾਡੇ ਕੋਲੋਂ ਪੜ੍ਹ ਨਾ ਹੋਵੇ, ਲੱਪੋ-ਲੱਪ ਪਸੀਨਾ ਚੋਵੇ। ਛੁੱੱਟੀ ਕਰ ਜਦ ਘਰ ਆਈਏ, ਬੇਹਾਲ ਹੋਏ ਕੀ ਸੁਣਾਈਏ। ਚਿਹਰੇ ਸਾਡੇ ਹੋ ਗਏ ਕਾਲ਼ੇ, ਕੁੱਝ ਰਹਿਮ ਕਰ ਉਪਰ ਵਾਲੇ। ਸੂਰਜ ਬੋਲਿਆ ਅੱਗੋਂ ਝੱਟ-ਪੱਟ, ਰੁੱਖ ਸਾਰੇ ਤੁਸੀਂ ਦਿੱਤੇ ਕੱਟ। ਹਰੇਕ ਮਨੁੱਖ ਲਾਵੇ ਰੁੱਖ, ਜੇਕਰ ਲੈਣਾ ਚਾਹੁੰਦੇ ਸੁੱਖ। ਠੰਡੀ ਫਿਰ ਹਵਾ ਆਵੇਗੀ, ਮੀਂਹ ਆਪਣੇ ਨਾਲ …
Read More »
Punjab Post Daily Online Newspaper & Print Media