Tuesday, November 24, 2026

Monthly Archives: December 2019

ਆਈਲੈਟਸ ਅਤੇ ਬੇਸਿਕ ਕੰਪਿਊਟਰ ਕੋਰਸਾਂ ਦੀਆਂ ਕਲਾਸਾਂ 23 ਦਸੰਬਰ ਤੋਂ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਲੈਫ. ਕਰਨਲ ਸਤਬੀਰ ਸਿੰਘ ਵੜੈਚ (ਰਿਟਾ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਕੋਰਟ ਰੋਡ ਅੰਮ੍ਰਿਤਸਰ ਵਿਖੇ ਚਲਾਏ ਜਾ ਰਹੇ ਸੈਨਿਕ ਵੋਕੇਸ਼ਨਲ ਟ੍ਰੇਨਿੰਗ ਸੈਂਟਰ ਵਿਖੇ ਫੌਜੀਆਂ, ਸਾਬਕਾ ਫੌਜੀਆਂ ਦੇ ਆਸ਼ਰਿਤਾਂ ਅਤੇ ਸਿਵਲੀਅਨ ਵਿਦਿਆਰਥੀਆਂ ਲਈ ਆਈਲ਼ੈਟਸ ਦੀਆਂ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ।ਇਹ ਕਲਾਸਾਂ …

Read More »

ਅਪਰਾਧ ਪੀੜਤ ਤੇ ਉਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ‘ਚ ਨਾ ਹੋਵੇ ਦੇਰ -ਜਿਲ੍ਹਾ ਸੈਸ਼ਨ ਜੱਜ

ਤੇਜ਼ਾਬ, ਜ਼ਬਰ ਜਿਨਾਹ, ਸਰੀਰਕ ਸੋਸ਼ਣ, ਮਨੁੱਖੀ ਤਸਕਰੀ ਆਦਿ ਕੇਸਾਂ ‘ਚ ਮਿਲ ਸਕਦੀ ਹੈ ਸਹਾਇਤਾ ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਜਿਲ੍ਹਾ ਤੇ ਸੈਸ਼ਨ ਜੱਜ ਬਲਵਿੰਦਰ ਸਿੰਘ ਸੰਧੂ ਨੇ ਪੁਲਿਸ ਪ੍ਰਸ਼ਾਸਨ ਅਤੇ ਨਿਆਂ ਸੇਵਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਅਪਰਾਧ ਪੀੜਤ ਅਤੇ ਉਨਾਂ ਉਤੇ ਨਿਰਭਰ ਮੈਂਬਰਾਂ ਨੂੰ ਬਿਨਾਂ ਕਿਸੇ …

Read More »

ਰੋਜ਼ਗਾਰ ਬਿਊਰੋ ਵਲੋਂ ਅੰਮ੍ਰਿਤਸਰ ‘ਚ ਪਲੇਸਮੈਂਟ ਕੈਂਪ ਅੱਜ 20 ਨੂੰ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਲੋਂ ਘਰ-ਘਰ ਰੋਜ਼ਗਾਰ ਮਿਸ਼ਨ ਨੂੰ ਪੂਰਾ ਕਰਨ ਲਈ ਅੱਜ 20-12-2019 ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਵਿਖੇ ਪਲੇਸਮੈਂਟ ਕੈਂਪ ਦਾ ਆਯੋਜਨ ਕੀਤਾ ਜਾਵੇਗਾ। ਜਿਸ ਵਿੱਚ ਪੁਖਰਾਜ ਹੈਲਥ ਕੇਅਰ ਵਲੋਂ ਕਸਟਮਰ ਸਪੋਰਟ ਐਕਸੀਕਿਊਟੀਵ ਅਤੇ ਅਸੀਸਟੈਂਟ ਮੈਨੇਜਰ ਦੇ ਪ੍ਰਫਾਈਲ ਲਈ ਪ੍ਰਾਰਥੀਆਂ ਦੀ ਚੋਣ ਕੀਤੀ ਜਾਵੇਗੀ। ਇਸ ਪਲੇਸਮੈਂਟ ਕੈਂਪ ਵਿੱਚ …

Read More »

ਪੰਜਾਬ ਡੇਅਰੀ ਵਿਕਾਸ ਵਿਭਾਗ ਵਲੋਂ ਡੇਅਰੀ ਉਦਮ ਸਿਖਲਾਈ 13 ਜਨਵਰੀ 2020 ਤੋਂ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਡੇਅਰੀ ਧੰਦਾ ਇਕ ਅਜਿਹਾ ਕਿਤਾ ਹੈ, ਜੋ ਪੰਜਾਬ ਦੇ ਮੌਜੂਦਾ ਖੇਤੀ ਅਰਥਚਾਰੇ ਵਿਚ ਆਈ ਖੜੋਤ ਨੂੰ ਤੋੜ ਸਕਦਾ ਹੈ।ਡੇਅਰੀ ਧੰਦੇ ਦੇ ਵਿਕਾਸ ਲਈ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਵਾਤਾਵਰਨ ਅਨੁਕੂਲ ਸੈਡ, ਦੁਧ ਚੁਆਈ ਮਸੀਨਾਂ, ਦੁੱਧ ਠੰਢਾ ਕਰਨ ਲਈ ਯੰਤਰ, ਪਿੰਡ ਪੱਧਰ ‘ਤੇ ਦੁੱਧ ਤੋ ਦੁੱਧ ਪਦਾਰਥ ਬਣਾਉਣ ਲਈ ਛੋਟਾ ਕਾਰਖਾਨਾ …

Read More »

ਸਿਹਤ ਸਬੰਧੀ ਜਾਗਰੂਕਤਾ ਲਈ ਕੌਂਸਲਰਾਂ ਦੀ ਵਰਕਸ਼ਾਪ ਅੱਜ 20 ਨੂੰ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਹਤ ਸਬੰਧੀ ਜਨਤਾ ਦੇ ਚੁਣੇ ਹੋਏ ਨੁੰਮਾਇਦਿਆਂ, ਜਿਸ ਵਿਚ ਕੌਂਸਲਰ ਮੁੱਖ ਰੂਪ ਵਿਚ ਸ਼ਾਮਿਲ ਹਨ, ਨੂੰ ਜਾਗਰੂਕ ਕਰਨ ਅਤੇ ਉਨਾਂ ਦਾ ਸਾਥ ਲੈਣ ਲਈ ‘ਇੰਡੀਅਨ ਐਸੋਸੀਏਸ਼ਨ ਆਫ ਪਾਰਲੀਮੈਂਟਰੀਅਨ ਆਨ ਪਾਪੂਲੇਸ਼ਨ ਐਂਡ ਡਿਵਲਪਮੈਂਟ’ ਵੱਲੋਂ ਇਕ ਵਿਸ਼ੇਸ ਵਰਕਸ਼ਾਪ 20 ਦਸੰਬਰ ਨੂੰ ਨਗਰ ਨਿਗਮ ਦਫਤਰ ਵਿਚ ਕਰਵਾਈ ਜਾ ਰਹੀ ਹੈ।ਸਹਾਇਕ ਕਮਿਸ਼ਨਰ ਕਾਰਪੋਰੇਸ਼ਨ ਸੰਦੀਪ ਰਿਸ਼ੀ ਨੇ …

Read More »

ਅੰਮ੍ਰਿਤ ਪ੍ਰਾਜੈਕਟ ਤਹਿਤ ਲੋਕਾਂ ਨੂੰ ਮਿਲੇਗਾ ਪੀਣ ਵਾਲਾ ਸਵੱਛ ਪਾਣੀ – ਸੋਨੀ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸ਼ਹਿਰ ਵਾਸੀਆਂ ਨੂੰ ਅਮਰੁਤ ਪ੍ਰਾਜਕੈਟ ਤਹਿਤ ਪੀਣ ਵਾਲਾ ਸਵੱਛ ਪਾਣੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਨਵੀਂਆਂ ਪਾਇਪ ਲਾਈਨਾਂ ਵਿਛਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।ਡਾਕਟਰੀ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਵਾਰਡ ਨੰ: 69 ਅਧੀਨ ਪੈਂਦੇ ਇਲਾਕੇ ਅੰਨਗੜ੍ਹ ਵਿਖੇ ਅੰਮ੍ਰਿਤ ਪ੍ਰਾਜੈਕਟ ਤਹਿਤ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਇਪਾਂ ਦੇ …

Read More »

Examination boycott by College and University Teachers in Punjab

Amritsar, Dec 19 (Punjab Post Bureau) – As per the call given by Punjab Federation of University and college teachers’ organization (PFUCTO), today all the teachers colleges and  three universities Guru Nanak Dev University Amritsar, Punjab University Chandigarh, Punjabi University Patiala and Punjab Agriculture University Ludhiana boycotted the examination duty, Evaluation duty and Practical Exam duty under the protest of …

Read More »

Capacity Building Programme on STEM Education at Dav Public School

Amritsar, Dec 19 (Punjab Post Bureau) – DAV Public School Lawrence Road hosted a Capacity Building Programme on STEM Education organised by CBSE, Centre of Excellence and Chandigarh. Dr. Amitabh Sharma, CEO and Co – Founder: STEM Academy of USA and Ms. Mamata Trainer were the resource persons. Total 70 participants from Punjab region attended the workshop. Worthy Principal Dr. …

Read More »

ਆਵਾਰਾ ਪਸ਼ੂਆਂ ਤੇ ਬਾਂਦਰਾਂ ਨੇ ਭੀਖੀ ਵਾਸੀਆਂ ਦਾ ਜਿਊਣਾ ਕੀਤਾ ਦੁੱਭਰ

ਭੀਖੀ, 19 ਦਸੰਬਰ (ਪੰਜਾਬ ਪੋਸਟ – ਕਮਲ ਜ਼ਿੰਦਲ) – ਆਵਾਰਾ ਪਸ਼ੂਆਂ ਅਤੇ ਬਾਂਦਰਾਂ ਨੇ ਭੀਖੀ ਵਾਸੀਆਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਹੈ।ਉਹ ਪਿਛਲੇ ਲੰਬੇ ਸਮੇਂ ਤੋਂ ਖੌਫਜ਼ਦਾ ਜ਼ਿੰਦਗੀ ਜੀਅ ਰਹੇ ਹਨ।ਨਗਰ ਦੇ ਸੂਝਵਾਨ ਨਿਵਾਸੀਆਂ ਦਾ ਕਹਿਣਾ ਹੈ ਕਿ ਇਕ ਸਾਲ ਪਹਿਲਾਂ ਦੁੱਖੀ ਹੋਏ ਕਿਸਾਨਾਂ ਨੇ ਆਵਾਰਾ ਪਸ਼ੂਆਂ ਨੂੰ ਇਕੱਤਰ ਕਰ ਕੇ ਲਗਭਗ 5 ਜਾਂ 6 ਮਹੀਨੇ ਦੇ ਕਰੀਬ ਅਨਾਜ ਮੰਡੀ …

Read More »