Sunday, December 22, 2024

Monthly Archives: August 2022

ਪੰਜਾਬ ਸਰਕਾਰ ਸਰਕਾਰੀ ਸਕੂਲਾਂ ‘ਚ ਮਿਆਰੀ ਸਿੱਖਿਆ ਦੇਣ ਲਈ ਵਚਨਬੱਧ – ਵਿਧਾਇਕ ਦਿਆਲਪੁਰਾ

ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਨਵੇਂ ਕਮਰੇ ਦੀ ਉਸਾਰੀ ਦੀ ਕਰਵਾਈ ਸ਼ੁਰੂਆਤ ਸਮਰਾਲਾ 21 ਅਗਸਤ (ਇੰਦਰਜੀਤ ਸਿੰਘ ਕੰਗ) – ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦਾ ਪੂਰਨ ਵਿਕਾਸ ਖਾਸ ਕਰਕੇ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਅਤੇ ਵਧੀਆ ਇਨਫਰਾ ਸਟਰੱਕਚਰ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।ਉਹ ਚਾਹੁੰਦੇ ਹਨ ਕਿ ਉਨਾਂ ਦੇ ਇਸ ਹਲਕੇ ਵਿੱਚ ਸਰਕਾਰੀ ਸਕੂਲਾਂ ‘ਚ ਪੜ੍ਹ ਰਹੇ ਵਿਦਿਆਰਥੀਆਂ …

Read More »

ਪਿੰਡ ਕੁੱਲੇਵਾਲ ਦੰਗਲ ਵਿੱਚ ਝੰਡੀ ਦੀ ਕੁਸ਼ਤੀ ਭੋਲਾ ਅਟਾਰੀ ਤੇ ਮੁਨੀਸ਼ ਡੂਮਛੇੜੀ ਦਰਮਿਆਨ ਬਰਾਬਰ ਰਹੀ

ਸਮਰਾਲਾ 21 ਅਗਸਤ (ਇੰਦਰਜੀਤ ਸਿੰਘ ਕੰਗ) – ਪਿੰਡ ਕੁਲੇਵਾਲ ਵਿਖੇ ਗੁੱਗਾ ਮਾੜੀ ਦੰਗਲ ਕਮੇਟੀ, ਸਮੂਹ ਗਰਾਮ ਪੰਚਾਇਤ, ਪ੍ਰਵਾਸੀ ਵੀਰਾਂ ਅਤੇ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਕੁਸ਼ਤੀ ਦੰਗਲ ਸਵ: ਸ਼ੇਰ ਸਿੰਘ ਨੰਬਰਦਾਰ ਦੀ ਯਾਦ ਨੂੰ ਸਮਰਪਿਤ ਸਕੂਲ ਦੀ ਗਰਾਊਂਡ ਵਿਖੇ ਕਰਵਾਇਆ ਗਿਆ।ਜਗਤਾਰ ਸਿੰਘ ਗੋਗੀ ਸਰਪੰਚ, ਸੁਰਜੀਤ ਸਿੰਘ ਅਤੇ ਡਾਕਟਰ ਹਰਪਾਲ ਸਿੰਘ ਪੰਚ ਨੇ ਦੱਸਿਆ ਕਿ ਇਸ ਛਿੰਝ ਮੇਲੇ ਵਿੱਚ 150 …

Read More »

If rapists can be released, why not Bandi Singh – Advocate Dhami

SGPC President strongly criticise govt’s discriminatory attitude  Amritsar, August 21 (Punjab Post Bureau) – Raising sharp question to governments about release of Bandi Singhs (Sikh political prisoners), Shiromani Gurdwara Parbandhak Committee President Advocate Harjinder Singh Dhami said on Sunday that if decision can be taken to release rapists serving punishment in Bilkis Bano rape case of 2002 Gujarat atrocity, then …

Read More »

ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸਰਕਾਰਾਂ ਦੇ ਪੱਖਪਾਤੀ ਰਵੱਈਏ ਦੀ ਸ਼਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਕਰੜੀ ਆਲੋਚਨਾ

ਜੇਕਰ ਬਲਾਤਕਾਰੀਆਂ ਨੂੰ ਛੱਡਿਆ ਜਾ ਸਕਦਾ, ਤਾਂ ਬੰਦੀ ਸਿੰਘਾਂ ਨੂੰ ਕਿਉਂ ਨਹੀਂ- ਐਡਵੋਕੇਟ ਧਾਮੀ ਅੰਮ੍ਰਿਤਸਰ, 21 ਅਗਸਤ (ਜਗਦੀਪ ਸਿੰਘ ਸੱਗੂ) – ਸ਼਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਰਕਾਰਾਂ ਨੂੰ ਤਿੱਖਾ ਸਵਾਲ ਕਰਦਿਆਂ ਕਿਹਾ ਹੈ ਕਿ ਜੇਕਰ ਗੁਜਰਾਤ ਅਤਿਆਚਾਰ ਸਮੇਂ ਬਿਲਕਿਸ ਬਾਨੋ ਬਲਾਤਕਾਰ ਕੇਸ ਵਿੱਚ ਸਜ਼ਾ ਭੁਗਤ ਰਹੇ ਦੋਸ਼ੀਆਂ ਨੂੰ …

Read More »

ਵਾਸਤਾ ਜੇ ਰੱਬ ਦਾ ….

ਸਾਡੇ ਲੋਕਾਂ ਵਾਸਤੇ ਆਈ ਕਿਹੜੀ ਅਜ਼ਾਦੀ ਸੀ ਘਰ ਬਾਹਰ ਉਜੜ ਗਏ ਹੋ ਗਈ ਬਰਬਾਦੀ ਸੀ ਮਾਵਾਂ ਦੇ ਪੁੱਤਰ ਮਰ ਗਏ ਭੈਣਾਂ ਦੇ ਭਰਾ ਛੱਡ ਤੁਰੇ ਜਿਹੜੀ ਮੰਜ਼ੇ ‘ਤੇ ਬਿਮਾਰ ਪਈ ਦਾਦੀ ਸੀ। ਪੈ ਗਿਆ ਏ ਰੌਲਾ ਕਹਿੰਦੇ ਹੋ ਗਈ ਏ ਵੰਡ ਬਈ ਚੰਗੇ ਭਲੇ ਦੇਸ਼ ਦੀ ਅੰਗਰੇਜ਼ਾਂ ਲਾਹ ਦਿੱਤੀ ਡੰਡ ਬਈ ਸਦੀਆਂ ਤੋਂ ਜਿਹਨਾਂ ਨਾਲ ਬਣਿਆ ਸੀ ਭਾਈਚਾਰਾ ਉਹਨਾਂ ਹੀ …

Read More »

ਸੇਵਾ ਮੁਕਤੀ (ਮੂੰਹ ਆਈ ਗੱਲ)

               ਨਿਮਾਣਾ ਸਿਹੁੰ ਦੇ ਇੱਕ ਸਾਥੀ ਦੇ ਸੇਵਾਮੁਕਤ ਹੋਣ ‘ਚ ਥੋੜ੍ਹੇ ਹੀ ਦਿਨ ਰਹਿ ਗਏ ਸਨ।ਉਸ ਨੂੰ ਬਿਨਾਂ ਮੰਗਿਆਂ ਸਲਾਹਾਂ ਦੇਣ ਵਾਲੇ ਹਰ ਮੋੜ `ਤੇ ਮਿਲ ਜਾਂਦੇ।ਉਸ ਨੂੰ ਸਮਝਾਉਂਦੇ ਕਿ ਵੇਖਿਓ ਵਿਹਲੇ ਨਾ ਰਹਿਓ।ਭਾਵੇਂ ਗੁਜ਼ਾਰੇ ਜੋਗੀ ਤੁਹਾਡੀ ਪੈਨਸ਼ਨ ਲੱਗ ਹੀ ਜਾਣੀ, ਪਰ ਕੋਈ ਨਾ ਕੋਈ ਰੁਝੇਵਾਂ ਜ਼ਰੂਰ ਰੱਖਿਓ।ਅਸੀਂ ਬੜੇ ਵੇਖੇ ਜੇ ਸੇਵਾਮੁਕਤੀ ਤੋਂ ਬਾਅਦ …

Read More »

ਚਿੱਟੇ ਦੀ ਸਰਿੰਜ਼

ਅੱਜ ਭੈਣ ਵੀਰ ਨੂੰ ਉਡੀਕੇ ਹੱਥਾਂ ਵਿੱਚ ਫੜ ਰੱਖੜੀ ਵੀਰ ਬੈਠਾ ਸਿਵਿਆਂ ਚੋ ” ਚਿੱਟੇ ਦੀ ਸਰਿੰਜ ਪਕੜੀ ਅੱਜ ਭੈਣ ਵੀਰ ਨੂੰ ਉਡੀਕੇ …………………….. ਰੱਬ ਜਾਣੇ ਕਦੋ ਨਸ਼ਾ ਉਤਰੇ ਤੇ ਕਦੋ ਘਰ ਆਵੇਗਾ ਪਤਾ ਨਹੀਂ ਉਹ ਰੱਖੜੀ ‘ਤੇ ਨਵਾਂ ਚੰਨ ਕੀ ਚੜਾਵੇਗਾ ਨਸ਼ੇ ਦੇ ਵਪਾਰੀਆਂ ਦੀ ਕਿਉਂ ਨਾ ਕਿਸੇ ਧੌਣ ਪਕੜੀ ਅੱਜ ਭੈਣ ਵੀਰ ਨੂੰ ਉਡੀਕੇ …………………….. ਬੁੱਢੇ ਮਾਪਿਆਂ ਦਾ …

Read More »

ਮੁਹੱਬਤ

ਮੁਹੱਬਤ ਹਾਂ ਕੋਈ ਝੂਠਾ ਜਿਹਾ ਰਹਿਬਰ ਨਹੀਂ ਹਾਂ, ਕਿਸੇ ਦੇ ਮਨ `ਚ ਜੋ ਬੈਠਾ ਮੈਂ ਓਹੋ ਡਰ ਨਹੀਂ ਹਾਂ। ਜ਼ਰੂਰਤ ਹੈ ਮੇਰੀ ਸਭ ਨੂੰ ਖ਼ੁਦਾ ਵੀ ਜਾਣਦਾ ਹੈ ਉਜਾੜੇ ਵਿੱਚ ਬੇਲੋੜਾ ਕੋਈ ਖੰਡਰ ਨਹੀਂ ਹਾਂ। ਕਿਸੇ ਦੀਵਾਰ ਦਾ ਹਿੱਸਾ ਮੈਂ ਬਣ ਕੇ ਕੰਮ ਹਾਂ ਆਇਆ ਸਜ਼ਾਵਟ ਵਾਸਤੇ ਰੱਖਿਆ ਕੋਈ ਪੱਥਰ ਨਹੀਂ ਹਾਂ। ਮੇਰਾ ਪ੍ਰਭਾਵ ਕੀ ਪੈਣਾ ਪਤਾ ਮੈਨੂੰ ਵੀ ਇਸ …

Read More »

ਪੀਓ ਦੁੱਧ, ਵਧਾਓ ਬੁੱਧ

             ਦੁੱਧ ਇਕ ਜਰੂਰੀ ਖੁਰਾਕ ਹੈ।ਇਹ ਮਨੁੱਖੀ ਸਰੀਰ ਦੇ ਵਿਕਾਸ ਲਈ ਬਹੁਤ ਸਹਾਈ ਹੁੰਦਾ ਹੈ।ਇਸ ਬਾਰੇ ਇਕ ਅਖਾਣ ਪ੍ਰਚਤਲ ਹੈ- ‘ਸੌ ਚਾਚਾ ਤੇ ਇੱਕ ਪਿਉ, ਸੌ ਦਾਰੂ ਤੇ ਇੱਕ ਘਿਉ’              ਘਿਉ ਦੁੱਧ ਤੋਂ ਹੀ ਪੈਦਾ ਹੁੰਦਾ ਹੈ, ਇਸ ਮਹੱਤਤਾ ਬਾਰੇ ਉਪਰੋਕਤ ਅਖਾਣ ਗਵਾਹੀ ਭਰਦਾ ਹੈ।ਦੁੱਧ ਵਿਚ ਬਹੁਤ ਸਾਰੇ ਜਰੂਰੀ …

Read More »

ਰੁਮਾਂਸ, ਐਕਸ਼ਨ ਤੇ ਕਾਮੇਡੀ ਦਾ ਸੁਮੇਲ ਪੰਜਾਬੀ ਫ਼ਿਲਮ ‘ਬਾਈ ਜੀ ਕੁੱਟਣਗੇ’

              ਐਕਸ਼ਨ ਫ਼ਿਲਮਾਂ ਦਾ ਸੁਪਰ ਸਟਾਰ ਦੇਵ ਖਰੋੜ ਹੁਣ ਪਹਿਲੀ ਵਾਰ ਕਾਮੇਡੀ ਭਰੇ ਐਕਸ਼ਨ ਨਾਲ ਪਰਦੇ ‘ਤੇ ਨਜ਼ਰ ਆਵੇਗਾ।ਜੀ ਹਾਂ, ਗੱਲ ਕਰ ਰਹੇ ਹਾਂ ਉਸ ਦੀ ਫ਼ਿਲਮ ‘ਬਾਈ ਜੀ ਕੁੱਟਣਗੇ’ ਬਾਰੇ, ਜਿਸ ਵਿਚ ਉਸ ਨੇ ਆਮ ਫ਼ਿਲਮਾਂ ਤੋਂ ਹਟ ਕੇ ਕਿਰਦਾਰ ਨਿਭਾਇਆ ਹੈ।ਉਸ ਦੇ ਆਪਣੇ ਕੁੱਝ ਅਸੂਲ ਹਨ, ਜਿੰਨ੍ਹਾਂ ਤੋਂ ਸਾਰੇ ਡਰ ਨਾਲ ਸਹਿਮੇ …

Read More »