Wednesday, January 15, 2025

Daily Archives: January 16, 2023

ਕਥਾ ਪੁਸਤਕ ਤਿਰਕਾਲ-ਸੰਧਿਆ ਤੇ ਹੋਈ ਭਰਵੀਂ ਵਿਚਾਰ ਚਰਚਾ

ਦੀਪ ਦੀ ਕਹਾਣੀ ਰਿਸ਼ਤਿਆਂ ਦੀ ਉਦੇੜ ਬੁਣ ਨੂੰ ਬਿਆਨਦੀ ਹੈ – ਵਿਦਵਾਨ ਅਮ੍ਰਿਤਸਰ, 16 ਜਨਵਰੀ (ਦੀਪ ਦਵਿੰਦਰ ਸਿੰਘ) – ਅਜੋਕੀ ਪੰਜਾਬੀ ਕਹਾਣੀ ਵਿਚ ਨਿਵੇਕਲਾ ਸਥਾਨ ਹਾਸਲ ਕਥਾਕਾਰ ਦੀਪ ਦੇਵਿੰਦਰ ਸਿੰਘ ਦੇ ਨਵ-ਪ੍ਰਕਾਸ਼ਿਤ ਕਹਾਣੀ ਸੰਗ੍ਰਹਿ ਤਿਰਕਾਲ-ਸੰਧਿਆ ‘ਤੇ ਵਿਚਾਰ ਚਰਚਾ ਕਰਵਾਈ ਗਈ। ਕੇਂਦਰੀ ਪੰਜਾਬੀ ਲੇਖਕ ਸਭਾ ਅਤੇ ਜਨਵਾਦੀ ਲੇਖਕ ਸੰਘ ਵਲੋਂ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਕਰਵਾਏ ਇਸ ਅਦਬੀ ਸਮਾਗਮ ਦਾ …

Read More »

ਇੰਟਰਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ‘ਚ ਭੀਖੀ ਦੇ ਖਿਡਾਰੀ ਨੇ ਜਿੱਤਿਆ ਕਾਂਸੀ ਦਾ ਤਗਮਾ

ਭੀਖੀ, 16 ਜਨਵਰੀ (ਕਮਲ ਜ਼ਿੰਦਲ) – ਬੀਤੇ ਦਿਨੀ ਥਾਈਲੈਂਡ ਵਿਖੇ ਹੋਈ ਏਸ਼ੀਅਨ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਭੀਖੀ ਦੇ ਖਿਡਾਰੀ ਰਣਜੀਤ ਸਿੰਘ ਨੇ ਕਾਂਸਾ ਤਗਮਾ ਹਾਸਲ ਕਰਕੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਇਸ ਚੈਂਪੀਅਨਸ਼ਿਪ ਵਿੱਚ ਭੀਖੀ ਦੇ ਖਿਡਾਰੀ ਰਣਜੀਤ ਸਿੰਘ ਅਤੇ ਰਾਜਪਾਲ ਸਿੰਘ ਨੇ ਭਾਗ ਲਿਆ, ਜਿੰਨਾਂ ਵਿਚੋਂ ਖਿਡਾਰੀ ਰਣਜੀਤ ਸਿੰਘ ਨੇ +91 ਕਿਲੋ ਕੈਟਾਗਰੀ ਵਿਚੋਂ ਕਾਂਸਾ ਤਗਮਾ …

Read More »

ਇਮਾਨਦਾਰੀ ਜ਼ਿੰਦਾ ਹੈ, ਅਧਿਆਪਕ ਤੇਜਿੰਦਰ ਸਿੰਘ ਵਿਰਦੀ ਨੇ ਮਾਲਕ ਨੂੰ ਸੌਂਪਿਆ ਲੱਭਿਆ ਮੋਬਾਈਲ

ਅੰਮ੍ਰਿਤਸਰ, 16 ਜਨਵਰੀ (ਸੁਖਬੀਰ ਸਿੰਘ) – ਸਥਾਨਕ ਸੁਲਤਾਨਵਿੰਡ ਲਿੰਕ ਰੋਡ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀ. ਸੈਕੰ. ਪਬਲਿਕ ਸਕੂਲ ਵਿਖੇ ਪੰਜਾਬੀ ਵਿਸ਼ੇ ਦੇ ਅਧਿਆਪਕ ਤੇਜਿੰਦਰ ਸਿੰਘ ਨੇ ਦੱਸਿਆ ਹੈ ਕਿ ਉਨਾਂ ਨੂੰ 13 ਜਨਵਰੀ ਨੂੰ ਵੀਵੋ ਕੰਪਨੀ ਦਾ ਨਵਾਂ ਮੋਬਾਈਲ ਮਿਲਿਆ ਸੀ। ਜੋ ਉਨਾਂ ਨੇ 15 ਜਨਵਰੀ ਨੂੰ ਬਿਲ ਵੇਖ ਕੇ ਉੁਸ ਦੇ ਸਹੀ ਮਾਲਕ ਵਾਸੀ ਪਿੰਡ ਮਾਹਲ ਤੱਕ ਪਹੁੰਚਾ ਦਿੱਤਾ …

Read More »