ਸਾਉਣ ਮਹੀਨਾ ਚੜ੍ਹਦੇ ਹੀ, ਮੁੜ ਬਚਪਨ ਦੀਆਂ ਯਾਦਾਂ ਦਾ ਆਉਣਾ। ਉਹ ਪਿੰਡ ਦੇ ਸਕੂਲ ਵਿੱਚ ਸ਼ਾਮ ਨੂੰ ਤੀਆਂ ਦਾ ਲੱਗਣਾ, ਵਿਆਹੀਆਂ ਵਰ੍ਹੀਆਂ ਧੀਆਂ ਦਾ ਪੇਕੇ ਘਰ ਆਉਣਾ। ਤੀਆਂ ਦੇ ਬਹਾਨੇ ਸਖੀਆਂ ਨੂੰ ਮਿਲਣਾ, ਕੁੱਝ ਉਨ੍ਹਾਂ ਦੀਆਂ ਸੁਣਨਾ ਕੁੱਝ ਆਪਣੀ ਸੁਣਾਉਣਾ। ਬੋਲੀਆਂ ਦੇ ਬਹਾਨੇ , ਮਨ ਹਾਉਲਾ ਕਰ ਆਉਣਾ। ਨਾ ਕਿਸੇ ਦਾ ਬੀ.ਪੀ ਵਧਣਾ, ਨਾ ਡਿਪ੍ਰੈਸ਼ਨ ਦਾ ਹੋਣਾ। ਸੂਟ ਸਵਾਉਣਾ, ਰੀਝਾਂ …
Read More »Daily Archives: August 15, 2024
ਸੱਚਾ ਇਨਸਾਨ
ਨਾ ਡਾਕਟਰ, ਨਾ ਇੰਜੀਨੀਅਰ, ਨਾ ਵਿਦਵਾਨ ਬਣਨ ਦੀ ਨਾ ਹਿੰਦੂ, ਨਾ ਸਿੱਖ, ਨਾ ਮੁਸਲਮਾਨ ਬਣਨ ਦੀ ਬਸ ਤਮੰਨਾ ਹੈ, ਜੀਵਨ ਵਿੱਚ ਇੱਕ ਸੱਚਾ ਇਨਸਾਨ ਬਣਨ ਦੀ। ਲੋਕਾਂ ਦੀਆਂ ਅੱਖਾਂ ਵਿੱਚ ਇਨਸਾਨ ਹਾਂ ਮੈਂ ਫਿਰ ਵੀ ਦੁਨੀਆਂ ਲਈ ਮਹਿਮਾਨ ਹਾਂ ਮੈਂ। ਠੀਕ ਹੈ ਸਮਾਜ ਲਈ ਮੈਂ ਕੁੱਝ ਵੀ ਨਹੀਂ ਪਰ ਆਪਣੇ ਮਾਪਿਆਂ ਲਈ ਉਹਨਾਂ ਦੀ ਸੰਤਾਨ ਹਾਂ ਮੈਂ ਸੱਚਾ ਸੁੱਚਾ ਇਨਸਾਨ …
Read More »ਹਰੇ-ਭਰੇ ਰੁੱਖ
ਦੇਣ ਠੰਢੀਆਂ ਹਵਾਵਾਂ, ਸੋਹਣੇ ਹਰੇ-ਭਰੇ ਰੁੱਖ। ਇਨ੍ਹਾਂ ਧਰਤੀ ਸ਼ਿੰਗਾਰੀ, ਸਾਨੂੰ ਦਿੰਦੇ ਬੜਾ ਸੁੱਖ। ਛਾਂ ਮਾਂਵਾਂ ਜਿਹੀ ਦਿੰਦੇ, ਮੋਹ ਇਨ੍ਹਾਂ ਨਾਲ ਪਾਈਏ। ਧੀਆਂ-ਪੁੱਤਾਂ ਦੀ ਤਰ੍ਹਾਂ, ਲਾਡ ਇਨ੍ਹਾਂ ਨੂੰ ਲਡਾਈਏ। ਭਵਿੱਖ ਸੁੰਦਰ ਬਣਾਈਏ, ਕਰੀਏ ਇਨ੍ਹਾਂ ਵੱਲ ਮੁੱਖ। ਦੇਣ ਠੰਢੀਆਂ ਹਵਾਵਾਂ, ਸੋਹਣੇ ਹਰੇ-ਭਰੇ ਰੁੱਖ। ਭੂਮੀ ਖੁਰਨ ਤੋਂ ਬਚਾਉਣ, ਕਰਨ ਲੋੜਾਂ ਪੂਰੀਆਂ। ਸਾਂਝ ਇਨ੍ਹਾਂ ਨਾਲ ਪੁਰਾਣੀ, ਕਾਹਨੂੰ ਪਾਈਏ ਦੂਰੀਆਂ। ਸੁੰਞੀਂ ਹੋਣ ਤੋਂ ਬਚਾਈਏ, ਇਸ …
Read More »ਰੁੱਤਾਂ
ਹੁਨਾਲ ਰੁੱਤ ਜਦੋਂ ਆਵੇ ਸੂਰਜ ਅੱਗ ਬੱਦਲਾਂ ਨੂੰ ਲਾਵੇ ਤਪਸ਼ ਪੂਰਾ ਪਿੰਡਾ ਝੁਲਸਾਵੇ ਨਾਲੇ ਦਿਲ ਘਬਰਾਉਂਦਾ ਹੈ ਠੰਡੀ ਹਵਾ ਤੇ ਪਾਣੀ ਹਰ ਕੋਈ ਚਾਹੁੰਦਾ ਹੈ। ਵਰਖਾ ਰੁੱਤ ਜਦੋਂ ਆਵੇ ਮੇਘ ਬਰਸੇ ਛਹਿਬਰ ਲਾਵੇ ਕੁੱਲ ਕਾਇਨਾਤ ਭਿੱਜ ਜਾਵੇ ਚਿੱਕੜ ਦਿਲ ਘਬਰਾਉਂਦਾ ਹੈ ਓਟ ਤੇ ਛੱਤਰੀ ਹਰ ਕੋਈ ਚਾਹੁੰਦਾ ਹੈ। ਸਿਆਲ ਰੁੱਤ ਜਦੋਂ ਆਵੇ ਕੱਕਰ ਹੱਡ ਚੀਰਦਾ ਜਾਵੇ ਪਾਲਾ ਦੰਦੋ-ੜਿੱਕਾ ਲਾਵੇ ਹੱਥ …
Read More »ਕਾਂ ਅਤੇ ਮਨੁੱਖ
ਇੱਕ ਵਾਰੀ ਇੱਕ ਕਾਂ ਨੂੰ ਲੱਗੀ ਭੁੱਖ ਕਰਾਰੀ ਮੈਰਿਜ ਪੈਲਸ ਜਾਨ ਦੀ ਉਹਨੇ ਕਰੀ ਤਿਆਰੀ ਕੰਧ ‘ਤੇ ਬੈਠਾ ਨਜ਼ਰ ਸੀ ਪਲੇਟ ‘ਤੇ ਮਾਰੀ ਟੁਕੜੀ ਚੁੱਕ ਪਨੀਰ ਦੀ ਮਾਰ ਉਡਾਰੀ ਬਾਗ ਦੇ ਅੰਦਰ ਰੁੱਖ ‘ਤੇ ਮੈਂ ਬਹਿ ਕੇ ਖਾਊਂ ਨਾਲ ਮੈਂ ਮਾਸੀ ਲੂੰਬੜੀ ਦੇ ਮੂੰਹ ਚਟਵਾਊਂ ਮਾਸੀ ਜਾਣਦੀ ਸੀ ਮਨੁੱਖ ਦੀ ਔਕਾਤ ਮਾਸੀ ਕਹਿੰਦੀ ਮਿਲਾਵਟੀ ਪਨੀਰ ਜਾਨਾਂ ਵੇਖਾਈ ਤੈਨੂੰ ਮਨੁੱਖ ਦੀ …
Read More »ਬਚ ਕੇ ਰਹਿ ਸੱਜਣਾ
ਡੱਸ ਲਵੇਗੀ ਨਾਗ ਤਰ੍ਹਾਂ ਤੈਨੂੰ, ਦੁਨੀਆਂ ਤੋਂ ਬਚ ਕੇ ਰਹਿ ਸੱਜਣਾ। ਸੋਚ ਸੰਭਲ ਕੇ ਹੱਥ ਵਧਾਇਆ ਕਰ, ਹਰ ਇੱਕ ਦੇ ਕੋਲ ਨਾ ਬਹਿ ਸੱਜਣਾ। ਲੋਕ ਰੱਬ ਨੂੰ ਵੀ ਮਾੜਾ ਕਹਿੰਦੇ ਨੇ, ਵੱਢ ਦਿੰਦੇ ਨੇ ਇਹ ਰੁੱਖ ਉਹੋ, ਨਿੱਤ ਜਿਸ ਦੀ ਛਾਂਵੇਂ ਬਹਿੰਦੇ ਨੇ, ਇਥੇ ਪਿਆਰ ਹੈ ਸਭ ਵਿਖਾਵੇ ਦਾ, ਗੱਲ ਸੋਚ ਸਮਝ ਕੇ ਕਹਿ ਸੱਜਣਾ, ਡੱਸ ਲਵੇਗੀ ਨਾਗ ਤਰ੍ਹਾਂ ਤੈਨੂੰ …
Read More »ਸੋਝੀ
ਬਦਲ ਕੇ ਕੁਦਰਤੀ ਜ਼ਿੰਦਗੀ ਨੂੰ ਹੇ ਰੱਬਾ ਆਪ ਹੀ ਇਨਸਾਨ ਨੇ ਸਿਹਤ ਕੀਤੀ ਤਬਾਹ। ਤਾਰਿਆਂ ਦੀ ਛਾਵੇਂ ਉੱਠ ਜਾਂਦਾ ਸੀ ਬਾਹਰ ਹੁਣ ਘਰੇ ਜੰਗਲ-ਪਾਣੀ, ਸੈਰ ਭੁੱਲ ਗਿਆ। ਪੈਦਲ ਤੁਰਨਾ ਤਾਂ ਰਿਹਾ ਗਵਾਰਾ ਨਹੀਂ ਹੁਣ ਬਾਜ਼ਾਰ ਜਾਣ ਲਈ ਵੀ ਸਾਧਨ ਆ ਗਿਆ। ਉਪਜ ਵਧਾਉਣ ਤੇ ਬਚਾਉਣ ਦੀ ਲੱਗੀ ਹੋੜ੍ਹ ਰਸਾਇਣਕ ਖਾਦਾਂ, ਕੀਟਨਾਸ਼ਕ ਸਿਹਤ ਖਾ ਗਿਆ। ਤਿਆਗੋ ਬਾਜ਼ਾਰੀ ਭੋਜਨ ਤੇ ਮਠਿਆਈ ਜ਼ਹਿਰ …
Read More »ਹੋਇਆ ਦੇਸ਼ ਅਜ਼ਾਦ…
ਹੋਇਆ ਦੇਸ਼ ਅਜ਼ਾਦ, ਖੁਸ਼ੀ ਘਰ-ਘਰ ਹੋਈ। ਪਿਆ ਵੰਡ ਦਾ ਦੁਖਾਂਤ, ਧਰਤੀ ਬੜਾ ਫਿਰ ਰੋਈ। ਜੀਓ ਅਤੇ ਜੀਣ ਦਿਓ, ਸਾਨੂੰ ਸਬਕ ਇਹ ਆਵੇ। ਲੋਕ ਸੇਵਾ ਸਾਡਾ ਧਰਮ, ਹਰ ਕੋਈ ਅਮਨ ਚਾਹਵੇ। ਦੇਸ਼ ਭਗਤਾਂ ਦਾ ਸਾਗਰ, ਇਹ ਜਾਣੇ ਹਰ ਕੋਈ। ਹੋਇਆ ਦੇਸ਼ ਅਜ਼ਾਦ, ਖੁਸ਼ੀ ਘਰ ਘਰ ਹੋਈ। ਸਾਡਾ ਤਿੰਨ ਰੰਗਾ ਝੰਡਾ, ਸਾਰੀ ਦੁਨੀਆਂ ਤੋਂ ਉੱਚਾ। ਕੁਰਬਾਨੀ ਸ਼ਾਂਤੀ ਖੁਸ਼ਹਾਲੀ, ਅਸ਼ੋਕ ਚੱਕਰ ਵਿੱਚ ਸੁੱਚਾ। …
Read More »ਰੱਖੜ ਪੁੰਨਿਆ ਦੇ ਰਾਜ ਪੱਧਰੀ ਸਮਾਗਮ ਸੰਬੰਧੀ ਵਿਧਾਇਕ ਟੌਂਗ ਵਲੋਂ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ
ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ ਬਿਊਰੋ) – ਬਾਬਾ ਬਕਾਲਾ ਸਾਹਿਬ ਦੀ ਇਤਿਹਾਸਕ ਧਰਤੀ ਵਿਖੇ ਹਰ ਸਾਲ ਦੀ ਤਰਾਂ ਰੱਖੜ ਪੁੰਨਿਆ ‘ਤੇ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੀਆਂ ਤਿਆਰੀਆਂ ਸਬੰਧੀ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਕੇ ਸਮਾਗਮ ਵਿਚਾਰ ਚਰਚਾ ਕੀਤੀ ਅਤੇ ਮੁੱਖ ਮੰਤਰੀ ਨੂੰ ਰੱਖੜ ਪੁੰਨਿਆ ‘ਤੇ ਪਹੁੰਚਣ ਦਾ ਸੱਦਾ ਦਿੱਤਾ।ਉਨਾਂ ਦੱਸਿਆ …
Read More »‘ਭਾਰਤ ਪਾਕਿਸਤਾਨ ਸਬੰਧ’ ‘ਅਮਨ ਲਈ ਇਕ ਮੌਕਾ ਦਿਓ’ ਵਿਸ਼ੇ ’ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ
ਅੰਮ੍ਰਿਤਸਰ, 14 ਅਗਸਤ (ਪੰਜਾਬ ਪੋਸਟ ਬਿਊਰੋ) – ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮ੍ਰਿਤਸਰ, ਹਿੰਦ-ਪਾਕਿ ਦੋਸਤੀ ਮੰਚ, ਸਾਫ਼ਮਾ, ਪਾਕਿਸਤਾਨ ਇੰਡੀਆ ਪੀਪਲਜ਼ ਫ਼ਾਰ ਪੀਸ ਐਂਡ ਡੈਮੋਕਰੇਸੀ, ਖ਼ਾਲਸਾ ਕਾਲਜ ਅੰਮ੍ਰਿਤਸਰ ਵਲੋਂ ਪੰਜਾਬ ਜਾਗ੍ਰਿਤੀ ਮੰਚ ਜਲੰਧਰ ਅਤੇ ਸਰਬਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ ਅੱਜ 29 ਵਾਂ ਹਿੰਦ-ਦੋਸਤੀ ਸੰਮੇਲਨ ਸਥਾਨਕ ਖਾਲਸਾ ਕਾਲਜ ਵਿਖੇ ਆਯੌਜਿਤ ਕਤਿਾ ਗਿਆ।‘ਭਾਰਤ ਪਾਕਿਸਤਾਨ ਸਬੰਧ’ ‘ਅਮਨ ਲਈ ਇਕ ਮੌਕਾ ਦਿਓ’ ਵਿਸ਼ੇ ’ਤੇ …
Read More »