ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ) – ਸਥਾਨਕ ਏਅਰਪੋਰਟ ਰੋਡ ਵਿਖੇ ਅੱਜ ਕਰਵਾਚੌਥ ਦੇ ਸੰਬੰਧੀ ਇੱਕ ਰੰਗਾਰੰਗ ਪ੍ਰੋਗਰਾਮ ਕਰਵਾਇਆ ਗਿਆ।ਹਾਰਟ ਸਰਜਨ ਡਾ. ਮੰਨਨ ਆਨੰਦ ਅਤੇ ਡਾ. ਮੈਕਸਿਮਾ ਆਨੰਦ ਦੀ ਦੇਖ-ਰੇਖ ‘ਚ ਹੋਏ ਸਮਾਗਮ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਨੂੰ ਯਾਦਗਾਰੀ ਚਿੰਨ੍ਹ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਲੜਕੇ ਅਤੇ ਲੜਕੀਆਂ ਅਤੇ ਹੋਰ ਕਲਾਕਾਰਾਂ ਵਲੋਂ ਗੀਤ, ਸੰਗੀਤ, ਸੋਲੋ ਡਾਂਸ, ਸਕਿੱਟਾਂ, ਗਿੱਧੇ …
Read More »Monthly Archives: October 2024
Artists’ Get-Together held at KT:Kala Museum
Amritsar, October 20 (Punjab Post Bureau) – A significant get-together of senior artists from Amritsar and the management of the newly formed committee of the Punjab Lalit Kala Akademi (PLKA) Chandigarh was held at KT:Kala Museum Amritsar. The event titled “Vichar Vatandra” served as a platform for progressive discussions on various topics related to art promotion in Punjab. The occasion …
Read More »ਸਲਾਈਟ ਵਿਖੇ ਤਕਨੀਕੀ ਮੇਲੇ ਟੈਕਫੈਸਟ-24 ਦਾ ਆਯੋਜਨ
ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਡੀਮਡ ਯੂਨੀਵਰਸਿਟੀ) ਸਲਾਇਟ ਵਿਖੇ ਤਕਨੀਕੀ ਮੇਲੇ `ਟੈਕਫੈਸਟ -24 ਦਾ ਆਯੋਜਨ ਕੀਤਾ ਗਿਆ।ਇਸ ਸਮਾਗਮ ਦਾ ਉਦਘਾਟਨ ਸੰਸਥਾ ਦੇ ਡਾਇਰੈਕਟਰ ਅਤੇ ਪੈਟਰਨ-ਇਨ-ਚੀਫ ਪ੍ਰੋਫੈਸਰ ਮਨੀਕਾਂਤ ਪਾਸਵਾਨ, ਡੀਨ (ਵਿਦਿਆਰਥੀ ਭਲਾਈ) ਅਤੇ ਪੈਟਰਨ ਪ੍ਰੋਫੈਸਰ ਏ.ਐਸ ਧਾਲੀਵਾਲ ਨੇ ਕੀਤਾ।ਪ੍ਰੋ. ਆਰ.ਐਸ ਕਲੇਰ ਡੀਨ ਫੈਕਲਟੀ ਅਫੇਅਰਜ਼ ਥਾਪਰ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪਟਿਆਲਾ ਇਸ ਸਮੇਂ …
Read More »ਤਰਕਸ਼ੀਲ ਸੋਸਾਇਟੀ ਦੇ ਸਹਿਯੋਗ ਨਾਲ ਬਡਬਰ ਦੇ ਸਕੂਲ ਵਿਖੇ ਚੇਤਨਾ ਪਰਖ ਪ੍ਰੀਖਿਆ ਦਾ ਆਯੋਜਨ
ਸੰਗਰੂਰ, 20 ਅਕਤੂਬਰ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਬਡਬਰ ਵਿਖੇ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਯੂਨਿਟ ਲੋਂਗੋਵਾਲ ਦੇ ਸਹਿਯੋਗ ਨਾਲ ਸਲਾਨਾ ਚੇਤਨਾ ਪਰਖ ਪ੍ਰੀਖਿਆ ਕਰਵਾਈ ਗਈ। ਜਿਸ ਵਿੱਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਪ੍ਰੀਖਿਆ ਸੰਚਾਲਕ ਸਟੇਟ ਐਵਾਰਡੀ ਮਾਸਟਰ ਅਵਨੀਸ਼ ਕੁਮਾਰ ਅਤੇ ਜੂਨੀਅਰ ਸਹਾਇਕ ਅਵਤਾਰ ਸਿੰਘ ਭੈਣੀ ਮਹਿਰਾਜ ਨੇ ਦੱਸਿਆ ਕਿ ਜਿਲ੍ਹਾ ਸਿੱਖਿਆ ਅਫਸਰ ਸਕੈਂਡਰੀ ਸ਼੍ਰੀਮਤੀ ਮਲਕਾ ਰਾਣੀ, ਉਪ ਜਿਲ੍ਹਾ …
Read More »ਨਵੀਆਂ ਚੁਣੀਆਂ ਪੰਚਾਇਤਾਂ ਬਿਨਾਂ ਭੇਦਭਾਵ ਵਿਕਾਸ ਦੀ ਰਫਤਾਰ ਨੂੰ ਗਤੀ ਦੇਣ- ਈ.ਟੀ.ਓ
ਕੈਬਨਿਟ ਮੰਤਰੀ ਨੇ ਜੰਡਿਆਲਾ ਹਲਕੇ ਦੀਆਂ ਪੰਚਾਇਤਾਂ ਨੂੰ ਕੀਤਾ ਸਨਮਾਨਿਤ ਅਜਨਾਲਾ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਨਵੀਆਂ ਚੁਣੀਆਂ ਪੰਚਾਇਤਾਂ ਦੇ ਪੰਚਾਂ, ਸਰਪੰਚਾਂ ਨੂੰ ਬਿਨਾਂ ਭੇਦਭਾਵ ਪਿੰਡਾਂ ਦਾ ਸਰਵਪੱਖੀ ਵਿਕਾਸ ਕਰਵਾਉਣ ਅਤੇ ਵਿਕਾਸ ਦੀ ਰਫਤਾਰ ਨੂੰ ਹੋਰ ਗਤੀ ਦੇਣ ਲਈ ਯੋਜਨਾਬੱਧ ਢੰਗ ਨਾਲ ਪਲਾਨਿੰਗ ਕਰਨ ਲਈ ਕਿਹਾ ਹੈ। ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੀਆਂ …
Read More »ਪੰਚਾਇਤੀ ਚੋਣਾਂ ਦੇ ਨਤੀਜੇ ਨੇ 2027 ਦੀ ਜਿੱਤ ਲਈ ਰਾਹ ਪੱਧਰਾ ਕੀਤਾ- ਧਾਲੀਵਾਲ
ਪੰਜਾਬ ਵਾਸੀਆਂ ਨੇ ਫਤਵਾ ਦੇ ਕੇ ਵਿਰੋਧੀਆਂ ਦੇ ਮੂੰਹ ਕੀਤੇ ਬੰਦ – ਈ.ਟੀ.ਓ ਅਜਨਾਲਾ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਅਜਨਾਲਾ ਹਲਕੇ ‘ਚ ਆਮ ਆਦਮੀ ਪਾਰਟੀ ਦੀ ਹਮਾਇਤ ਨਾਲ ਬਣੀਆਂ 155 ਪੰਚਾਇਤਾਂ ਦੇ ਪੰਚਾਂ ਸਰਪੰਚਾਂ ਦੇ ਮਾਣ ਸਨਮਾਨ ਵਿੱਚ ਕਰਵਾਏ ਫਤਿਹ ਸਨਮਾਨ ਦਿਵਸ ਸਮਾਰੋਹ ਨੂੰ ਸੰਬੋਧਨ ਕਰਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇੰਨ੍ਹਾਂ ਚੋਣਾਂ ਦੇ ਨਤੀਜੇ ਨੇ …
Read More »ਡੀ.ਏ.ਵੀ ਇੰਟਰਨੈਸ਼ਨਲ ਦੇ ਵਿਦਿਆਰਥੀਆਂ ਨੇ ਕੱਪੜੇ, ਖਾਧ ਸਮੱਗਰੀ ਤੇ ਹੋਰ ਵਸਤਾਂ ਦੇ ਕੇ ‘ਦਾਨ ਉਤਸਵ’ ‘ਚ ਦਿੱਤਾ ਯੋਗਦਾਨ
ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਵਲੋਂ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਕੇ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ‘ਚ ਜਿਲ੍ਹਾ ਸਿੱਖਿਆ ਅਧਿਕਾਰੀ ਅੰਮ੍ਰਿਤਸਰ ਦੁਆਰਾ ਲੋੜਵੰਦਾਂ ਦੀ ਸਹਾਇਤਾ ਲਈ ਚਲਾਈ ਗਈ ਮੁਹਿੰਮ ‘ਦਾਨ ਉਤਸਵ’ ‘ਚ ਰੋਜ਼ਾਨਾ ਜੀਵਨ ‘ਚ ਪ੍ਰਯੋਗ ਆਉਣ ਵਾਲੀ ਜਰੂਰੀ ਵਸਤਾਂ ਦਾਨ ਕਰਕੇ ਸਮਾਜ ਕਲਿਆਣ ਵਿੱਚ ਆਪਣਾ ਯੋਗਦਾਨ ਦਿੱਤਾ ਗਿਆ।ਵਿਦਿਆਰਥੀਆਂ ਬੱਚਿਆਂ ਤੇ …
Read More »ਕਰਵਾ ਚੌਥ ਦੇ ਅਵਸਰ ‘ਤੇ ਲੱਗੀਆਂ ਰੌਣਕਾਂ
ਅੰਮ੍ਰਿਤਸਰ, 19 ਅਕਤੂਬਰ (ਜਗਦੀਪ ਸਿੰਘ) – ਸੁਹਾਗਣਾਂ ਦੇ ਪ੍ਰਸਿੱਧ ਤਿਓਹਾਰ ਕਰਵਾ ਚੌਥ ‘ਤੇ ਸ਼ਹਿਰ ਵਿੱਚ ਰੌਣਕਾਂ ਲੱਗੀਆਂ ਹੋਈਆਂ ਹਨ।ਸੁਹਾਗਣਾਂ ਵਲੋਂ ਮਹਿੰਦੀ ਲਗਵਾਉਣ ਦਾ ਸਿਲਸਿਲਾ ਜਾਰੀ ਹੈ ਅਤੇ ਮੁਨਿਆਰੀ, ਮਠਿਆਈ, ਫਰੂਟ ਆਦਿ ਦੀਆਂ ਦੁਕਾਨਾਂ ਅਤੇ ਰੇਹੜੀਆਂ ਫੜ੍ਹੀਆਂ ‘ਤੇ ਕਾਫੀ ਭੀੜਾਂ ਨਜ਼ਰ ਆ ਰਹੀਆਂ ਹਨ।ਜਿਕਰਯੋਗ ਹੈ ਕਿ ਆਪਣੇ ਸੁਹਾਗ ਦੀ ਲੰਮੀ ਉਮਰ ਲਈ ਕਰਵਾ ਚੌਥ ਵਾਲੇ ਦਿਨ ਸੁਹਗਣਾਂ ਵਲੋਂ ਸਾਰਾ ਦਿਨ ਵਰਤ …
Read More »ਸ੍ਰੀ ਗੁਰੂ ਰਾਮਦਾਸ ਜੀ ਦੇ ਪਕਾਸ਼ ਪੁਰਬ ‘ਤੇ ਲਾਇਆ ਚਾਹ ਤੇ ਪੇਸਟਰੀਆਂ ਦਾ ਲੰਗਰ
ਅੰਮ੍ਰਿਤਸਰ, 19 ਅਕਤੂਬਰ (ਜਗਦੀਪ ਸਿੰਘ) – ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮ ਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ‘ਤੇ ਸਥਾਨਕ ਸੁਲਤਾਨਵਿੰਡ ਰੋਡ ਸਥਿਤ ਯੁਵਰਾਜ ਆਪਟੀਕਲਜ਼ ਦੇ ਪਰਮਜੀਤ ਸਿੰਘ ਤੇ ਸਾਥੀਆਂ ਵਲੋਂ ਚਾਹ, ਪੇਸਟਰੀਆਂ ਅਤੇ ਹੋਰ ਬੇਅੰਤ ਪਦਾਰਥਾਂ ਦੇ ਲੰਗਰ ਲਗਾਏ ਗਏ।ਇਸ ਸਮੇਂ ਸੁਖਵਿੰਦਰ ਸਿੰਘ, ਹਰਪ੍ਰਤਾਪ ਸਿੰਘ, ਬਿਕਰਮਜੀਤ ਸਿੰਘ, ਮਨਪ੍ਰੀਤ ਸਿੰਘ, ਮਨਮੀਤ ਸਿੰਘ, ਸੰਦੀਪ ਸਿੰਘ, ਗਗਨਦੀਪ ਸਿੰਘ, ਲਵ ਭੁੱਲਰ ਅਤੇ ਹੋਰ ਨੌਜਵਾਨਾਂ …
Read More »ਸੱਠ ਵਰ੍ਹੇ ਜ਼ਿੰਦਗੀ………
ਸੱਠ ਵਰ੍ਹੇ ਜ਼ਿੰਦਗੀ ਦੇ ਕਰ ਲਏ ਪੂਰੇ ਜੀ ਅਜੇ ਕਰਨੇ ਨੇ ਕੰਮ ਜੋ ਰਹਿ ਗਏ ਅਧੂਰੇ ਜੀ। ਖੁਰਮਣੀਆਂ ਪਿੰਡ ਪਹਿਲਾ ਸਾਹ ਲਿਆ ਸੀ, ਚਾਅ ਨਾਲ ਮਾਪਿਆਂ ਗਲ਼ ਲਾ ਲਿਆ ਸੀ। ਵਧਾਈਆਂ ਦੇਣ ਆਏ ਲੋਕ ਦਰਾਂ ਮੂਹਰੇ ਜੀ, ਸੱਠ ਵਰ੍ਹੇ ਜਿੰਦਗੀ ਦੇ ਕਰ ਲਏ ਪੂਰੇ ਜੀ। ਪਿੰਡ ਦੇ ਸਕੂਲੋਂ ਕੀਤੀ ਮੁੱਢਲੀ ਪੜ੍ਹਾਈ ਜੀ, ਖਾਸੇ ਬਾਜ਼ਾਰ ਸਕੂਲ ਮਾਪਿਆਂ ਦੱਸਵੀਂ ਕਰਾਈ ਜੀ। ਕੰਮ …
Read More »