ਸੰਗਰੂਰ, 9 ਜਨਵਰੀ (ਜਗਸੀਰ ਲੌਂਗੋਵਾਲ ) – ਪੰਜਾਬੀ ਸੰਗੀਤ ਇੰਡਸਟਰੀ ਦੇ ਸਥਾਪਿਤ ਗਾਇਕ ਸਿੱਧੂ ਹਸਨਪੁਰੀ ਦੇ ਗਾਏ ਹੋਏ ਬਹੁਤ ਸਾਰੇ ਗੀਤ ਵੱਖ-ਵੱਖ ਆਡੀਓ ਵੀਡੀਓ ਕੰਪਨੀਆਂ ਵਲੋਂ ਵੱਡੇ ਪੱਧਰ ‘ਤੇ ਰਲੀਜ਼ ਕੀਤੇ ਗਏ ਹਨ।ਹੁਣ ਫੇਰ ਗਾਇਕ ਸਿੱਧੂ ਹਸਨਪੁਰੀ ਇੱੱਕ ਵੱਡੇ ਬਜ਼ਟ ਦਾ ਗੀਤ ਤਿਆਰ ਕਰਕੇ ਦਰਸ਼ਕਾਂ ਦੇ ਰੁਬਰੂ ਕਰ ਰਿਹਾ ਹੈ।ਗਾਇਕ ਹਸਨਪੁਰੀ ਨੇ ਆਪਣੇ ਨਵੇਂ ਸਿੰਗਲ ਟਰੈਕ ‘ਸੁੱਚਾ ਸੂਰਮਾ’ ਬਾਰੇ ਜਾਣਕਾਰੀ …
Read More »