Sunday, June 1, 2025
Breaking News

ਗੁਰੂੁ ਨਾਨਕ ਦੇਵ ਯੂਨੀਵਰਸਿਟੀ ਨੇ ਨਤੀਜੇ ਐਲਾਨੇ

Resultਅੰਮ੍ਰਿਤਸਰ, 11 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2017 ਵਿਚ ਲਈਆਂ ਗਈਆਂ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਹ ਨਤੀਜੇ ਯੂਨੀਵਰਸਿਟੀ ਵੈਬਸਾਈਟ `ਤੇ ਉਪਲਬਧ ਹੋਣਗੇ। ਜਿਨ੍ਹਾਂ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਗਏ ਹਨ ਉਹ ਨਿਮਨ ਅਨੁਸਾਰ ਹਨ।
1) ਬੀ. ਕਾਮ ਸਮੈਸਟਰ – 5
2) ਮਾਸਟਰ ਆਫ ਐਜੂਕੇਸ਼ਨ ਸਮੈਸਟਰ – 1 ਤੇ 3
3) ਐੱਮ. ਏ. ਰਾਜਨੀਤਕ ਵਿਗਿਆਨ ਸਮੈਸਟਰ – 3
4) ਐੱਮ. ਏ. ਇੰਗਲਿਸ਼ ਸਮੈਸਟਰ – 3
5) ਮਾਸਟਰ ਇਨ ਫਾਈਨ ਆਰਟਸ (ਅਪਲਾਈਡ ਆਰਟ), ਸਮੈਸਟਰ -1
6) ਐਮ. ਐਸ.ਸੀ. ਬਾਇਓਇਨਫੋਰਮੈਟਿਕਸ ਸੈਮੇਸਟਰ -3
7) ਬੀ ਏ. ਪੱਤਰਕਾਰੀ ਅਤੇ ਜਨ ਸੰਚਾਰ, ਸਮੈਸਟਰ -3
8) ਬੀ.ਐਸ.ਸੀ ਇੰਟਰਨੈਟ ਅਤੇ ਮੋਬਾਈਲ ਤਕਨਾਲੋਜੀ, ਸਮੈਸਟਰ – 3
9) ਬੈਚਲਰ ਆਫ ਫੂਡ ਸਾਇੰਸ ਐਂਡ ਟੈਕਨੋਲੋਜੀ (ਆਨਰਜ਼), ਸਮੈਸਟਰ-5 ਤੇ 7
10) ਬੀ ਵੋਕੇਸ਼ਨਲ (ਰੈਫਰੀਜੇਸ਼ਨ ਅਤੇ ਏਅਰ ਕੰਡੀਸ਼ਨਿੰਗ), ਸਮੈਸਟਰ -1, 3 ਅਤੇ 5
11) ਬੀ ਵੋਕੇਸ਼ਨਲ (ਆਟੋਮੋਬਾਇਲ ਤਕਨਾਲੋਜੀ), ਸਮੈਸਟਰ -1, 3 ਅਤੇ 5
12) ਬੈਚਲਰ ਆਫ ਫਿਜ਼ੀਓਥਰੈਪੀ ਪਾਰਟ -1, 2, 3 ਤੇ 4
13) ਬੈਚਲਰ ਆਫ ਕੰਪਿਊਟਰ ਐਪਲੀਕੇਸ਼ਨ, ਸਮੈਸਟਰ – 5
14) ਐਮ. ਐਸ.ਸੀ. ਗਣਿਤ ਸਮੈਸਟਰ – 3
15) ਐਮ.ਐਸ.ਸੀ. (ਇਨਫਰਮੇਸ਼ਨ ਤਕਨਾਲੋਜੀ) ਸਮੈਸਟਰ -3
16) ਐੱਮ. ਏ. ਪੰਜਾਬੀ ਸਮੈਸਟਰ – 3
17) ਐਮ.ਏ. ਇਤਿਹਾਸ ਸਮੈਸਟਰ – 3
18) ਬੈਚਲਰ ਆਫ ਫਾਈਨ ਆਰਟਸ, ਸਮੈਸਟਰ – 7
19) ਬੀ ਡਿਜ਼ਾਇਨ (ਮਲਟੀਮੀਡੀਆ), ਸਮੈਸਟਰ -3
20) ਬੀ ਵੋਕੇਸ਼ਨਲ (ਫੈਸ਼ਨ ਤਕਨਾਲੋਜੀ), ਸਮੈਸਟਰ -3
21) ਬੀ. ਏ. ਪੱਤਰਕਾਰੀ ਅਤੇ ਜਨ ਸੰਚਾਰ, ਸਮੈਸਟਰ – 5 

Check Also

ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕੈਬਨਿਟ ਮੰਤਰੀਆਂ ਅਤੇ ਸੰਸਦ ਮੈਂਬਰਾਂ ਵਲੋਂ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਸੰਗਰੂਰ, 31 ਮਈ (ਜਗਸੀਰ …

Leave a Reply