ਅੰਮ੍ਰਿਤਸਰ, 17 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਵਾਈਸ ਚਾਂਸਲਰ, ਪ੍ਰੋ. ਜਸਪਾਲ ਸਿੰਘ ਸੰਧੂ ਦੀ ਅਗਵਾਈ ਅਤੇ ਪ੍ਰੋ: ਅਨੀਸ਼ ਦੁਆ ਡੀਨ ਵਿਦਿਆਰਥੀ ਭਲਾਈ ਦੇ ਦੇਖ=ਰੇਖ ਹੇਠ ਅੰਤਰ-ਵਿਭਾਗ ਤੈਰਾਕੀ (ਲੜਕੇ/ਲੜਕੀਆਂ) ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ।
ਜੀ.ਐਨ.ਡੀ.ਯੂ ਕੈਂਪਸ ਸਪੋਰਟਸ ਦੇ ਟੀਚਰਜ਼ ਇੰਚਾਰਜ, ਡਾ. ਅਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਅੰਤਰ ਵਿਭਾਗੀ ਤੈਰਾਕੀ 2022-23 ਦੇ ਦੇ ਨਤੀਜਿਆਂ ਵਿਚ: 50 ਮੀਟਰ ਫਰੀ ਸਟਾਈਲ (ਪੁਰਸ਼) ਤੈਰਾਕੀ: ਕੰਪਿਊਟਰ ਸਾਇੰਸ ਤੋਂ ਰੋਹਨ – ਪਹਿਲਾ ; ਫਿਜ਼ੀਓਥਰਪੀ ਤੋਂ ਜਤਿਨ ਸ਼ਰਮਾ- ਦੂਜਾ ਅਤੇ ਕੰਪਿਊਟਰ ਸਾਇੰਸ ਤੋਂ ਜੈ ਸ਼ਰਮਾ ਤੀਜਾ ਸਥਾਨ। 100 ਮੀਟਰ ਫਰੀ ਸਟਾਈਲ (ਪੁਰਸ਼): ਕਾਨੂੰਨ ਤੋਂ ਅਗਮ ਮਹਾਜਨ- ਪਹਿਲਾ; ਕੰਪਿਊਟਰ ਸਾਇੰਸ ਤੋਂ ਰੋਹਨ- ਦੂਜਾ ਅਤੇ ਯੂਨੀਵਰਸਿਟੀ ਬਿਜ਼ਨਸ ਸਕੂਲ ਤੋਂ ਕਰਨਬੀਰ ਮਹਿਤਾ – ਤੀਜਾ ਸਥਾਨ। 200 ਮੀਟਰ ਫਰੀ ਸਟਾਈਲ (ਪੁਰਸ਼): ਯੂਨੀਵਰਸਿਟੀ ਬਿਜ਼ਨਸ ਸਕੂਲ ਤੋਂ ਕਰਨਬੀਰ ਮਹਿਤਾ- ਪਹਿਲਾ; ਕਾਨੂੰਨ ਵਿਭਾਗ ਤੋਂ ਅਗਮ ਮਹਾਜਨ- ਦੂਜਾ ਅਤੇ ਕੰਪਿਊਟਰ ਸਾਇੰਸ ਤੋਂ ਜੈ ਸ਼ਰਮਾ – ਤੀਜਾ ਸਥਾਨ। 50 ਮੀਟਰ ਬੈਕ ਸਟ੍ਰੋਕ (ਪੁਰਸ਼): ਆਰਕੀਟੈਕਚਰ ਤੋਂ ਰਜਿੰਦਰ ਸਿੰਘ- ਪਹਿਲਾ; ਕਾਨੂੰਨ ਤੋਂ ਅਗਮ ਮਹਾਜਨ – ਦੂਜਾ; ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਦੇਸਾਈ ਜੈਸ਼- ਤੀਜਾ। 100 ਮੀਟਰ ਬੈਕ ਸਟ੍ਰੋਕ (ਪੁਰਸ਼): ਕੰਪਿਊਟਰ ਸਾਇੰਸ ਤੋਂ ਜੈ ਸ਼ਰਮਾ- ਪਹਿਲਾ; ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਦੇਸਾਈ ਜੈਸ਼ – ਦੂਜਾ। 50 ਮੀਟਰ ਬ੍ਰੈਸਟ ਸਟ੍ਰੋਕ (ਪੁਰਸ਼): ਆਰਕੀਟੈਕਚਰ ਤੋਂ ਰਜਿੰਦਰ ਸਿੰਘ – ਪਹਿਲਾ; ਯੂਨੀਵਰਸਿਟੀ ਬਿਜ਼ਨਸ ਸਕੂਲ ਤੋਂ ਕਰਨਬੀਰ ਮਹਿਤਾ – ਦੂਜਾ; ਕੰਪਿਊਟਰ ਸਾਇੰਸ ਤੋਂ ਰੋਹਨ – ਤੀਜਾ। 100 ਮੀਟਰ ਬ੍ਰੈਸਟ ਸਟ੍ਰੋਕ (ਪੁਰਸ਼): ਆਰਕੀਟੈਕਚਰ ਤੋਂ ਜਪਨੀਤ ਸਿੰਘ – ਪਹਿਲਾ; ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਦੇਸਾਈ ਜੈਸ਼ – ਦੂਜਾ; ਕੰਪਿਊਟਰ ਸਾਇੰਸ ਤੋਂ ਰੋਹਨ- ਤੀਜਾ। 50 ਮੀਟਰ ਫ੍ਰੀ ਸਟਾਈਲ (ਲੜਕੀਆਂ): ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਆਭਾ ਦੇਸ਼ਪਾਂਡੇ – ਪਹਿਲਾ; ਅੰਗਰੇਜ਼ੀ ਤੋਂ ਯੁਕਤਾ – ਦੂਜਾ; ਗਣਿਤ ਤੋਂ ਪਾਵਨੀ – ਤੀਜਾ ਸਥਾਨ। 100 ਮੀਟਰ ਫ੍ਰੀ ਸਟਾਈਲ (ਲੜਕੀਆਂ): ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਆਭਾ ਦੇਸ਼ਪਾਂਡੇ – ਪਹਿਲਾ; ਹਿਊਮਨ ਜੈਨੇਟਿਕਸ ਤੋਂ ਦ੍ਰਿਸ਼ਟੀ ਮਹਿੰਦਰ- ਦੂਜਾ; ਅੰਗਰੇਜ਼ੀ ਤੋਂ ਯੁਕਤਾ – ਤੀਜਾ ਸਥਾਨ। 50 ਮੀਟਰ ਬੈਕ ਸਟ੍ਰੋਕ (ਲੜਕੀਆਂ): ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਆਭਾ ਦੇਸ਼ਪਾਂਡੇ – ਪਹਿਲਾ; ਹਿਊਮਨ ਜੈਨੇਟਿਕਸ ਤੋਂ ਦ੍ਰਿਸ਼ਟੀ ਮਹਿੰਦਰੂ – ਦੂਜਾ; ਅੰਗਰੇਜ਼ੀ ਤੋਂ ਯੁਕਤਾ – ਤੀਜਾ ਸਥਾਨ। 100 ਮੀਟਰ ਬੈਕ ਸਟ੍ਰੋਕ (ਲੜਕੀਆਂ): ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਆਭਾ ਦੇਸ਼ਪਾਂਡੇ – ਪਹਿਲਾ; ਹਿਊਮਨ ਜੈਨੇਟਿਕਸ ਤੋਂ ਦ੍ਰਿਸ਼ਟੀ ਮਹਿੰਦਰੂ – ਦੂਜਾ। 50 ਮੀਟਰ ਬ੍ਰੈਸਟ ਸਟ੍ਰੋਕ (ਲੜਕੀਆਂ): ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਆਭਾ ਦੇਸ਼ਪਾਂਡੇ ਪਹਿਲਾ; ਗਣਿਤ ਤੋਂ ਪਾਵਨੀ- ਦੂਜਾ; ਅੰਗਰੇਜ਼ੀ ਤੋਂ ਯੁਕਤਾ- ਤੀਜਾ। 100 ਮੀਟਰ ਬ੍ਰੈਸਟ ਸਟ੍ਰੋਕ (ਲੜਕੀਆਂ): ਡਿਪਾਰਟਮੈਂਟ ਆਫ ਸਪੋਰਟਸ ਸਾਇੰਸ ਐਂਡ ਮੈਡੀਸਨ ਤੋਂ ਆਭਾ ਦੇਸ਼ਪਾਂਡੇ-ਪਹਿਲਾ; ਅੰਗਰੇਜ਼ੀ ਤੋਂ ਯੁਕਤਾ- ਦੂਜਾ ਅਤੇ ਗਣਿਤ ਤੋਂ ਪਾਵਨੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …