Saturday, July 26, 2025
Breaking News

Daily Archives: September 14, 2022

विभाजन विभीषिका स्मृति दिवस फिल्म स्क्रीनिंग संपन्न

अमृतसर, 14 सितंबर (पंजाब पोस्ट ब्यूरो) – विभाजन विभीषिका स्मृति दिवस के आयोजनों की कड़ी में केंद्रीय संस्कृति मंत्रालय और इंदिरा गाँधी राष्ट्रीय कला केंद्र द्वारा आयोजित दो दिवसीय फिल्म स्क्रीनिंग का समापन अटारी बॉर्ड तथा पार्टीशन म्यूजियम, अमृतसर में संपन्न हुआ। फिल्म महोत्सव में ‘भारत के  विभाजन’ विषय पर आधारित फिल्में दिखाई गईं। अटारी सीमा और पार्टीशन संग्रहालय का …

Read More »

ਐਲ.ਆਈ.ਸੀ ਆਫ ਇੰਡੀਆ ਯੂਨਿਟ-3 ਵਿਖੇ ਸੀਨੀਅਰ ਮੁਲਾਜ਼ਮ ਦਾ ਸਨਮਾਨ

ਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਐਲ.ਆਈ.ਸੀ ਆਫ ਇੰਡੀਆ ਦੀ ਸਥਾਨਕ ਰਣਜੀਤ ਐਵਨਿਊ ਬਰਾਂਚ ਯੂਨਿਟ-3 ਵਿਖੇ ਸੰਸਥਾ ਦੀ ਸਥਾਪਨਾ ਦੇ 66 ਸਾਲ ਮੁਕੰਮਲ ਹੋਣ ‘ਤੇ ਸੀਨੀਅਰ ਮੁਲਾਜ਼ਮ ਕੈਸ਼ੀਅਰ ਰਮੇਸ਼ ਸ਼ਰਮਾ ਨੂੰ ਸਨਮਾਨਿਤ ਕਰਦੇ ਹੋਏ ਸੀਨੀਅਰ ਬਰਾਂਚ ਮੈਨੇਜਰ ਅਸ਼ਵਨੀ ਅਵੱਸਥੀ ਤੇ ਅਸਿਸਟੈਂਟ ਬਰਾਂਚ ਮੈਨੇਜਰ ਗੁਰਸ਼ਰਨ ਸਿੰਘ।ਉਨਾਂ ਦੇ ਨਾਲ ਹਨ ਖੁਸ਼ਬੀਰ ਸਿੰਘ ਤੇ ਰਾਜੇਸ਼ ਕੁਮਾਰ ਆਦਿ।

Read More »

ਐਲ.ਆਈ.ਸੀ ਯੂਨਿਟ-3 ਵਿਖੇ ਕੇਕ ਕੱਟ ਕੇ ਮਨਾਇਆ ਏਜੰਟ ਦਿਵਸ

ਅੰਮ੍ਰਿਤਸਰ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਸਥਾਨਕ ਰਣਜੀਤ ਐਵਨਿਊ ਬਰਾਂਚ ਯੂਨਿਟ-3 ਵਿਖੇ ਐਲ.ਆਈ.ਸੀ ਵਲੋਂ ਮਨਾਏ ਗਏ ਏਜੰਟ ਦਿਵਸ/ ਗੁਰੂ ਦਿਵਸ ਮੌਕੇੇ ਬਰਾਂਚ ਦੇ ਸੀਨੀਅਰ ਏਜੰਟਾਂ ਨਾਲ ਮਿਲ ਕੇ ਕੇਕ ਕੱਟਦੇ ਹੋਏ ਸੀਨੀਅਰ ਬਰਾਂਚ ਮੈਨੇਜਰ ਅਸ਼ਵਨੀ ਅਵੱਸਥੀ।ਉਨਾਂ ਵਲੋਂ ਸੀਨੀਅਰ ਏਜੰਟਾਂ ਅਤੇ ਡਿਵੈਲਪਮੈਂਟ ਅਧਿਕਾਰੀਆਂ ਨੂੰ ਤੋਹਫੇ ਵੀ ਭੇਟ ਕੀਤੇ ਗਏ।ਇਸ ਸਮੇਂ ਅਸਿਸਟੈਂਟ ਬਰਾਂਚ ਮੈਨੇਜਰ ਗੁਰਸ਼ਰਨ ਸਿੰਘ, ਡਿਵੈਲਪਮੈਂਟ ਅਧਿਕਾਰੀ, ਏਜੰਟ ਅਤੇ ਸਟਾਫ …

Read More »