ਨਵੀਂ ਦਿੱਲੀ, 17 ਮਾਰਚ ( ਪੰਜਾਬ ਪੋਸਟ ਬਿਊਰੋ) – ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਾਰੀਕਰ ਦੀ ਮੌਤ `ਤੇ ਅਫਸੋਸ ਪ੍ਰਗਟ ਕੀਤਾ ਹੈ।ਪ੍ਰਧਾਨ ਮੰਤਰੀ ਨੇ ਜਾਰੀ ਟਵੀਟ `ਚ ਕਿਹਾ ਹੈ ਕਿ ਮਨੋਹਟ ਪਾਰੀਕਰ ਬੇਮਿਸਾਲ ਆਗੂ ਸਨ।ਉਹ ਸੱਚੇ ਦੇਸ਼ ਭਗਤ, ਮੰਨੇ ਹੋਏ ਪ੍ਰਬੰਧਕ ਅਤੇ ਹਰ ਥਾਂ ਸਨਮਾਨੇ ਜਾਂਦੇ ਸਨ।ਉਨਾਂ ਦੀਆਂ ਦੇਸ਼ ਪ੍ਰਤੀ ਸੇਵਾਵਾਂ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।ਪਾਰੀਕਰ ਦੇ ਤੁਰ ਜਾਣ `ਤੇ ਉਹ ਪਰਿਵਾਰ ਤੇ ਉਨਾਂ ਦੇ ਸਮਰਥਕਾਂ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕਰਦੇ ਹਨ। ਓਮ ਸ਼ਾਂਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …