ਅੰਮ੍ਰਿਤਸਰ, 14 ਸਤੰਬਰ (ਸੁਖਬੀਰ ਸਿੰਘ)- ਸੇਂਟ ਪੈਟਰਿਕ ਹਾਈ ਸਕੂਲ, ਨਵੀ ਅਬਾਦੀ ਫਤਿਹਗੜ ਚੂੜੀਆਂ ਰੋਡ ਨੂੰ ਗ੍ਰਾਂਟ ਵਿਚੋ 1 ਲੱਖ ਰੁਪਏ ਦੀ ਰਾਸ਼ੀ ਦਾ ਚੈਕ ਭੇਂਟ ਕੀਤਾ। ਇਸ ਗ੍ਰਾਂਟ ਦੀ ਵਰਤੋ ਸਕੂਲ ਬਿਲਡਿੰਗ ਦੀ ਵਰਤੋ ਲਈ ਕੀਤੀ ਜਾਵੇਗੀ।ਮਾਨਯੋਗ ਮੰਤਰੀ ਅਨਿਲ ਜੋਸ਼ੀ ਨੇ ਕਿਹਾ ਕਿ ਸਰਕਾਰ ਵਲੋ ਹਮੇਸ਼ਾਂ ਹੀ ਧਿਆਨ ਰੱਖਿਆ ਗਿਆ ਹੈ।ਜਿਥੇ ਸਭ ਤੋ ਵੱਧ ਲੋੜ ਉਥੇ ਸਭ ਤੋ ਪਹਿਲਾਂ ਧਿਆਨ ਦਿਤਾ ਗਿਆ ਹੈ। ਇਸ ਮੋਕੇ ਤੇ ਵਾਰਡ ਦੇ ਕੋਂਸਲਰ ਅਮਨ ਐਰੀ, ਫਾਦਰ ਜੈਕਬ, ਪ੍ਰਧਾਨ ਫਰਾਂਸਿਸ ਦਿਵਾਨ, ਉਪ ਪ੍ਰਧਾਨ ਜੋਨ, ਰਕੇਸ਼ ਮਰਵਾਹਾ, ਅਸ਼ੋਕ ਭਟਾਰਾ, ਜੋਰਜ ਮੱਟੂ, ਅਮਿਤ ਆਦਿ ਮੋਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …