ਫਾਜਿਲਕਾ, 16 ਸਤੰਬਰ (ਵਿਨੀਤ ਅਰੋੜਾ) – ਸੀਪੀਆਈ ਜਿਲਾ ਨੇਤਾਵਾਂ ਅਤੇ ਪੰਜਾਬ ਕਿਸਾਨ ਸਭਾ ਦੇ ਪ੍ਰਦੇਸ਼ ਨੇਤਾਵਾਂ ਨੇ ਮੀਂਹ ਦੇ ਕਾਰਨ ਬਰਬਾਦ ਹੋਏ ਪਿੰਡਾਂ ਦਾ ਦੌਰਾ ਕੀਤਾ।ਇਸ ਮੌਕੇ ਉੱਤੇ ਹੰਸ ਰਾਜ ਗੋਲਡਨ, ਭੂਪਿੰਦਰ ਸਭਾਰ ਦੇ ਅਗਵਾਈ ਵਿੱਚ ਪਿੰਡ ਸਲੇਮਸ਼ਾਹ ਵਿੱਚ ਹੋਈ ਮੀਂਹ ਨਾਲ ਬਰਬਾਦ ਹੋਈ ਫਸਲ ਅਤੇ ਮਕਾਨਾਂ ਦਾ ਜਾਇਜਾ ਲਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ ।ਜਾਣਕਾਰੀ ਦਿੰਦੇ ਹੋਏ ਸੁਬੇਗ ਸਿੰਘ ਅਤੇ ਚਿਮਨ ਸਿੰਘ ਸਾਬਕਾ ਸਰਪੰਚ ਨੇ ਦੱਸਿਆ ਕਿ ਪਿੰਡ ਵਿੱਚ ਕਰੀਬ ੧੫੦ ਘਰਾਂ ਦਾ ਨੁਕਸਾਨ ਹੋਇਆ ਹੈ ।ਜਿਸ ਕਾਰਨ ਪੇਂਡੂ ਬਰਬਾਦ ਹੋ ਗਏ ਹਨ।ਇਸ ਮੌਕੇ ਉੱਤੇ ਉਨ੍ਹਾਂ ਨੇ ਇੱਕ ਹਫ਼ਤੇ ਵਿੱਚ ਅਧਿਕਾਰੀਆਂ ਤੋਂ ਰਿਪੋਰਟ ਤਿਆਰ ਕਰਣ ਦੀ ਮੰਗ ਕੀਤੀ ।
Check Also
ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ
ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …