ਸੰਗਰੂਰ, 22 ਅਪ੍ਰੈਲ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਰੋਨਾ ਵਾਇਰਸ ਤੋਂ ਬਚਾਅ ਲਈ ਸਲਾਈਟ ਕੰਪਲੈਕਸ ‘ਚ ਰਹਿੰਦਾ ਲਖਵੀਰ ਸਿੰਘ ਲੱਕੀ ਦਾ ਪਰਿਵਾਰ ਆਪਣੇ ਘਰ ਵਿੱਚ ਕੱਪੜੇ ਦੇ ਮਾਸਕ ਬਣਾ ਕੇ ਮੁਫ਼ਤ ਵੰਡ ਰਿਹਾ ਹੈ।ਲੱਕੀ ਅਨੁਸਾਰ ਉਨਾਂ ਨੇ ਹੁਣ ਤੱਕ 400 ਦੇ ਕਰੀਬ ਮਾਸਕ ਬਣਾ ਕੇ ਸਲਾਈਟ ਸੰਗਰੂਰ ਵਿਖੇ ਕੰਮ ਕਰ ਰਹੇ ਮਾਲੀ, ਸਫ਼ਾਈ ਕਰਮਚਾਰੀ, ਸਕਿਉਰਿਟੀ ਗਾਰਡਾਂ, ਸਥਾਨਕ ਲੋਕਾਂ ਤੇ ਆਲੇ ਦੁਆਲੇ ਦੇ ਧਾਰਮਿਕ ਸਥਾਨਾਂ ‘ਚ ਲੋੜਵੰਦਾਂ ਨੂੰ ਵੰਡੇ ਹਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …