ਕਪੂਰਥਲਾ, 28 ਸਤੰਬਰ (ਪੰਜਾਬ ਪੋਸਟ ਬਿਊਰੋ) – ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ
ਕਪੂਰਥਲਾ ਵਲੋਂ `ਪਹਿਲਾਂ ਆਓ, ਪਹਿਲਾਂ ਪਾਓ` ਦੇ ਆਧਾਰ `ਤੇ ਦਾਖਲੇ 29 ਤੇ 30 ਸਤੰਬਰ ਨੂੰ ਕੀਤੇ ਜਾਣਗੇ। ਸੰਸਥਾ ਦੇ ਪ੍ਰਿੰਸੀਪਲ ਸੀਪਲ ਸ਼ਕਤੀ ਸਿੰਘ ਨੇ ਦੱਸਿਆ ਕਿ ਸੰਸਥਾ ਵਿਚ ਸ਼ੈਸ਼ਨ 2020 ਲਈ ਕੁੱਝ ਟਰੇਡਾਂ ਵਿੱਚ ਸੀਟਾਂ ਖਾਲੀ ਹਨ, ਜਿਸ ਵਿਚ ਚਾਹਵਾਨ ਦਾਖਲਾ ਲੈ ਸਕਦੇ ਹਨ।ਉਨ੍ਹਾਂ ਕਿਹਾ ਕਿ ਕਾਰਪੇਂਟਰ ਇਕ ਸਾਲ, ਫਿਟਰ 2 ਸਾਲ, ਮਸ਼ੀਨਿਸਟ 2 ਸਾਲ, ਆਰ.ਏ.ਸੀ 2 ਸਾਲ, ਟਰਨਰ, ਪੀ.ਪੀ.ਊ ਤੇ ਵੈਲ਼ਡਰ ਲਈ ਦਾਖਲੇ ਕੀਤੇ ਜਾਣੇ ਹਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ
ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …
Punjab Post Daily Online Newspaper & Print Media