ਚੰਡੀਗੜ, 30 ਜੂਨ (ਪ੍ਰੀਤਮ ਲੁਧਿਆਣਵੀ) – ਵਿਦਿਅਕ ਖੇਤਰ ਦੀ ਜਾਣੀ-ਪਛਾਣੀ ਸਖ਼ਸ਼ੀਅਤ ਮੈਡਮ ਅਮਰਦੀਪ ਕੌਰ ਲੱਕੀ ਨੂੰ ‘ਅਵਤਾਰ ਰੇਡੀਓ’ ਵਲੋਂ ਸਰੋਤਿਆਂ ਦੇ ਰੂ-ਬ-ਰੂ ਕੀਤਾ ਗਿਆ।ਮੈਡਮ ਅਮਨਦੀਪ ਦੀ ਸੁਚੱਜੀ ਸੰਚਾਲਨਾ ਅਧੀਨ ਲੱਕੀ ਨੇ ਆਪਣੇ ਬਚਪਨ, ਪਰਿਵਾਰ, ਪੜਾਈ ਤੇ ਸਾਹਿਤਕ ਸਫ਼ਰ ਦੀ ਗੱਲ ਕਰਦਿਆਂ ਆਪਣੀ ਕਹਾਣੀ ਅਤੇ ਕੁੱਝ ਕਵਿਤਾਵਾਂ ਸਰੋਤਿਆਂ ਦੇ ਸਾਹਮਣੇ ਬੜੇ ਦਿਲਕਸ਼ ਅੰਦਾਜ਼ ‘ਚ ਰੱਖੀਆਂ।ਲੱਕੀ ਨੇੇ ਅਵਤਾਰ ਰੇਡੀਓ’ ਦੀ ਪੂਰੀ ਟੀਮ ਦੀ ਸ਼ਲਾਘਾ ਕੀਤੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …