Saturday, August 9, 2025
Breaking News

ਅਕਾਲੀ ਦਲ ਦਿੱਲੀ ਇਕਾਈ ਵੱਲੋਂ ਨਵੇਂ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ

Manjit Singh G.Kਨਵੀਂ ਦਿੱਲੀ, 14 ਦਸੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਬੀਤੇ ਦਿਨੀਂ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਨਵੇਂ ਜਥੇਬੰਦਕ ਢਾਂਚੇ ਨੂੰ ਉਸਾਰਨ ਵਜੋਂ ਜਾਰੀ ਕੀਤੀ ਗਈ ਪਹਿਲੀ ਸੂਚੀ ਮਗਰੋਂ ਅੱਜ ਦੂਜੀ ਸੂਚੀ ਵਿੱਚ ਐਡਵਾਈਜਰੀ ਬੋਰਡ, ਤਾਲਮੇਲ ਕਮੇਟੀ, ਮੀਤ ਪ੍ਰਧਾਨ, ਜੂਨੀਅਰ ਮੀਤ ਪ੍ਰਧਾਨ, ਲੀਗਲ ਸੈਲ, ਆਈ.ਟੀ. ਸੈਲ ਮੁੱਖੀ, ਮੀਡੀਆ ਸਕੱਤਰ, ਆਫਿਸ ਸਕੱਤਰ, ਸਕੱਤਰਾਂ, ਜਥੇਬੰਦਕ ਸਕੱਤਰਾਂ ਅਤੇ ਜਾਇੰਟ ਸਕੱਤਰਾਂ ਦਾ ਐਲਾਨ ਕੀਤਾ ਗਿਆ ਹੈ।

ਐਡਵਾਈਜਰੀ ਬੋਰਡ ਵਿੱਚ ਦਿੱਲੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਚਾਂਦਨੀ ਚੌਂਕ, ਸ਼੍ਰੋਮਣੀ ਕਮੇਟੀ ਮੈਂਬਰ ਗੁਰਮਿੰਦਰ ਸਿੰਘ ਮਠਾਰੂ, ਜੀ. ਐਸ. ਕੋਹਲੀ, ਮੇਜਰ ਜਨਰਲ ਐਮ. ਐਸ. ਚੱਢਾ, ਜੋਗਿੰਦਰ ਸਿੰਘ ਤਲਵਾਰ, ਜਸਬੀਰ ਸਿੰਘ, ਸੁਰਜੀਤ ਸਿੰਘ ਸਾਹਿਬਦਿੱਤਾ ਮਲ, ਅੰਮ੍ਰਿਤ ਸਿੰਘ ਪ੍ਰਿੰਸੀਪਲ, ਮੇਜਰ ਜਨਰਲ ਐਮ. ਐਸ. ਭੁੱਲਰ, ਹਰਦੇਵ ਸਿੰਘ ਸੰਗਤਪੁਰੀ, ਬਲਬੀਰ ਸਿੰਘ ਕੋਹਲੀ, ਐਮ. ਐਸ. ਸਾਹਨੀ, ਕੈਪਟਨ ਐਮ. ਐਸ. ਬਹਿਲ, ਹਰਜੀਤ ਸਿੰਘ ਦੁੱਗਲ, ਪ੍ਰਿਤਪਾਲ ਸਿੰਘ ਸਾਹਨੀ, ਵਰਿੰਦਰਜੀਤ ਸਿੰਘ ਬਿੱਟੂ, ਭਗਵੰਤ ਸਿੰਘ ਸਚਦੇਵਾ, ਅਮਰਜੀਤ ਸਿੰਘ ਟੱਕਰ, ਰਿਟਾਇਰਡ ਆਈ.ਜੀ. ਸੁਖਚਰਨ ਸਿੰਘ, ਤਰਲੋਚਨ ਸਿੰਘ ਵਗਰਾ, ਅਮਰਜੀਤ ਸਿੰਘ ਭਾਟੀਆ, ਐਚ. ਐਸ. ਨਾਗ ਤੇ ਹਰਵਿੰਦਰ ਸਿੰਘ ਯੂ.ਐਸ.ਏ. ਨੂੰ ਮੈਂਬਰ ਥਾਪਿਆ ਗਿਆ ਹੈ।
ਤਾਲਮੇਲ ਕਮੇਟੀ ਵਿੱਚ ਸੁਰਿੰਦਰ ਸਿੰਘ ਦੁੱਗਲ, ਲਖਵਿੰਦਰ ਸਿੰਘ ਬਾਜਵਾ, ਸੁਰਿੰਦਰ ਸਿੰਘ ਖੁਰਾਣਾ, ਹਰਜਿੰਦਰ ਸਿੰਘ, ਮਨੋਹਰ ਸਿੰਘ, ਰੁਪਿੰਦਰ ਸਿੰਘ, ਸੁਜਾਨ ਸਿੰਘ, ਰਣਜੀਤ ਸਿੰਘ ਸਾਹਨੀ, ਤਰਲੋਚਨ ਸਿੰਘ ਢਿਲੋਂ, ਵਰਿਆਮ ਸਿੰਘ, ਸਵਰਨ ਸਿੰਘ ਭੰਡਾਰੀ, ਕੈਪਟਨ ਜੀ. ਐਸ. ਭਾਟੀਆ, ਹਰਨਾਮ ਸਿੰਘ ਇੰਤਜ਼ਾਰ, ਸੋਹਣ ਸਿੰਘ ਕੋਹਲੀ, ਠਾਕੁਰਪਾਲ ਸਿੰਘ, ਹਰੀ ਸਿੰਘ ਅਬਚਲ, ਕੁਲਭੂਸ਼ਨ ਸਿੰਘ ਚੱਢਾ, ਜਗਮੋਹਨ ਸਿੰਘ, ਸੁਰਿੰਦਰ ਸਿੰਘ, ਪਰਮਜੀਤ ਸਿੰਘ ਅਣਜਾਨ, ਅਮਰਜੀਤ ਸਿੰਘ ਮੱਕੜ, ਸੁਰਜੀਤ ਸਿੰਘ ਹਰੀ ਨਗਰ ਅਤੇ ਸੁਰਜੀਤ ਸਿੰਘ ਰਾਮਗੜ੍ਹੀਆ ਬੈਂਕ ਨੂੰ ਕਮੇਟੀ ਵਿੱਚ ਮੈਂਬਰ ਥਾਪਿਆ ਗਿਆ।
ਮੀਤ ਪ੍ਰਧਾਨ ਵੱਜੋਂ ਹਰਜੀਤ ਸਿੰਘ ਬੇਦੀ, ਵਿਕਰਮ ਸਿੰਘ ਲਾਜਪਤ ਨਗਰ, ਗੁਰਮੀਤ ਸਿੰਘ, ਸਰਮੁਖ ਸਿੰਘ ਵਿਰਦੀ, ਜਗਜੀਤ ਸਿੰਘ ਰਿਹਲ, ਹਰਚਰਨ ਸਿੰਘ ਗੁਲਸ਼ਨ, ਅਮਰਜੀਤ ਸਿੰਘ ਤਿਹਾੜ, ਤਰਲੋਚਨ ਸਿੰਘ, ਗੋਵਰਧਨ ਦਾਸ, ਪਲਵਿੰਦਰ ਸਿੰਘ, ਬਲਵਿੰਦਰ ਸ਼ਰਮਾ, ਸਚਿਨ ਭੱਲਾ ਅਤੇ ਬਲਜੀਤ ਸਿੰਘ ਰਾਹੀ ਨੂੰ ਸੇਵਾ ਸੌਂਪੀ ਗਈ।ਜੂਨੀਅਰ ਮੀਤ ਪ੍ਰਧਾਨ ਦੇ ਤੌਰ ‘ਤੇ ਹਰਵਿੰਦਰ ਸਿੰਘ ਰਾਜਾ, ਮਨਮੋਹਨ ਸਿੰਘ ਨਾਮਧਾਰੀ, ਅਜੀਤ ਸਿੰਘ ਰਾਣੀ ਬਾਗ, ਹਰਜੀਤ ਸਿੰਘ ਮਠਾਰੂ, ਭਗਤ ਸਿੰਘ, ਜਸਵਿੰਦਰ ਸਿੰਘ ਰਾਜੂ, ਦਇਆ ਸਿੰਘ, ਆਈ. ਐਸ. ਬਿੰਦਰਾ, ਇੰਦਰਪਾਲ ਸਿੰਘ ਓਬਰਾਏ, ਪਰਮਿੰਦਰ ਸਿੰਘ, ਅਵਤਾਰ ਸਿੰਘ ਤਾਰੀ, ਜੋਗਿੰਦਰ ਸਿੰਘ ਤੇ ਸੰਗਤ ਸਿੰਘ ਘਈ ਨੂੰ ਥਾਪਿਆ ਗਿਆ ਹੈ। ਵਿਕਰਮ ਸਿੰਘ ਰੋਹਿਣੀ ਨੂੰ ਆਈ.ਟੀ. ਸੈਲ ਦਾ ਪ੍ਰਭਾਰੀ, ਲੀਗਲ ਸੈਲ ਦੇ ਮੈਂਬਰ ਵੱਜੋਂ ਐਡਵੋਕੇਟ ਜਗਮੋਹਨ ਸਿੰਘ ਤੇ ਐਡਵੋਕੇਟ ਗੋਵਰਧਨ ਅਗਰਵਾਲ ਨੂੰ ਮੈਂਬਰ ਥਾਪਿਆ ਗਿਆ ਹੈ। ਮੀਡੀਆ ਸਕੱਤਰ ਪਰਮਜੀਤ ਸਿੰਘ ਚਿਮਨੀ, ਆਫਿਸ ਸਕੱਤਰ ਜਸਵੰਤ ਸਿੰਘ ਗੁਲਾਟੀ, ਸਕੱਤਰ ਵੱਜੋਂ ਜਗਤਾਰ ਸਿੰਘ ਚਾਹਲ, ਭੁਪਿੰਦਰ ਸਿੰਘ ਭੁੱਲਰ, ਅਵਤਾਰ ਸਿੰੰਘ ਕੋਹਲੀ, ਕੁਲਦੀਪ ਸਿੰਘ ਬਿੰਦਰਾ, ਹਰਜੀਤ ਸਿੰਘ ਟੈਕਨੋ, ਹਰਜਿੰਦਰ ਪਾਲ ਸਿੰਘ, ਜਗਦੀਸ਼ ਸਿੰਘ, ਭੁਪਿੰਦਰ ਸਿੰਘ ਏਅਰ ਫੋਰਸ, ਜਸਦੀਪ ਸਿੰਘ, ਮੋਹਨ ਸਿੰਘ ਮੱਲੀ ਤੇ ਹਰਮੀਤ ਸਿੰਘ ਭੋਗਲ ਨੂੰ ਥਾਪਿਆ ਗਿਆ ਹੈ।ਜਥੇਬੰਦਕ ਸਕੱਤਰ ਵੱਜੋਂ ਜਸਵਿੰਦਰ ਸਿੰਘ, ਜਸਪਾਲ ਸਿੰਘ ਬਾਜਵਾ, ਨਿਰਮਲ ਸਿੰਘ ਬਿੰਦਰਾ, ਗੁਰਮੀਤ ਸਿੰਘ ਬੋਬੀ, ਕਰਨੈਲ ਸਿੰਘ ਸਲੂਜਾ, ਅਮਰਜੀਤ ਸਿੰਘ ਤੇ ਜਾਇੰਟ ਸਕੱਤਰ ਵੱਜੋਂ ਹਰਮੀਤ ਸਿੰਘ ਵਿਸ਼ਨੂੰ ਗਾਰਡਨ, ਪੀ. ਐਸ. ਸਹਿਗਲ, ਅਰਵਿੰਦਰਪਾਲ ਸਿੰਘ ਖੁਰਾਣਾ, ਦਲੀਪ ਸਿੰਘ, ਚਾਨਣ ਸਿੰਘ, ਹਰਜੀਤ ਸਿੰਘ ਸਾਹਨੀ, ਤਰਲੋਚਨ ਸਿੰਘ, ਹਰਵਿੰਦਰ ਸਿੰਘ ਹੈਪੀ, ਕੈਲਾਸ਼ ਆਰਿਆ ਅਤੇ ਪ੍ਰੀਤ ਥਾਪਰ ਨੂੰ ਨਵੇਂ ਬਣੇ ਜਥੇਬੰਦਕ ਢਾਂਚੇ ਵਿੱਚ ਨਾਮਜਦ ਕੀਤਾ ਗਿਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply