ਸਮਰਾਲਾ, 20 ਨਵੰਬਰ (ਇੰਦਰਜੀਤ ਸਿੰਘ ਕੰਗ) – ਉਪ ਮੰਡਲ ਅਫਸਰ ਇੰਜ. ਪ੍ਰੀਤ ਸਿੰਘ ਪੀ.ਐਸ.ਪੀ.ਐਲ ਸਿਟੀ ਸਮਰਾਲਾ ਵਲੋਂ ਜਾਣਕਾਰੀ ਦਿੱਤੀ ਗਈ ਹੈ ਕਿ 21 ਨਵੰਬਰ 2023 ਦਿਨ ਮੰਗਲਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 4.00 ਵਜੇ ਤੱਕ 132 ਕੇ.ਵੀ ਸਬ ਸਟੇਸ਼ਨ ਸਮਸ਼ਪੁਰ ਤੋਂ ਚੱਲਣ ਵਾਲੇ ਫੀਡਰ 11 ਕੇ.ਵੀ ਉਟਾਲਾਂ (ਏ.ਪੀ), 11 ਕੇ.ਵੀ ਅਜਲੌਦ, 11 ਕੇ.ਵੀ ਢੀਂਡਸਾ (ਯੂ.ਪੀ.ਏਸ), 11 ਕੇ.ਵੀ ਕੁੱਲੇਵਾਲ ਏ.ਪੀ, 11 ਕੇ.ਵੀ ਸ਼ਹਿਰੀ ਸਮਰਾਲਾ, 11 ਕੇ.ਵੀ ਸ਼ਾਮਗੜ੍ਹ, 11 ਕੇ.ਵੀ ਦੀਵਾਲਾ ਯੂ.ਪੀ.ਐਸ ਜ਼ਰੂਰੀ ਮੁਰੰਮਤ ਕਰਕੇ ਬੰਦ ਰਹਿਣਗੇ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …