Tuesday, July 15, 2025
Breaking News

ਸ਼੍ਰੀ ਰਾਮਾਇਣ ਜੀ ਦੇ ਪਾਠ ਕਰਵਾ ਕੇ ਮਨਾਇਆ ਬੇਟੀ ਦਾ ਜਨਮ ਦਿਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਕਈ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨਾਲ ਜੁੜੇ ਸੋਸ਼ਲ ਵਰਕਰ ਪੁਨੀਤ ਗੋਇਲ ਅਤੇ ਸ਼੍ਰੀਮਤੀ ਆਰਜੂ ਗੋਇਲ ਨੇ ਆਪਣੀ ਬੇਟੀ ਤਾਕਸ਼ੀ ਗੋਇਲ ਦੇ ਜਨਮ ਦਿਨ ਸਬੰਧੀ ਸੀਤਾਸਰ ਮੰਦਿਰ ਵਿਖੇ ਸ਼੍ਰੀ ਰਾਮਾਇਣ ਜੀ ਦੇ ਪਾਠ ਕਰਵਾ ਕੇ ਭਗਵਾਨ ਤੋਂ ਆਸ਼ੀਰਵਾਦ ਲਿਆ ਅਤੇ ਭੰਡਾਰਾ ਵਰਤਾਇਆ ।
ਇਸ ਮੌਕੇ ਵਿਨੋਦ ਗੋਇਲ, ਸੁਰਿੰਦਰ ਸਿੰਗਲਾ, ਤੋਰਨ ਸਿੰਗਲਾ, ਤਰਸੇਮ ਗੋਇਲ, ਤਨਿਸ਼ ਗੋਇਲ, ਰੋਹਿਤ ਕਾਂਸਲ, ਬਲਜੀਤ ਕਾਂਸਲ, ਨਰੇਸ਼ ਬੋਰਿਆ, ਅਗਰਵਾਲ ਸਭਾ ਦੇ ਜਨਰਲ ਸਕੱਤਰ ਕ੍ਰਿਸ਼ਨ ਸੰਦੋਹਾ, ਬਲਜੀਤ ਕਾਂਸਲ, ਆਰ.ਕੇ ਗੋਇਲ (ਆਸਰਾ ਗਰੁੱਪ) ਕੁਲਦੀਪ ਕਾਂਸਲ, ਸੰਜੇ ਸਿੰਗਲਾ, ਗੋਪਾਲ ਗੋਇਲ, ਗੋਬਿੰਦ ਗੋਇਲ, ਭਗਵਾਨ ਦਾਸ ਗੋਇਲ, ਸੀਤਾਸਰ ਮੰਦਿਰ ਕਮੇਟੀ ਦੇ ਪ੍ਰਧਾਨ ਸੁਮੇਰ ਗਰਗ, ਬਿੱਟੂ ਗਰਗ, ਰਾਮ ਲਾਲ ਮਿੱਤਲ, ਵਿਕਰਮ ਗਰਗ (ਵਿੱਕੀ ਐਮ.ਸੀ), ਅਵਿਨਾਸ਼ ਵਕੀਲ, ਅਸ਼ੋਕ ਸਿੰਗਲਾ, ਬਾਲ ਗੋਬਿੰਦ ਸਿੰਗਲਾ, ਰਾਜ ਕੁਮਾਰ ਤਾਇਲ, ਡਾ. ਜੁਗ਼ਲ ਕਿਸ਼ੋਰ ਗੋਇਲ, ਪਰਵੀਨ ਬਿੱਟੂ, ਸੁਮਿਤ ਗੋਇਲ, ਮੱਖਣ ਗੰਢੂਆਂ, ਰਾਜੀਵ ਮੱਖਣ, ਸ਼ੈਰੀ, ਸਾਹਿਲ ਗਰਗ ਬਬਲੂ, ਟਿੰਕੂ ਜ਼ਿੰਦਲ, ਡਾ. ਸ਼ੁਭਮ, ਡਾ. ਅੰਸ਼ੂਮਨ ਫੂਲ, ਰਾਜੀਵ ਬਾਂਸਲ ਅਤੇ ਭਾਰੀ ਗਿਣਤੀ ਵਿੱਚ ਰਿਸ਼ਤੇਦਾਰ ਅਤੇ ਵੱਖ-ਵੱਖ ਸੰਸਥਾਵਾਂ ਦੇ ਆਗੂਆਂ ਨੇ ਬੇਟੀ ਤਾਕਸ਼ੀ ਗੋਇਲ ਨੂੰ ਮੁਬਾਰਕਬਾਦ ਦਿੱਤੀ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …