ਮੈਂ ਅੱਜ ਸ਼ਾਮ ਨੂੰ ਘਰ ਦਫ਼ਤਰੋਂ ਆ ਕੇ ਮੂਡ ਜਿਹਾ ਬਣਾ ਕੇ ਸਰੀਰ ਨੂੰ ਸਰੂਰ ਹੀ ਦੇ ਰਿਹਾ ਸੀ ਘਰਵਾਲੀ (ਪਤਨੀ ਸਾਹਿਬਾ) ਕੜਕ ਕੇ ਬੋਲੀ ਕਿ, “ਸ਼ਰਮ ਨਹੀਂ ਸਾਉਣ ਮਹੀਨੇ ਦੇ ਵਿੱਚ ਤੀਆਂ ‘ਚ ਸਬਰ ਹੈਨੀ, ਮੈਂ ਚੱਲੀ ਹਾਂ ਤਿਉਹਾਰ ਦੇਖਣ ਗਲੀ ‘ਚ।’’ ਜਦ ਡੀ.ਜੇ ਦੇ ਬੋਲ ਮੇਰੇ ਕੰਨੀ ਪਏ ਕਿ, “ਤੂੰ ਨਹੀਂ ਬੋਲਦੀ….ਤੇਰੇ ਯਾਰ ਨੇ ਗਲੀ…..ਤੇਰੀ ਡੋਲੀ ਘੇਰੂਗਾਂ…. ਮੈਨੂੰ ਪਿੰਡ ਦੇ ਪਿੱਪਲਾਂ ਦੀਆਂ ਤੀਜ ਦੀਆਂ ਤੀਆਂ ਯਾਦ ਆ ਗਈਆਂ।
ਗੁਰਮੀਤ ਸਿੱਧੂ ਪਟਵਾਰੀ
ਡੋਗਰ ਬਸਤੀ, ਫਰੀਦਕੋਟ।
ਮੋਬਾ : 81465-93089