Sunday, December 22, 2024

’ਅਨਿਆ ਦੀ ਖੇਡ’ ਪੰਜਾਬ ਦੇ ਹਾਲਾਤਾਂ ਤੇ ਬਣੀ ਪੰਜਾਬੀ ਫਿਲਮ

PPN29081407ਬੈਲਜੀਅਮ 28 ਅਗਸਤ (ਹਰਚਰਨ ਸਿੰਘ ਢਿੱਲ੍ਹੋ) – ’84 ਅਤੇ ਬਾਅਦ ‘ਚ ਪੰਜਾਬ ਦੇ ਖਰਾਬ ਹਲਾਤਾਂ ਤੇ ਬਣੀ ਫਿਲਮ “ਗੇਮ ਆਫ ਇਨਜਸਟਿਸ“ ਅਨਿਆ ਦੀ ਖੇਡ, ਜਿਸ ਵਿਚ ਉਸ ਸਮੇ ਦੇ ਬੀਤੇ ਹਲਾਤਾਂ ਨੂੰ ਬਿਆਨ ਕੀਤਾ ਗਿਆ ਹੈ, ਪੂਰੀ ਤਰਾਂ ਤਿਆਰ ਹੋ ਕੇ ਯੂਰਪ ਅਤੇ ਅਮਰੀਕਾ, ਆਸਟਰੇਲੀਆ ਦੇ ਸਿਨੇਮਿਆਂ ਵਿਚ ਲੱਗ ਰਹੀ ਹੈ।ਪੈ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਸਿਮਰਨ ਸਟੂਡੀਓ ਲੁਧਿਆਣੇ ਵਾਲੇ ਸਿਮਰਨ ਸਿੰਘ ਨੇ ਦੱਸਿਆ ਕਿ ਇਸ ਫਿਲਮ ਦੇ ਸ਼ੋਅ ਸਵਿਟਜਰਲੈਡ ‘ਚ 31 ਅਗਸਤ ਦੁਪਿਹਰ ਦੇ 2-00 ਵਜੇ ਪਹਿਲਾ ਸ਼ੋਅ ਸ਼ੁਰੂ ਹੋਵੇਗਾ, ਬੈਲਜੀਅਮ ਦੇ ਸੰਤਰੂੰਧਨ ਸ਼ਹਿਰ ਦੇ ਸੈਂਟਰ ‘ਚ 7 ਸਤੰਬਰ ਐਤਵਾਰ ਪਹਿਲਾ ਸ਼ੋਅ ਸ਼ਾਮੀ 4-00 ਵਜੇ ਤੋ 6-00 ਵਜੇ ਤੱਕ ਅਤੇ ਦੂਜਾ ਸ਼ੋਅ 6.30 ਤੋਂ 8.30 ਤੱਕ ਹੋਵੇਗਾ ।ਹੋਰ ਜਾਣਕਾਰੀ ਹਾਸਲ ਕਰਨ ਲਈ ਸੰਪਰਕ ਨੰਬਰ – 0032 489 77 75 70 ਗੁਰਦਿਆਲ ਸਿੰਘ ਬੈਲਜੀਅਮ।

Check Also

9 ਰੋਜ਼ਾ ਦੋਸਤੀ ਇੰਟਰਨੈਸ਼ਨਲ ਥੀਏਟਰ ਫੈਸਟੀਵਲ ’ਚ ਹਿੱਸਾ ਲੈ ਕੇ ਲਾਹੌਰ ਤੋਂ ਵਤਨ ਪਰਤੇ ਮੰਚ-ਰੰਗਮੰਚ ਦੇ ਕਲਾਕਾਰ

ਅੰਮ੍ਰਿਤਸਰ, 20 ਨਵੰਬਰ (ਪੰਜਾਬ ਪੋਸਟ ਬਿਊਰੋ) – ਅਜੋਕਾ ਥੀਏਟਰ ਲਾਹੌਰ (ਪਾਕਿਸਤਾਨ) ਵਲੋਂ ਕਰਵਾਏ ਗਏ 9 …

Leave a Reply