ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਮੰਦਰ ਸ੍ਰੀ ਹਰੀ ਹਰ ਧਾਮ ਟਰੱਸਟ ਅੰਮ੍ਰਿਤਸਰ (ਰਜਿ:) ਵਲੋਂ ਸ਼ਿਵਰਾਤਰੀ ਮੌਕੇ ਭੰਡਾਰੇ ਦਾ ਅਯੋਜਨ ਕੀਤਾ ਗਿਆ। ਜਿਸ ਦੌਰਾਨ ੨੧੦੦ ਪੌਂਡ ਦਾ ਕੇਕ ਯੂਥ ਕਾਂਗਰਸ ਲੋਕ ਸਭਾ ਹਲਕਾ ਇੰਚਾਰਜ ਵਿਕਾਸ ਸੋਨੀ ਵਲੋਂ ਕੱਟਿਆ ਗਿਆ।ਇਸ ਤੋਂ ਇਲਾਵਾ ਫਰੂਟ ਤੇ ਜੂਸ ਦਾ ਸਟਾਲ ਲਗਾਇਆ ਗਿਆ ਅਤੇ ਬੇਅੰਤ ਤਰ੍ਹਾਂ ਦੇ ਲੰਗਰ ਵਰਤਾਏ ਗਏ।ਇਸ ਮੌਕੇ ਪ੍ਰਧਾਨ ਸੁਰੇਸ਼ ਸਹਿਗਲ, ਪ੍ਰਦੀਪ ਖੰਨਾ, ਮਾਸਟਰ ਸੁਨੀਲ ਸ਼ਰਮਾ, ਵਿਪਨ ਪੋਪਲੀ, ਮਿੰਟੂ ਪਹਿਲਵਾਨ, ਪਾਲ ਸਿੰਘ ਭੁੱਲਰ ਕਾਂਗਰਸੀ ਆਗੂ, ਅਮਿਤ ਭਾਟੀਆ, ਰਕੇਸ਼ ਭਾਟੀਆ, ਦੀਪਕ ਮਹਾਜਨ, ਗੌਰਵ ਧਵਨ, ਪ੍ਰਵੀਨ ਸਹਿਗਲ ਆਦਿ ਵੀ ਮੌਜੂਦ ਸਨ। ( ਪੰਜਾਬ ਪਸੋਟ ਬਿਊਰੋ )