Monday, July 14, 2025
Breaking News

ਵਾਰਡ ਨੰ. 39 ‘ਚ ਲੋੜਵੰਦ ਪਰਿਵਾਰਾਂ ਨੂੰ ਪਹੁੰਚਾਇਆ ਰਾਸ਼ਨ

ਅੰਮ੍ਰਿਤਸਰ, 4 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੋਰੋਨਾ ਤੋਂ ਬਚਾਅ ਲਈ ਵਧਾਏ ਗਏ ਕਰਫਿਊ ਨਾਲ ਲੋਕਾਂ  ਦੀਆਂ ਮੁਸ਼ਕਲਾਂ  ਵਧਦੀਆਂ ਜਾ ਰਹੀਆਂ ਹਨ।PPNJ0405202003ਜਿਸ ਨਾਲ ਜਨਤਾ ਨੂੰ ਘਰ ਦੇ ਗੁਜਾਰੇ ਲਈ ਭਾਰੀ ਮੁਸ਼ਕਲ ਆ ਗਈ ਹੈ।ਫੈਡਰੇਸ਼ਨ ਆਗੂ ਭਾਈ ਮਧੂਪਾਲ ਸਿੰਘ ਗੋਗਾ ਵਾਰਡ ਨੰਬਰ 39 ਇੰਚਾਰਜ ਸ਼ਰੋਮਣੀ ਅਕਾਲੀ ਦਲ ਨੇ ਦੱਸਿਆ ਕਿ ਉਨਾਂ ਵਲੋਂ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਲਗਾਤਾਰ ਆਪਣੀ ਵਾਰਡ ਦੇ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ।ਇਸੇ ਸਿਲਸਿਲੇ ਵਿੱਚ ਉਹਨਾਂ ਨੇ ਖੰਡ, ਚਾਹ ਪੱਤੀ ਤੇ ਹੋਰ ਰਸਦਾਂ ਘਰ ਘਰ ਜਾ ਕੇ ਵੰਡੀਆਂ।ਇਸ ਮੌਕੇ ਗੁਰਬਾਜ਼ ਸਿੰਘ, ਕੰਵਲਜੀਤ ਸਿੰਘ, ਰਾਜੀਵ, ਬਲਬੀਰ ਸਿੰਘਤੇ ਵਿਮਲ ਆਦਿ ਵੀ ਉਨਾਂ ਦੇ ਨਾਲ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …