ਫਾਜਿਲਕਾ, 20 ਅਕਤੂਬਰ (ਵਿਨੀਤ ਅਰੋੜਾ) – ਦੀਵਾਲੀ ਤੋਂ ਦੋ ਦਿਨ ਪਹਿਲਾਂ ਆਉਣ ਵਾਲਾ ਤਿਉਹਾਰ ਧਨਤੇਰਸ ਦੇ ਮੌਕੇ ਬਾਜ਼ਾਰ ਪੂਰੀ ਤਰ੍ਹਾਂ ਨਾਲ ਸੱਜ-ਧਜ ਗਏ ਹਨ।ਇਸ ਮੌਕੇ ਸਥਾਨਕ ਚੌਂਕ ਘੰਟਾਘਰ ਉੱਤੇ ਸਥਿਤ ਫੈਂਸੀ ਬਰਤਨ ਸਟੋਰ ਅਤੇ ਬਰਤਨ ਪਲਾਜਾ ਉੱਤੇ ਨਵੀਂ ਵੇਰਾਇਟੀ ਉਪਲੱਬਧ ਕਰਵਾਈ ਗਈ।ਜਾਣਕਾਰੀ ਦਿੰਦੇ ਸੰਚਾਲਕ ਵਿੱਕੀ ਛਾਬੜਾ ਨੇ ਦੱਸਿਆ ਕਿ ਧਨਤੇਰਸ ਜਿਸਨੂੰ ਕੁਬੇਰ ਦਾ ਦੇਵਤਾ ਮੰਨਿਆ ਜਾਂਦਾ ਹੈ ।ਪੁਰਾਣੇ ਸਮੇਂ ਤੋਂ ਚੱਲ ਰਹੀ ਪਰੰਪਰਾ ਦੇ ਅਨੁਸਾਰ ਲੋਕ ਧਨਤੇਰਸ ਦੇ ਦਿਨ ਚਾਂਦੀ ਦੇ ਬਰਤਨ ਖਰੀਦ ਕਰਦੇ ਹਨ ਜਿਸਦੇ ਨਾਲ ਮੰਨਿਆ ਜਾਂਦਾ ਹੈ ਕਿ ਇਸ ਦਿਨ ਕੁਬੇਰ ਦੇਵਤਾ ਖੁਸ਼ ਹੋ ਜਾਂਦੇ ਹਨ ਕਿਉਂਕਿ ਚਾਂਦੀ ਮਹਿੰਗੀ ਹੋਣ ਦੇ ਕਾਰਨ ਲੋਕ ਇਸ ਦਿਨ ਬਰਤਨ ਖਰੀਦ ਕਰਦੇ ਹਨ।ਲੋਕਾਂ ਦੀ ਮੰਗ ਦੇ ਅਨੁਸਾਰ ਉਨ੍ਹਾਂ ਨੇ ਆਪਣੀ ਦੁਕਾਨ ਇੰਡਕਸ਼ਨ ਗੈਸ ਚੂਲੇ, ਬਰਤਨ, ਨਾਨ ਸਟਿਕ ਬਰਤਨ, ਕਪੜਾ ਬੇਸਡ ਹੋਰ ਕੰਪਨੀਆਂ ਦੇ ਇਲੈਕਟਰੋਨਿਕਸ ਆਈਟਸ, ਗਿਫਟ ਅਤੇ ਹੋਰ ਘਰੇਲੂ ਸਾਮਾਨ ਦੀ ਵੈਰਾਇਟੀ ਉਪਲੱਬਧ ਕਰਵਾਈ ਗਈ ਹੈ।
Check Also
ਜਨਮ ਦਿਨ ਮੁਬਾਰਕ – ਭੂਮਿਕਾ ਕਾਂਸਲ
ਸੰਗਰੂਰ, 2 ਜਨਵਰੀ (ਜਗਸੀਰ ਲੌਂਗੋਵਾਲ) – ਚੀਮਾ ਮੰਡੀ ਸੰਗਰੂਰ ਵਾਸੀ ਸੁਰੇਸ਼ ਕਾਂਸਲ ਲਾਡੀ ਪਿਤਾ ਅਤੇ …