ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ) – ਸਬ ਡਵੀਜ਼ਨ ਸੁਲਤਾਨਵਿੰਡ ਦੇ ਐਸ.ਡੀ.ਓ ਸੁਮਿਤ ਸੈਣੀ ਨੇ ਦੱਸਿਆ ਹੈ ਕਿ 11 ਅਪ੍ਰੈਲ ਸੋਮਵਾਰ ਨੂੰ ਸਵੇਰੇ 10.00 ਵਜੇ ਤੋਂ ਸ਼ਾਮ 4.00 ਵਜੇ ਤੱਕ ਜਰੂਰੀ ਮੁਰੰਮਤ ਦੌਰਾਨ 11 ਕੇ.ਵੀ ਫੀਡਰ ਮਕਬੂਲਪੁਰਾ, ਸਰਵਰਪੁਰਾ, ਚਾਟੀਵਿੰਡ ਨੰਬਰ ਇੱਕ ਦੇ ਅਧੀਨ ਆਉਂਦੇ ਇਲਾਕੇ ਸ੍ਰੀ ਗੁਰੂ ਤੇਗ ਬਹਾਦਰ ਨਗਰ, ਟਾਹਲੀ ਵਾਲ਼ਾ ਚੌਕ, ਗੁਰੂ ਰਾਮ ਦਾਸ ਨਗਰ, ਉਤਮ ਨਗਰ ਹਬੀਬਪੁਰਾ, ਕੋਟ ਆਤਮਾ ਰਾਮ, ਕੋਟ ਕਰਨੈਲ ਸਿੰਘ ਦੀ ਬਿਜਲੀ ਬੰਦ ਰਹੇਗੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …