ਸੰਗਰੂਰ, 1 ਅਪ੍ਰੈਲ (ਜਗਸੀਰ ਲੌਂਗੋਵਾਲ) – ਗਰੀਬ ਸਮਾਜ ਤੇ ਬਣੀ ਇਕ ਸ਼ੋਰਟ ਮੂਵੀ ‘ਚੰਗ੍ਹੀ ਸੋਚ’ ਸਮਾਜ ਦੇ ਲੋਕਾਂ ਦੀ ਸੋਚ ਜਰੂਰ ਬਦਲੇਗੀ।ਫਿਲਮ ਦੀ ਕਹਾਣੀ ਕਰਮਜੀਤ ਸਿੰਘ ਹਰੀਗੜ੍ਹ ਨੇ ਲਿਖੀ ਹੈ।ਜਿਸ ਨੂੰ ਸਕੀਰਨ ਪਲੇਅ, ਡਾਇਲਾਗ ਤੇ ਡਾਇਰੈਕਟ ਕੀਤਾ ਹੈ ਸੁਖਦਰਸ਼ਨ ਸਿੰਘ ਸ਼ੇਰਾ ਨੇ ਅਤੇ ਇਸ ਦੇ ਐਡੀਟਰ ਹਰਵਿੰਦਰ ਸਿੰਘ ਮਹਿਕ ਹਨ।ਫਿਲਮ ਦੇ ਮੁੱਖ ਕਲਾਕਾਰ, ਸੁਖਦਰਸ਼ਨ ਸਿੰਘ ਸ਼ੇਰਾ, ਕਰਮਪ੍ਰੀਤ ਸਮਰਾ, ਸ਼ਿੰਦਰਪਾਲ ਸੋਨੀ, ਅਮਨਦੀਪ ਪਟਿਆਲਾ, ਕਰਮਜੀਤ ਸਿੰਘ ਹਰੀਗੜ੍ਹ, ਰਾਜੂ ਈਲਵਾਲ, ਵਿੱਕੀ, ਕਰਨ ਚੌਹਾਨ, ਰਾਜਵੰਤ, ਸੁਖਚੈਨ ਸਿੰਘ ਹਨ।ਇਹ ਫਿਲਮ ਗਰੀਬ ਸਮਾਜ ਸਿਖਿਆ ਸੇਵਾ ਸੰਘਰਸ਼ ਬੇਜ਼ਮੀਨੇ ਲੋਕ ਮੰਚ ਦੇ ਸਹਿਯੋਗ ਨਾਲ ਸਭ ਦੇ ਰੂਬਰੂ ਹੋਣ ਜਾ ਰਹੀ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …