ਅੰਮ੍ਰਿਤਸਰ, 21 ਦਸੰਬਰ (ਸਾਜਨ) – ਮਜੀਠਾ ਵੇਰਕਾ ਬਾਈਪਾਸ ਸਥਿਤ ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਹਰ ਐਤਵਾਰ ਦੀ ਤਰਾਂ ਮੰਦਰ ਵਿੱਚ ਗਰੀਬ ਲੋਕਾਂ ਲਈ ਅੱਖਾਂ ਦਾ 755ਵਾਂ ਮੈਡੀਕਲ ਕੈਂਪ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ ਲਗਾਇਆ ਗਿਆ।ਜਿਸ ਵਿੱਚ ਸ਼ਹਿਰ ਦੇ ਡਾਕਟਰ ਅਮਿਤਾ ਜੋਸ਼ੀ, ਡਾ.ਦੇਵ, ਡਾ.ਦਵਿੰਦਰ ਅਤੇ ਹੋਰ ਡਾਕਰਾ ਨੇ ਲੋਕਾਂ ਦਾ ਫ੍ਰੀ ਚੈਕਅਪ ਕੀਤਾ।ਇਸ ਦੌਰਾਨ ਲੋਕਾਂ ਨੂੰ ਫ੍ਰੀ ਐਨਕਾ ਵੀ ਵੰਡੀਆਂ ਗਈਆਂ।ਇਸ ਮੌਕੇ ਪ੍ਰਧਾਨ ਰਿਤੇਸ਼ ਸ਼ਰਮਾ, ਵਿਪਨ ਸ਼ਰਮਾ, ਇੰਦਰਜੀਤ ਸ਼ਰਮਾ, ਰਾਜੀਵ ਸ਼ਰਮਾ, ਸਰਪੰਚ ਸੁੂਖਰਾਮ, ਧੀਰ ਸਿੰਘ ਅਟਵਾਲ, ਰਾਜੇਸ਼ ਕੁਮਾਰ, ਬੀਰ ਦਮਨ ਚੌਹਾਨ, ਵਿਪਨ, ਗਗਨ, ਰਾਜਨ, ਸਤਬੀਰ ਆਦਿ ਮੌਜੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …