Saturday, August 2, 2025
Breaking News

ਅਕਾਲੀ ਦਲ ਨੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ

PPN1002201508ਪੱਟੀ, 9 ਫਰਵਰੀ (ਅਵਤਾਰ ਸਿੰੰਘ ਢਿੱਲੋਂ / ਰਣਜੀਤ ਮਾਹਲਾ) – ਨਗਰ ਕੌਸਲ ਚੋਣਾ ਸਬੰਧੀ ਅੱਜ ਸ਼ਾਮ ਆਦੇਸ਼ ਪ੍ਰਤਾਪ ਸਿੰਘ ਕੈਰੋ ਕੈਬਨਿਟ ਮੰਤਰੀ ਪੰਜਾਬ ਨੇ ਕੈਰੋ ਭਵਨ ਵਿਖੇ ਮੀਟਿੰਗ ਉਪਰੰਤ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪੈ੍ਰਸ ਕਾਨਫਰੰਸ ਦੋਰਾਨ ਆਦੇਸ਼ ਪ੍ਰਤਾਪ ਸਿੰਘ ਕੈਰੋ ਨੇ ਦੱਸਿਆ ਕਿ ਵਾਰਡ ਨੰਬਰ 2 ਤੋ ਬੀਬੀ ਬਚਨ ਕੌਰ, ਵਾਰਡ ਨੰਬਰ 4 ਸੁਖਵਿੰਦਰ ਸਿੰਘ ਸ਼ਿੰਦਾ, ਵਾਰਡ ਨੰਬਰ 5 ਤੋ ਅਜੇ ਕੁਮਾਰ ਪ੍ਰਧਾਨ, ਵਾਰਡ ਨੰਬਰ 7 ਸੁਦੇਸ਼ ਰਾਣੀ, ਵਾਰਡ ਨੰਬਰ 8 ਤੋ ਰਾਜਨਪ੍ਰੀਤ ਸਿੰਘ, ਵਾਰਡ ਨੰਬਰ 9 ਤੋ ਸਤਪਾਲ ਅਰੋੜਾ, ਵਾਰਡ ਨੰਬਰ 11 ਤੋ ਗੁਰਪ੍ਰਤਾਪ ਸਿੰਘ ਰੂਬੀ ਭਾਟੀਆ, ਵਾਰਡ ਨੰਬਰ 12 ਬਾਬਾ ਜੋਗਿੰਦਰ ਸਿੰਘ ਪ੍ਰਧਾਨ, ਵਾਰਡ ਨੰਬਰ 13 ਤੋ ਜਸਪਾਲ ਸਿੰਘ ਜੱਸ ਦੀ ਪਤਨੀ, ਵਾਰਡ ਨੰਬਰ 14 ਤੋ ਗੁਰਚਰਨ ਸਿੰਘ ਚੰਨ, ਵਾਰਡ ਨੰਬਰ 15 ਤੋ ਕੰਵਲਪ੍ਰੀਤ ਸਿੰਘ ਗਿੱਲ, ਵਾਰਡ ਨੰਬਰ 16 ਤੋ ਅਮੀਰਕ ਸਿੰਘ ਭੁੱਲਰ , ਵਾਰਡ ਨੰਬਰ 17 ਤੋ ਗੁਰਪ੍ਰੀਤ ਕੌਰ ਅਤੇ ਵਾਰਡ ਨੰਬਰ 19 ਤੋ ਲਖਬੀਰ ਸਿੰਘ ਲੁਹਾਰੀਆ ਨੂੰ ਉਮੀਦਵਾਰ ਵਜੋ ਚੋਣ ਮੈਦਾਨ ਵਿੱਚ ਉਤਾਰਿਆ ਹੈ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply