ਅੰਮ੍ਰਿਤਸਰ, 28 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤੀ ਜਨਤਾ ਪਾਰਟੀ ਨੂੰ ਉਸ ਸਮੇਂ ਬਲ ਮਿਲਿਆ ਜਦੋ ਨਿਰਮਲਾ ਕਾਲੋਨੀ ਨਰੈਣਗੜ੍ਹ ਛੇਹਰਟਾ ਦੇ ਜਾਯਨ ਗਲੋਬਲ ਮਿਸ਼ਨ ਵੈਲਫੇਅਰ ਸੋਸਾਇਟੀ ਰਜਿ: ਦੇ ਸਾਰੇ ਮੈਂਬਰਾ ਨੇ ਭਾਜਪਾ ਨੂੰ ਸਮਰੱਥਨ ਦੇਣ ਦੀ ਘੋਸ਼ਣਾ ਕੀਤੀ। ਇਸ ਮੌਕੇ ‘ਤੇ ਸੋਸਾਇਟੀ ਦੇ ਪ੍ਰਧਾਨ ਰਾਜਵਿੰਦਰ, ਸਟੀਫਨ ਮੱਟੂ, ਅਮਰਜੀਤ ਮਸੀਹ, ਸੈਮੂਅਲ ਮਸੀਹ, ਪ੍ਰੇਮ ਮਸੀਹ, ਲੋਕੇਸ਼ ਮਸੀਹ ਸੈਕਟਰੀ ਅਲਪਸੰਖਿਅਕ ਮੋਰਚਾ ਪੰਜਾਬ ਭਾਰਤੀਅ ਜਨਤਾ ਪਾਰਟੀ ਮੌਜੂਦ ਸਨ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …