ਅੰਮ੍ਰਿਤਸਰ, 9 ਜੂਨ (ਸੁਖਬੀਰ ਸਿੰਘ)- ਸੁਖਬੀਰ ਸਿੰਘ ਪੰਜਵੀ ਪਾਤਸਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਉਹਨਾ ਦਾ ਸਹੀਦੀ ਦਿਹਾੜਾ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਅੰਮ੍ਰਿਤਸਰ ਦੀਆ ਸਗਤਾ ਵਲੋ ਜਗਾ ਜਗਾ ਤੇ ਮਿਠੇ ਜਲ ਦੀਆ ਛਬੀਲਾ ਵੀ ਲਗਾਈਆ ਜਾ ਰਹੀਆ ਹਨ[ ਅੱਜ ਤਰਨ ਤਾਰਨ ਰੋਡ ਨੇੜੇ ਰੇਵਲੇ ਫਾਟਕ ਕੋਲ ਵਧਾਵਾ ਸਿੰਘ ਕਲੌਨੀ ਦੀਆਂ ਸੰਗਤਾਂ ਵੱਲੋ ਠੰਡੇ ਮੀਠੇ ਜਲ ਦੀ ਛਬੀਲ ਲਗਾਈ ਗਈ[ ਇਸ ਮੌਕੇ ਤੇ ਪ੍ਰਧਾਨ ਸੁਰਜੀਤ ਸਿੰਘ ਤੇ ਲਖਬੀਰ ਸਿੰਘ ਜੀ ਨੇ ਕਿਹਾ ਪੰਜਵੀ ਪਾਤਸਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਹੀਦੀ ਦਿਹਾੜੇ ਦੇ ਮੋਕੇ ਤੇ ਸੰਗਤਾ ਦੇ ਲਈ ਠੰਡੇ ਮੀਠੇ ਜਲ ਦੀ ਛਬੀਲ ਲਾਗਾਈ ਗਈ ਹੈ ਜਿਸ ਤਰਾ ਕੇ ਆਪ ਸਭ ਨੂ ਹੀ ਪਤਾ ਹੈ ਕੇ ਅੰਮ੍ਰਿਤਸਰ ਦੇ ਵਿਚ ਲਗਾਤਾਰ ਗਰਮੀ ਦਾ ਪ੍ਰਕੋਪ ਚਲ ਰਹਾ ਹੈ ਤੇ ਗਰਮੀ ਤੋ ਵੀ ਰਾਹਤ ਪਉਣ ਦੇ ਲਈ ਵੀ ਸੰਗਤਾ ਠੰਡੇ ਮੀਠੇ ਜਲ ਛਕ ਰਹੀਆ ਹਨ ਤੇ ਸੰਗਤਾ ਵਲੋ ਗੁਰੂ ਜੀ ਦੇ ਅਤੁਟ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ[ ਮਨਦੀਪ ਸਿੰਘ, ਗੋਪੀ ਪੇਚਾਵਾਲਾ, ਪ੍ਰਿੰਸ, ਕਰਨ, ਤਜਿੰਦਰ, ਹੈਪੀ ਤੇ ਬਲਜੀਤ ਸਿੰਘ ਬ ਆਦਿ ਮੌਜੂਦ ਸਨ[
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …