Saturday, July 5, 2025
Breaking News

ਸਿੱਖਿਆ ਸੰਸਾਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਥਿਊਰੀ ਪ੍ਰੀਖਿਆਵਾਂ 15 ਫਰਵਰੀ ਤੋਂ

ਅੰਮ੍ਰਿਤਸਰ, 2 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਵੱਖ ਵੱਖ ਕਲਾਸਾਂ ਦੇ ਸਿਮੈਸਟਰ ਪਹਿਲਾ, ਤੀਜਾ, ਪੰਜਵਾਂ, ਸਤਵਾਂ ਅਤੇ ਨੌਵਾਂ ਆਦਿ ਦੀਆਂ ਥਿਊਰੀ ਪ੍ਰੀਖਿਆਵਾਂ ਮਿਤੀ 15 ਫਰਵਰੀ 2021 ਤੋਂ ਆਰੰਭ ਕੀਤੀਆ ਜਾ ਰਹੀਆਂ ਹਨ। ਇਹਨਾਂ ਦੀਆਂ ਡੇਟਾਂ ਸ਼ੀਟਾਂ ਯੂਨੀਵਰਸਿਟੀ ਦੀ ਵੈਬਸਾਈਟ ‘ਤੇ ਉਪਲੱਬਧ ਹਨ। ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਪ੍ਰੋ. ਮਨੋਜ ਕੁਮਾਰ ਨੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ …

Read More »

GNDU Theory exams from February 15

Amritsar, February 2 (Punjab Post Burea) – The theory exam of first, third, fifth, seventh and ninth semesters will commence from 15th  February, 2021. The Datesheets of these examinations have been uploaded on university website (www.gndu.ac.in)                Prof. Manoj Kumar Professor Incharge Examination, said that all guidelines issued by Govt. of Punjab for Covid-19 will …

Read More »

ਖਾਲਸਾ ਕਾਲਜ ਦੇ ਖੋਜ ਰਸਾਲੇ ‘ਸੰਵਾਦ’ ਦਾ ਤੇਰਵਾਂ ਅੰਕ ਰਲੀਜ਼

ਅੰਮ੍ਰਿਤਸਰ, 2 ਫ਼ਰਵਰੀ (ਖੁਰਮਣੀਆਂ) – ਖਾਲਸਾ ਕਾਲਜ ਦੇ ਪੰਜਾਬੀ ਵਿਭਾਗ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਖੋਜ਼ ਰਸਾਲੇ ‘ਸੰਵਾਦ’ ਦਾ ਅੱਜ 13ਵਾਂ ਅੰਕ ਰਿਲੀਜ਼ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਮੀਟਿੰਗ ਰੂਮ ’ਚ ਸਮਾਗਮ ਦੌਰਾਨ ਇਸ ਅੰਕ ਨੂੰ ਰਿਲੀਜ਼ ਕੀਤਾ।ਉਨ੍ਹਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2015 ਤੋਂ ਕਾਲਜ ਦਾ ਪੰਜਾਬੀ ਵਿਭਾਗ ਇਸ ਖੋਜ ਰਸਾਲੇ ਨੂੰ ਨਿਰੰਤਰ ਪ੍ਰਕਾਸ਼ਿਤ ਕਰ ਰਿਹਾ …

Read More »

Motivational visit by assistant state project director at different Govt. Schools  

Pathankot, February 2 (Punjab Post Bureau) – ASPD Smt. Surekha Thakur visited Govt. Schools to check improving look and enhancing standards of different projects.                   She interacted with teachers of border area schools like Gps Begowal boys, Gps Begowal girls, BPEO office Narot Jaimal Singh, Gps Datial Chouriyan  Gps Kathlour boys, GSSS Kathlaur …

Read More »

ਨਿਊ ਫਲਾਵਰ ਸਕੂਲ ਵਲੋਂ ਵਿਦਿਆਰਥੀਆਂ ਦਾ ਨਿੱਘਾ ਸਵਾਗਤ

ਅੰਮ੍ਰਿਤਸਰ, 2 ਫਰਵਰੀ (ਸੁਖਬੀਰ ਸਿੰਘ) – ਕਰੋਨਾ ਮਹਾਂਮਾਰੀ ਦੌਰਾਨ ਪਿੱਛਲੇ ਸਾਲ ਮਾਰਚ ‘ਚ ਬੰਦ ਕਰ ਦਿੱਤੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਸਕੂਲਾਂ ਨੂੰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ 11 ਮਹੀਨੇ ਬਾਅਦ ਖੋਲ੍ਹਣ ਦੀ ਆਗਿਆ ਦੇ ਦਿੱਤੀ ਗਈ ਹੈ।ਸਥਾਨਕ ਨਿਊ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਖੁੱਲਣ ਨਾਲ ਟੀਚਰਾਂ ਅਤੇ ਵਿਦਿਆਰਥੀਆਂ ਦੇ ਮਾਪਿਆਂ ‘ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਅ।ਸਕੂਲ ਪ੍ਰਬੰਧਕਾਂ ਵਲੋਂ ਬੱਚਿਆਂ ਦਾ …

Read More »

ਆਂਗਣਵਾੜੀ ਕੇਂਦਰ ਵਿੱਚ ਬੱਚੇ ਪਰਤੇ

ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ) – ਜ਼ਿਲਾ ਪ੍ਰੋਗਰਾਮ ਅਫ਼ਸਰ ਮਨਜਿੰਦਰ ਸਿੰਘ ਦੀਆਂ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਆਂਗਣਵਾੜੀ ਸੈਂਟਰਾਂ ਦੇ ਦਾਖਲ ਬੱਚੇ ਜੋ ਕਿ ਲੰਮੇ ਸਮੇਂ ਤੋਂ ਕੋਵਿਡ-19 ਮਹਾਂਮਾਰੀ ਕਰਕੇ ਘਰਾਂ ਵਿਚ ਹੀ ਪ੍ਰੀ ਸਕੂਲ ਐਜੂਕੇਸ਼ਨ ਲੈ ਰਹੇ ਸੀ।ਅੱਜ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੁੜ ਆਂਗਣਵਾੜੀ ਕੇਂਦਰਾਂ ਵਿੱਚ ਪਰਤੇ ਹਨ। ਉਨਾਂ ਦੇ ਆਉਣ ਤੇ ਸੀ.ਡੀ.ਪੀ.ਓ ਸੁਪਰਵਾਈਜ਼ਰ ਆਂਗਣਵਾੜੀ ਵਰਕਰਾਂ ਵਲੋਂ ਸੈਂਟਰਾਂ ਵਿੱਚ ਰੰਗੋਲੀ ਕਰਕੇ, …

Read More »

ਸੱਤਿਆਜੀਤ ਮਜੀਠੀਆ ਵਲੋਂ ਖ਼ਾਲਸਾ ਕਾਲਜ ਵਿਖੇ ‘ਡਿਵੈਲਪਮੈਂਟ ਸੈਂਟਰ’ ਦਾ ਉਦਘਾਟਨ

ਕਾਲਜ ਵਿਖੇ ਸੈਂਟਰ ਖੋਲ੍ਹਣ ਦਾ ਮਕਸਦ ਬੇਰੋਜਗਾਰੀ ਨੂੰ ਘੱਟ ਕਰਨ ’ਚ ਯੋਗਦਾਨ ਪਾਉਣਾ- ਮਜੀਠੀਆ ਅੰਮ੍ਰਿਤਸਰ, 31 ਜਨਵਰੀ (ਖੁਰਮਣੀਆਂ) – ‘ਖ਼ਾਲਸਾ ਗਲੋਬਲ ਰੀਚ ਸਕਿੱਲ ਡਿਵੈਲਪਮੈਂਟ ਸੈਂਟਰ’ ਖੋਲ੍ਹਣ ਦਾ ਮਕਸਦ ਵਿਦਿਆਰਥੀਆਂ ਨੂੰ ਉਚ ਪੱਧਰ ਦੇ ਕੋਰਸ ਕਰਵਾ ਕੇ ਰੋਜ਼ਗਾਰ ਦੇ ਸਾਧਨ ਮੁਹੱਈਆ ਕਰਵਾਉਣਾ ਅਤੇ ਬੇਰੋਜਗਾਰੀ ਨੂੰ ਨਕੇਲ੍ਹ ਪਾਉਣਾ ਹੈ।ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ …

Read More »

New Skill Development Centre to provide employment opportunities Inaugurated at Khalsa College

Amritsar, January 31 (Punjab Post Bureau) – With a view to promote professional courses and provide employment opportunities, a new Khalsa Global Reach Skill Development Centre was today inaugurated at historic Khalsa College here today. The centre will have IAS, IPS, PCS and other competitive examinations department apart from the vocational courses wings to prepare the students for the top …

Read More »

ਡੀ.ਏ.ਵੀ ਪਬਲਿਕ ਸਕੂਲ ‘ਚ ਸ਼ਹੀਦੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 31 ਜਨਵਰੀ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੰਸ ਰੋਡ ਵਿਖੇ ਭਾਰਤ ਦੇ ਰਾਸ਼ਟਰ ਪਿਤਾ ਮੋਹਨਦਾਸ ਕਰਮਚੰਦ ਗਾਂਧੀ ਜੀ ਦਾ ਸ਼ਹੀਦੀ ਦਿਵਸ ਮਨਾਇਆ ਗਿਆ।               ਮੰਦਭਾਗੇ ਸਮੇਂ 30 ਜਨਵਰੀ 1948 ਨੂੰ ਨੱਥੂ ਰਾਮ ਗੋਡਸੇ ਦੁਆਰਾ ਕਤਲ ਕੀਤਾ ਗਿਆ।ਬਾਪੂ ਗਾਂਧੀ ਦੇ ਨਾਮ ਨਾਲ ਜਾਣੇ ਜਾਂਦੇ ਕਰਮਚੰਦ ਗਾਂਧੀ ਨੇ ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿੱਚ …

Read More »