Sunday, February 25, 2024

ਮਨੋਰੰਜਨ

ਗੀਤਕਾਰ ਦੇਵ ਥਰੀਕਿਆਂ ਵਾਲਾ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਸਰਪ੍ਰਸਤ ਬਣੇ

ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਸਾਰ ਪੱਧਰ ‘ਤੇ ਕਾਇਮ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਜਨਾਬ ਹਾਕਮ ਬੱਖਤੜੀਵਾਲਾ ਦੀ ਅਗਵਾਈ ਹੇਠ ਕਲਾਕਾਰਾਂ ਦਾ ਬਹੁਤ ਵੱਡਾ ਕਾਫਲਾ ਦਿਨੋ-ਦਿਨ ਵਧ ਰਿਹਾ ਹੈ।                     ਇਸ ਕਾਫਲੇ ਦੀ ਅਗਵਾਈ ਕਰਨ ਲਈ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲਾ ਤੇ ਹਰਦੇਵ ਦਿਲਗੀਰ …

Read More »

ਗੁਰਦਿਆਲ ਨਿਰਮਾਣ ਧੂਰੀ ਤੇ ਬੀਬੀ ਰਣਜੀਤ ਕੌਰ ਕੌਮੀ ਚੇਅਰਮੈਨ ਤੇ ਵਾਈਸ ਚੇਅਰਮੈਨ ਬਣੇ

ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਜਨਾਬ ਹਾਕਮ ਬੱਖਤੜੀਵਾਲਾ ਦੀ ਅਗਵਾਈ ਹੇਠ ਕਲਾਕਾਰਾਂ ਦਾ ਕਾਫਲਾ ਦਿਨੋ-ਦਿਨ ਵਧ ਰਿਹਾ ਹੈ।ਇਸ ਕਾਫਲੇ ਦੀ ਅਗਵਾਈ ਕਰਨ ਲਈ ਸ਼ਾਮਲ ਹੋਏ ਪ੍ਰਸਿੱਧ ਗਾਇਕ ਗੁਰਦਿਆਲ ਸਿੰਘ ਨਿਰਮਾਣ ਨੂੰ ਮੰਚ ਦਾ ਕੌਮੀ ਚੇਅਰਮੈਨ ਅਤੇ ਪ੍ਰਸਿੱਧ ਗਾਇਕਾ ਬੀਬਾ ਰਣਜੀਤ ਕੌਰ ਨੂੰ ਵਾਈਸ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ …

Read More »

ਮੱਖਣ ਸ਼ੇਰੋਂ ਵਾਲੇ ਦੇ ਲਿਖੇ ਗੀਤ ‘ਭੇਤ ਦਿਲ ਦਾ’ ਪੋਸਟਰ ਰਲੀਜ਼

ਲੌਂਗੋਵਾਲ, 13 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਸ ਦੇ ਦਿਲ ‘ਚ ਕੋਈ ਤਾਂਗ ਹੁੰਦੀ ਹੈ, ਜੇ ਉਹ ਇਨਸਾਨ ਮਿਹਨਤ ਕਰਦਾ ਰਹੇ ਤਾਂ ਇੱਕ ਦਿਨ ਕਾਮਯਾਬ ਹੋ ਹੀ ਜਾਂਦਾ ਹੈ।ਇਸੇ ਤਰ੍ਹਾਂ ਹੀ ਇੱਕ ਲੇਖਕ ਮੱਖਣ ਸ਼ੇਰੋਂ ਵਾਲਾ ਹੈ।ਜਿਸ ਨੇ ਆਪਣੇ ਤਨ ‘ਤੇ ਅਨੇਕਾਂ ਮੁਸ਼ਕਲਾਂ ਹੰਢਾਈਆਂ, ਪਰ ਉਸ ਦੀ ਕਲਮ ਮਾੜੇ ਵਕਤਾਂ ਧੱਕੇ, ਦੁੱਖਾਂ ਮੁਸ਼ਕਲਾਂ ਮਜ਼ਬੂਰੀਆਂ ਨੂੰ ਲਤਾੜ ਜ਼ਮਾਨੇ ‘ਚ …

Read More »

‘ਬਾਰਡਰ ਤੇ ਦੀਵਾਲੀ’ ਦੇ ਗਾਇਕ ਮੰਗਲ ਮੰਗੀ ਯਮਲਾ ਅਤੇ ਗੀਤਕਾਰ ਸੰਨੀ ਸੰਦੀਪ ਦਾ ਵਿਸ਼ੇਸ਼ ਸਨਮਾਨ

ਲਹਿਰਾਗਾਗਾ, 5 ਜੁਲਾਈ (ਜਗਸੀਰ ਲੌਂਗੋਵਾਲ ) – ਸਥਾਨਕ ਸੌਰਵ ਗੋਇਲ ਕੰਪਲੈਕਸ ਵਿਚ ਲੋਕ ਗਾਇਕ ਕਲਾ ਮੰਚ ਵਲੋਂ ਸਮਾਗਮ ਦੌਰਾਨ ਸਵਰਗੀ ਗਾਇਕ ਉਸਤਾਦ ਪੂਰਨ ਚੰਦ ਯਮਲਾ ਹਜਰਾਵਾਂ ਵਾਲੇ ਦੇ ਸਪੁੱਤਰ ਗਾਇਕ ਮੰਗਲ ਮੰਗੀ ਯਮਲਾ ਅਤੇ ਗੀਤਕਾਰ ਸੰਨੀ ਸੰਦੀਪ ਦਾ ਵਿਸ਼ੇਸ਼ ਤੌਰ ‘ਤੇ ਲੋਕ ਗਾਇਕ ਕਲਾ ਮੰਚ ਵਲੋਂ ਸਨਮਾਨ ਕੀਤਾ ਗਿਆ।ਇਸ ਸਮਾਰੋਹ ਦੇ ਮੁੱਖ ਮਹਿਮਾਨ ਕਾਂਗਰਸ ਪਾਰਟੀ ਦੇ ਕੌਂਸਲਰ ਸਤਪਾਲ ਸਿੰਘ ਪਾਲੀ …

Read More »

ਪ੍ਰਸਿੱਧ ਗਾਇਕ ਅਮ੍ਰਿਤ ਮਾਨ ਦੇ ਮਾਤਾ ਜੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਟਰਨੈਸ਼ਨਲ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਮਸ਼ਹੂਰ ਗਾਇਕ ਅਮ੍ਰਿਤ ਮਾਨ ਦੇ ਮਾਤਾ ਹਰਪ੍ਰੀਤ ਕੌਰ ਦੇ ਅਕਾਲ ਚਲਾਣੇ ‘ਤੇ ਪ੍ਰਸਿੱਧ ਲੋਕ ਗਾਇਕ ਲਾਭ ਹੀਰਾ ਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਲਹਿਰਾ ਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ           ਇਸੇ ਦੌਰਾਨ ਪ੍ਰਸਿੱਧ ਗਾਇਕ …

Read More »

ਕੇ.ਸੀ.ਟੀ ਕਾਲਜ ਵਿਖੇ ਜਲਦ ਸ਼ੁਰੂ ਹੋਵੇਗਾ ਰੇਡੀਓ ਸਟੇਸ਼ਨ -ਚੇਅਰਮੈਨ ਗਰਗ

ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ0 – ਪੰਜਾਬ ਦੇ ਜਿਲ੍ਹਾ ਸੰਗਰੂਰ ਹਲਕਾ ਲਹਿਰਾਗਾਗਾ ਸਥਿਤ ਕੇ.ਸੀ.ਟੀ ਕਾਲਜ ਫਤਹਿਗੜ੍ਹ ਵਲੋਂ ਬਹੁਤ ਜਲਦ ਰੇਡਿਓ ਸਟੇਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਕੇ.ਸੀ.ਟੀ ਕਾਲਜ ਫਤਹਿਗੜ੍ਹ ਦੇ ਚੇਅਰਮੈਨ ਮੋਟੀ ਗਰਗ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਕਮਿਉਨਿਟੀ ਰੇਡਿਓ ਸਟੇਸ਼ਨ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ …

Read More »

ਸਿੰਗਲ ਟਰੈਕ ‘ਕੋਈ ਫਰਿਆਦ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਰਿਹਾ ਹੈ ਗਾਇਕ ਨਵਜੋਤ ਸਿੰਘ

ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਬੱਡੀ ਜਗਤ ਦਾ ਪ੍ਰਸਿੱਧ ਖਿਡਾਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਗੁਲਜਾਰੀ ਮੂਨਕ ਦਾ ਭਾਣਜਾ ਨਵਜੋਤ ਸਿੰਘ ਆਪਣੇ ਨਵੇਂ ਸਿੰਗਲ ਟਰੈਕ ‘ਕੋਈ ਫਰਿਆਦ’ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ।ਗਾਇਕ ਨਵਜੋਤ ਸਿੰਘ ਦੀ ਸੁਰੀਲੀ ਤੇ ਬੁਲੰਦ ਆਵਾਜ ਵਿੱਚ ਆਏ ਸਿੰਗਲ ਟਰੈਕ ‘ਕੋਈ ਫਰਿਆਦ’ ਪੰਜਾਬੀ ਸੱਭਿਆਚਾਰ ਗਾਇਕੀ …

Read More »

‘ਸੋਨੇ ਜਿਹੀ ਜਿੰਦਗੀ’ ਗੀਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਕਰੇਗਾ ਪ੍ਰੇਰਿਤ – ਗਾਇਕ ਭਗਵਾਨ ਹਾਂਸ

ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬੀ ਸੰਗੀਤ ਖੇਤਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਮਸ਼ਹੂਰ ਲੋਕ ਗਾਇਕ ਅਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਸੰਗਰੂਰ ਦੇ ਸਰਪ੍ਰਸਤ ਮਾਸਟਰ ਭਗਵਾਨ ਹਾਂਸ ਨੇ ਸਮਾਜਿਕ ਬੁਰਾਈਆਂ ਨੂੰ ਮੁੱਖ ਰੱਖਦਿਆਂ ਅਨੇਕਾਂ ਗੀਤ ਰਿਕਾਰਡ ਕਰਵਾਏ ਹਨ।ਜਿਵੇਂ ਕਿ ਭਰੂਣ ਹੱਤਿਆ, ਦਹੇਜ ਪ੍ਰਥਾ, ਰਿਸ਼ਵਤਖੋਰੀ, ਅੱਜ ਦੇ ਸਮੇਂ ਵਿੱਚ ਨਸ਼ਿਆਂ ਦੇ ਦੌਰ ਨੂੰ ਧਿਆਨ ਵਿੱਚ ਰੱਖਦੇ …

Read More »

ਗੀਤਕਾਰੀ ਦੇ 25 ਸਾਲ ਪੂਰੇ ਹੋਣ ‘ਤੇ ਪ੍ਰਸਿੱਧ ਗੀਤਕਾਰ ਭੱਟੀ ਭੜੀ ਵਾਲਾ ਨੂੰ ਦਿੱਤੀਆਂ ਮੁਬਾਰਕਾਂ

ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗੀਤ ਜਗਤ ਵਿੱਚ ਵੱਡਾ ਯੋਗਦਾਨ ਪਾਉਣ ਵਾਲੇ ਪ੍ਰਸਿੱਧ ਗੀਤਕਾਰ ਭੱਟੀ ਭੜੀ ਵਾਲਾ ਕਿਸੇ ਵੀ ਤਰ੍ਹਾਂ ਦੀ ਜਾਣ ਪਹਿਚਾਣ ਤੋਂ ਮੁਹਤਾਜ ਨਹੀਂ।ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਸੱਭਿਆਚਾਰ ਦੀ ਸੇਵਾ ਨਿਰੰਤਰ ਕਰਦੇ ਆ ਰਹੇ ਹਨ।ਇਨ੍ਹਾਂ ਦੇ ਗੀਤਾਂ ਵਿੱਚ ਸੱਭਿਆਚਾਰਕ ਅਤੇ ਸਮਾਜਿਕ ਰਿਸ਼ਤੇ ਦੀ ਝਲਕ ਅਕਸਰ ਦਿਖਾਈ ਦਿੰਦੀ ਹੈ।ਗੀਤਕਾਰੀ ਦੇ ਥੰਮ ਗੀਤਕਾਰ ਜਨਾਬ ਭੱਟੀ …

Read More »

ਪੰਜਾਬ ਸਰਕਾਰ ਕਲਾਕਾਰਾਂ ਨੂੰ ਸ਼ਰਤਾਂ ਅਨੁਸਾਰ ਪ੍ਰੋਗਰਾਮ ਲਾਉਣ ਦੀ ਦੇਵੇ ਇਜਾਜ਼ਤ – ਅਸ਼ੋਕ ਮਸਤੀ

ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਕਈ ਮਹੀਨਿਆਂ ਤੋਂ ਬੇਰੁਜ਼ਗਾਰ ਹੋਏ ਸੰਗੀਤ ਖੇਤਰ ਨਾਲ ਸਬੰਧਤ ਕਲਾਕਾਰਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਲਹਿਰਾ ਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਤੇ ਮਸ਼ਹੂਰ ਗਾਇਕ ਅਤੇ ਮੰਚ ਦੇ ਪ੍ਰਧਾਨ ਗਾਇਕ ਸੋਹਣ ਸਿੰਕਦਰ ਨੇ ਪੰਜਾਬ ਦੇ ਮੁੱਖ …

Read More »