Sunday, February 25, 2024

ਮਨੋਰੰਜਨ

ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਚੇਅਰਮੈਨ ਬਣਨ ਤੇ ਨਿੰਦਰ ਕੋਟਲੀ ਨੂੰ ਦਿੱਤੀਆਂ ਮੁਬਾਰਕਾਂ

ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬਹੁਤ ਛੋਟੀ ਉਮਰ ਵਿੱਚ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਨਾਮਵਰ ਪੱਤਰਕਾਰ ਅਤੇ ਗੀਤਕਾਰ ਨਿੰਦਰ ਕੋਟਲੀ ਨੂੰ ਚੇਅਰਮੈਨ ਦੀ ਵੱਡੀ ਜਿੰਮੇਵਾਰੀ ਦਿੰਦੇ ਹੋਏ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਹਾਕਮ ਬੱਖਤੜੀਵਾਲਾ ਨੇ ਕਿਹਾ ਕਿ ਨਿੰਦਰ ਕੋਟਲੀ ਜਿੱਥੇ ਇਕ ਬਹੁਤ ਵਧੀਆ ਗੀਤਕਾਰ ਅਤੇ ਪੱਤਰਕਾਰ ਹੈ ਉਸ ਤਰ੍ਹਾਂ ਹਰ ਇਕ ਦਾ ਅਜੀਜ ਵੀ …

Read More »

ਲਾਲ ਚੰਦ ਯਮਲਾ ਜੱਟ ਦੇ ਵਾਰਿਸ ਸੁਰੇਸ਼ ਯਮਲਾ ਜੱਟ ਵਲੋਂ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਨਾਲ ਚੱਲਣ ਦਾ ਐਲਾਨ

ਲੌਂਗੋਵਾਲ, 23 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਰੋਨਾ ਵਾਇਰਸ ਦੇ ਚੱਲਦਿਆਂ ਹਾਕਮ ਬੱਖਤੜੀਵਾਲਾ ਵਲੋਂ ਬਣਾਏ ਗਏ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦਾ ਮਕਸਦ ਸਿਰਫ ਕਲਾਕਾਰ ਭਾਈਚਾਰੇ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਹੈ।ਲਹਿਰਾਗਾਗਾ ਇਕਾਈ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਦੱਸਿਆ ਕਿ ਮੰਚ ਦੇ ਰਾਸ਼ਟਰੀ ਪ੍ਰਧਾਨ ਗਾਇਕ ਅਤੇ ਗੀਤਕਾਰ ਹਾਕਮ ਬੱਖਤੜੀਵਾਲਾ ਦੀ ਅਗਵਾਈ ਹੇਠ ਕਲਾਕਾਰਾਂ ਦਾ ਕਾਫਲਾ ਦਿਨੋ-ਦਿਨ ਵਧ ਰਿਹਾ …

Read More »

ਚਰਚਾ ਵਿੱਚ ਹੈ ਮਿਸਟਰ ਪੀ.ਕੇ ਸਿੰਘ ਦਾ ਗੀਤ ‘ਮੌਡਰਨ ਬੰਬੀਹਾ ਬੋਲੇ’

ਲੌਂਗੋਵਾਲ, 21 ਜੂਨ (ਪੰਜਾਬ ਪੋਸਟ – ਜਗਸੀਰ ਸਿੰਘ) – ਪੰਜਾਬ ਦੇ ਹਰ ਕਲਾਕਾਰ ਦੀ ਆਪਣੀ ਹੀ ਵਿਲੱਖਣਤਾ ਹੈ ਜਿਸ ਨੂੰ ਕਿਸੇ ਨਾਲ ਤੋਲਿਆ ਨਹੀਂ ਜਾ ਸਕਦਾ।ਅੱਜ ਜਿਸ ਇਨਸਾਨ ਦੀ ਗੱਲ ਕਰਨ ਜਾ ਰਹੇ ਹਾਂ, ਜਿਸ ਦਾ ਗੀਤ ‘ਮੌਡਰਨ ਬੰਬੀਹਾ ਬੋਲੇ’ ਚਰਚਾ ਵਿੱਚ ਹੈ।ਗੀਤ ਨੂੰ ਸੁਣ ਕੇ ਦਰਸ਼ਕਾਂ ਦੇ ਰੌਂਗਟੇ ਖੜੇ ਹੋ ਜਾਂਦੇ ਨੇ ਤੇ ਅਨਰਜ਼ੀ ਮਿਲਦੀ ਹੈ।ਦਰਸ਼ਕਾਂ ਨੂੰ ਦੱਸ ਦੇਈਏ …

Read More »

ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਨੇ ਸੰਗੀਤ ਜਗਤ ਦੇ ਲੋੜਵੰਦ ਪਰਿਵਾਰਾਂ ਨੂੰ ਤੀਜ਼ੀ ਵਾਰ ਵੰਡਿਆ ਰਾਸ਼ਨ

ਲੌਂਗੋਵਾਲ, 12 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੋਵਿਡ 19 ਦੀ ਮਾਂਹਮਾਰੀ ਦੀ ਮਾਰ ਝੱਲ ਰਹੇ ਸੰਗੀਤ-ਜਗਤ ਦੇ ਮੱਧਵਰਗੀ ਲੋੜਵੰਦ ਪਰਿਵਾਰਾਂ ਨੂੰ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਪੰਜਾਬ ਹਾਕਮ ਬਖਤੜੀ ਵਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੰਚ ਦੀ ਇਕਾਈ ਨਾਭਾ, ਅਮਰਗੜ੍ਹ ਤੇ ਭਾਦਸੋਂ ਵੱਲੋਂ ਲੋੜਵੰਦ ਪਰਿਵਾਰਾਂ ਨੂੰ ਘਰ-ਘਰ ਜਾ ਕੇ ਤੀਜੀ ਵਾਰ ਰਾਸ਼ਨ ਵੰਡਿਆ ਗਿਆ।     …

Read More »

ਸੰਗੀਤਕ ਪ੍ਰਤੀਯੋਗਤਾ `ਕਿਸਮਤ ਦੇ ਸਿਤਾਰੇ` ਦੇ ਆਡੀਸ਼ਨ ਰਾਊਂਡ ਦਾ ਨਤੀਜਾ 18 ਜੂਨ ਨੂੰ

ਲੌਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗੀਤਕ ਕਲਾ ਨੂੰ ਪ੍ਰਫੁੱਲਿਤ ਕਰਨ ਲਈ 3 ਤੋਂ 10 ਜੂਨ ਤੱਕ ਕਰਵਾਏ ਗਏ ਸੰਗੀਤਕ ਆਡੀਸ਼ਨ ਦਾ ਨਤੀਜਾ 18 ਜੂਨ ਦਿਨ ਵੀਰਵਾਰ ਸ਼ਾਮ 4:00 ਵਜੇ ਐਲਾਨਿਆ ਜਾਵੇਗਾ। ਮੁੱਖ ਪ੍ਰਬੰਧਕ ਗਾਇਕ ਅਮਰੀਕ ਜੱਸਲ ਨੇ ਗੱਲ ਕਰਨ ‘ਤੇ ਦੱਸਿਆ ਕਿ ਇਸ ਪ੍ਰਤੀਯੋਗਤਾ ਦੀ ਜੱਜਮੈਂਟ ਦੀਆਂ ਸੇਵਾਵਾਂ ਯੂ.ਐਸ.ਏ ਤੋਂ ਟੀ.ਐਮ.ਟੀ, ਕਨੇਡਾ ਤੋਂ ਪਰਮਜੀਤ ਹੰਸ-ਸੁਰਜੀਤ ਜੀਤਾ, …

Read More »

ਦਿਲਸ਼ਾਦ ਜਮਾਲਪੁਰੀ ਬਣੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਮਾਲੇਰਕੋਟਲਾ ਇਕਾਈ ਦੇ ਪ੍ਰਧਾਨ

ਸੰਗੀਤ ਜਗਤ ਨਾਲ ਜੁੜੀਆਂ ਅਨੇਕਾਂ ਹਸਤੀਆਂ ਨੇ ਦਿੱਤੀ ਮੁਬਾਰਕਬਾਦ ਲੋਂਗੋਵਾਲ, 11 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੂਰੀ ਦੁਨੀਆਂ ਵਿੱਚ ਫੈਲ ਰਹੀ ਕਰੋਨਾ ਵਾਇਰਸ ਦੀ ਬਿਮਾਰੀ ਦੌਰਾਨ ਸੰਗੀਤ ਜਗਤ ਨਾਲ ਜੁੜੇ ਗਾਇਕ, ਸਜ਼ਿੰਦੇ, ਸਾਊਂਡ ਡੀ.ਜੇ ਅਤੇ ਗੀਤਕਾਰ ਆਦਿ ਬੇਰੁਜ਼ਗਾਰੀ ਦੀ ਮਾਰ ਝੱਲ ਰਹੇ ਹਨ।ਅਜਿਹੇ ਹਾਲਾਤਾਂ ‘ਚ ਪ੍ਰਸਿੱਧ ਗਾਇਕ ਤੇ ਗੀਤਕਾਰ ਪੰਜਾਬ ਹਾਕਮ ਬਖ਼ਤੜੀਵਾਲਾ ਵਲੋਂ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ …

Read More »

ਕਲਾਕਾਰ ਭਾਈਚਾਰੇ ਦੇ ਜਰੂਰਤਮੰਦ ਪਰਿਵਾਰਾਂ ਦੀ ਮਦਦ ਕਰੇ ਸਰਕਾਰ- ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ

ਸੰਗਰੂਰ, 30 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਲੋਕ ਗਾਇਕ ਕਲਾ ਮੰਚ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਕਿਹਾ ਹੈ ਕਿ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਜਨਾਬ ਹਾਕਮ ਬਖਤੜੀਵਾਲਾ ਦੀ ਅਗਵਾਈ ਹੇਠ ਕਲਾਕਾਰਾਂ ਦਾ ਬਹੁਤ ਵੱਡਾ ਕਾਫਲਾ ਤਿਆਰ ਹੋ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ‘ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਤੱਕ …

Read More »

ਇਸ਼ਮੀਤ ਸਿੰਘ ਸੰਗੀਤ ਅਕਾਦਮੀ ਵਲੋਂ ਆਨਲਾਈਨ ਤੇ ਆਫ਼ਲਾਈਨ ਸੰਗੀਤ ਕਲਾਸਾਂ ਆਰੰਭ

ਲੁਧਿਆਣਾ, 26 ਮਈ (ਪੰਜਾਬ ਪੋਸਟ ਬਿਊਰੋ) – ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਦੇ ਚੱਲਦਿਆਂ ਇਸ਼ਮੀਤ ਸਿੰਘ ਸੰਗੀਤ ਅਕਾਦਮੀ ਵਲੋਂ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਅਤੇ ਆਫ਼ਲਾਈਨ ਸੰਗੀਤ ਕਲਾਸਾਂ ਅਰੰਭ ਕਰ ਕਰਕੇ ਇਨਾਂ ਕਲਾਸਾਂ ਦਾ ਦਾਖ਼ਲਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਅਕਾਦਮੀ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਵਲੋਂ ਚਲਾਈ ਜਾ …

Read More »

ਕਲਾਕਾਰਾਂ ਨੂੰ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੀ ਅਗਵਾਈ ‘ਚ ਇਕੱਤਰ ਹੋਣ ਦੀ ਲੋੜ ਜਤਾਈ

ਲੌਂਗੋਵਾਲ, 26 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਟਰਨੈਸ਼ਨਲ ਪੱਧਰ ਦੀ ਸੰਸਥਾ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਪ੍ਰਸਿੱਧ ਗਾਇਕ ਹਾਕਮ ਬੱਖਤੜੀਵਾਲਾ ਦੀ ਰਹਿਨੁਮਾਈ ਹੇਠ ਇਕੱਤਰ ਹੋਣ ਦੀ ਲੋੜ ਹੈ।ਸੰਗਰੂਰ ਤੋਂ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਮੀਤ ਪ੍ਰਧਾਨ ਲੋਕ ਗਾਇਕ ਨਿਰਮਲ ਮਾਹਲਾ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪੰਜਾਬੀ ਸੰਗੀਤ ਜਗਤ ਵਿਚ ਆ ਰਹੀਆਂ ਸਮੱਸਿਆਵਾਂ …

Read More »

ਸਰੋਤਿਆਂ ਨੂੰ ਹਿੰਸਾਵਾਦੀ ਤੇ ਦਿਸ਼ਾਹੀਨ ਗੀਤ ਸੰਗੀਤ ਤੋਂ ਮਿਲੇਗਾ ਜਲਦ ਛੁੱਟਕਾਰਾ – ਰੰਧਾਵਾ, ਗਿੱਲ, ਕੰਬੋਜ਼

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਸੰਧੂ) – ਪੱਛਮੀ ਲੱਚਰਤਾ ਤੇ ਗੀਤ ਸੰਗੀਤ ਦੀ ਭੇਂਟ ਚੜ ਚੁੱਕੀ ਪੰਜਾਬ ਦੀ ਨੌਜਵਾਨੀ ਨੂੰ ਉਨ੍ਹਾਂ ਦੀਆਂ ਅਸਲ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨਾਲ ਜੋੜਣ ਲਈ ਗੀਤ ਸੰਗੀਤ ਨਾਲ ਜੁੜੀ ਇੱਕ ਤਿਕੜੀ ਵਲੋਂ ਅਨੋਖੇ ਤੇ ਵਿਰਲੇ ਕਿਸਮ ਦੇ ਉਪਰਾਲੇ ਕੀਤੇ ਜਾਣਗੇ।ਜਿਸ ਵਿੱਚ ਗੀਤਕਾਰ ਲਵਰਾਜ ਰੰਧਾਵਾ, ਗਾਇਕ ਅਰਮਾਨ ਗਿੱਲ ਅਤੇ ਗਾਇਕਾ ਤੇ ਮਾਡਲ ਅਰਸ਼ ਕੰਬੋਜ਼ ਦਾ …

Read More »