Tuesday, December 17, 2024

ਮਨੋਰੰਜਨ

ਕਲਾਕਾਰ ਭਾਈਚਾਰੇ ਦੇ ਜਰੂਰਤਮੰਦ ਪਰਿਵਾਰਾਂ ਦੀ ਮਦਦ ਕਰੇ ਸਰਕਾਰ- ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ

ਸੰਗਰੂਰ, 30 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਲੋਕ ਗਾਇਕ ਕਲਾ ਮੰਚ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਕਿਹਾ ਹੈ ਕਿ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਜਨਾਬ ਹਾਕਮ ਬਖਤੜੀਵਾਲਾ ਦੀ ਅਗਵਾਈ ਹੇਠ ਕਲਾਕਾਰਾਂ ਦਾ ਬਹੁਤ ਵੱਡਾ ਕਾਫਲਾ ਤਿਆਰ ਹੋ ਰਿਹਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ ‘ਤੇ ਇਕੱਠੇ ਹੋ ਕੇ ਪੰਜਾਬ ਸਰਕਾਰ ਤੱਕ …

Read More »

ਇਸ਼ਮੀਤ ਸਿੰਘ ਸੰਗੀਤ ਅਕਾਦਮੀ ਵਲੋਂ ਆਨਲਾਈਨ ਤੇ ਆਫ਼ਲਾਈਨ ਸੰਗੀਤ ਕਲਾਸਾਂ ਆਰੰਭ

ਲੁਧਿਆਣਾ, 26 ਮਈ (ਪੰਜਾਬ ਪੋਸਟ ਬਿਊਰੋ) – ਨੋਵੇਲ ਕੋਰੋਨਾ ਵਾਇਰਸ (ਕੋਵਿਡ 19) ਬਿਮਾਰੀ ਦੇ ਚੱਲਦਿਆਂ ਇਸ਼ਮੀਤ ਸਿੰਘ ਸੰਗੀਤ ਅਕਾਦਮੀ ਵਲੋਂ ਆਪਣੇ ਵਿਦਿਆਰਥੀਆਂ ਲਈ ਆਨਲਾਈਨ ਅਤੇ ਆਫ਼ਲਾਈਨ ਸੰਗੀਤ ਕਲਾਸਾਂ ਅਰੰਭ ਕਰ ਕਰਕੇ ਇਨਾਂ ਕਲਾਸਾਂ ਦਾ ਦਾਖ਼ਲਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ। ਅਕਾਦਮੀ ਦੇ ਡਾਇਰੈਕਟਰ ਡਾ. ਚਰਨ ਕਮਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ਵਿਭਾਗ ਵਲੋਂ ਚਲਾਈ ਜਾ …

Read More »

ਕਲਾਕਾਰਾਂ ਨੂੰ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੀ ਅਗਵਾਈ ‘ਚ ਇਕੱਤਰ ਹੋਣ ਦੀ ਲੋੜ ਜਤਾਈ

ਲੌਂਗੋਵਾਲ, 26 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਟਰਨੈਸ਼ਨਲ ਪੱਧਰ ਦੀ ਸੰਸਥਾ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਪ੍ਰਸਿੱਧ ਗਾਇਕ ਹਾਕਮ ਬੱਖਤੜੀਵਾਲਾ ਦੀ ਰਹਿਨੁਮਾਈ ਹੇਠ ਇਕੱਤਰ ਹੋਣ ਦੀ ਲੋੜ ਹੈ।ਸੰਗਰੂਰ ਤੋਂ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਮੀਤ ਪ੍ਰਧਾਨ ਲੋਕ ਗਾਇਕ ਨਿਰਮਲ ਮਾਹਲਾ ਨੇ ਇਹ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਪੰਜਾਬੀ ਸੰਗੀਤ ਜਗਤ ਵਿਚ ਆ ਰਹੀਆਂ ਸਮੱਸਿਆਵਾਂ …

Read More »

ਸਰੋਤਿਆਂ ਨੂੰ ਹਿੰਸਾਵਾਦੀ ਤੇ ਦਿਸ਼ਾਹੀਨ ਗੀਤ ਸੰਗੀਤ ਤੋਂ ਮਿਲੇਗਾ ਜਲਦ ਛੁੱਟਕਾਰਾ – ਰੰਧਾਵਾ, ਗਿੱਲ, ਕੰਬੋਜ਼

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ – ਸੰਧੂ) – ਪੱਛਮੀ ਲੱਚਰਤਾ ਤੇ ਗੀਤ ਸੰਗੀਤ ਦੀ ਭੇਂਟ ਚੜ ਚੁੱਕੀ ਪੰਜਾਬ ਦੀ ਨੌਜਵਾਨੀ ਨੂੰ ਉਨ੍ਹਾਂ ਦੀਆਂ ਅਸਲ ਰਹੁ-ਰੀਤਾਂ, ਰਵਾਇਤਾਂ ਤੇ ਪਰੰਪਰਾਵਾਂ ਨਾਲ ਜੋੜਣ ਲਈ ਗੀਤ ਸੰਗੀਤ ਨਾਲ ਜੁੜੀ ਇੱਕ ਤਿਕੜੀ ਵਲੋਂ ਅਨੋਖੇ ਤੇ ਵਿਰਲੇ ਕਿਸਮ ਦੇ ਉਪਰਾਲੇ ਕੀਤੇ ਜਾਣਗੇ।ਜਿਸ ਵਿੱਚ ਗੀਤਕਾਰ ਲਵਰਾਜ ਰੰਧਾਵਾ, ਗਾਇਕ ਅਰਮਾਨ ਗਿੱਲ ਅਤੇ ਗਾਇਕਾ ਤੇ ਮਾਡਲ ਅਰਸ਼ ਕੰਬੋਜ਼ ਦਾ …

Read More »

‘ਕਾਰਡੀਨਲ ਸੰਧੂਜ਼’ ਭੈਣਾਂ ਨੇ ਨਾਜ਼ਦੀਪ ਕੌਰ ਨੂੰ ਵੋਟਿੰਗ ਕਰਵਾਉਣ ਦਾ ਦਿੱਤਾ ਭਰੋਸਾ

ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ -ਸੰਧੂ) – ਬਲਿੰਗ ਫਲਿੰਗ ਅੰਬੈਸਡਰ ਮੁਕਾਬਲੇ ਵਿੱਚ ਕਿਸਮਤ ਅਜ਼ਮਾਈ ਕਰ ਰਹੀ ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ ਦੀ ਵਿਦਿਆਰਥਣ ਨਾਜਦੀਪ ਕੌਰ ਚੌਹਾਨ ਆਪਣੇ ਪੱਖ ‘ਚ ਵੋਟਿੰਗ ਕਰਵਾਉਣ ਦੀ ਮੁਹਿੰਮ ਨੂੰ ਸ਼ਿਖਰਾਂ ‘ਤੇ ਪਹੰੁਚਾਉਣ ਦੇ ਮੰਤਵ ਨਾਲ ਉਘੀਆਂ ਗਾਇਕ ਭੈਣਾਂ ‘ਕਾਰਡੀਨਲ ਸੰਧੂਜ਼’ ਦੇ ਜੱਦੀ ਗ੍ਰਹਿ ਰਸੂਲਪੁਰ ਕਲਾਂ ਵਿਖੇ ਪੁੱਜੀ।               ਨਾਜਦੀਪ …

Read More »

ਬਲਿੰਗ ਫਲਿੰਗ ਅੰਬੈਸਡਰ ਮੁਕਾਬਲੇ ‘ਚ ਕਿਸਮਤ ਅਜ਼ਮਾਈ ਕਰ ਰਹੀ ਹੈ ਨਾਜ਼ਦੀਪ ਕੌਰ ਚੌਹਾਨ

ਸਿਡਾਨਾ ਇੰਟਰਨੈਸ਼ਨਲ ਸਕੂਲ ਦੀ ਵਿਦਿਆਰਥਣ ਵੱਲੋਂ ਵੋਟਿੰਗ ਦੀ ਅਪੀਲ ਅੰਮ੍ਰਿਤਸਰ, 17 ਮਈ (ਪੰਜਾਬ ਪੋਸਟ – ਸੰਧੂ) – ਕੱਪੜਿਆਂ ਦੇ ਕਾਰੋਬਾਰ ਨਾਲ ਜੁੜੀ ਬਲਿੰਗ ਫਲਿੰਗ ਕੰਪਨੀ ਵੱਲੋਂ ਮਹਿਲਾ ਪੁਰਸ਼ ਅੰਬੈਸਡਰ ਮੁਕਾਬਲਾ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਸਿਡਾਨਾ ਇੰਟਰਨੈਸ਼ਨਲ ਸਕੂਲ ਖਿਆਲਾ ਖੁਰਦ ਦੀ 12ਵੀਂ ਜਮਾਤ ਦੀ ਵਿਦਿਆਰਥਣ ਨਾਜ਼ਦੀਪ ਕੌਰ ਚੌਹਾਨ ਪੁੱਤਰੀ ਸਵ. ਹਰਮਿੰਦਰ ਸਿੰਘ ਚੌਹਾਨ ਵੀ ਕਿਸਮਤ ਅਜ਼ਮਾਈ ਕਰ ਰਹੀ ਹੈ।ਮੁਕਾਬਲੇ ਦੌਰਾਨ …

Read More »

ਫ਼ਿਲਮ `ਸੁੱਖ` ਦਾ ਪੋਸਟਰ ਕੀਤਾ ਜਾਰੀ

ਅੰਮ੍ਰਿਤਸਰ, 16 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਕੈਬੋਿਨਟ ਮੰਤਰੀ ਓ.ਪੀ ਸੋਨੀ ਨੇ ਆਪਣੇ ਗ੍ਰਹਿ ਵਿਖੇ ਅੰਮ੍ਰਿਤ ਫਾਊਂਡੇਸ਼ਨ ਅਤੇ ਅਲਫਾਜ਼ ਥੀਏਟਰ ਆਰਗੇਨਾਈਜੇਸ਼ਨ ਦੀ ਸਾਂਝੀ ਪੇਸ਼ਕਾਰੀ, ਫ਼ਿਲਮ “ਸੁੱਖ“ ਦਾ ਪੋਸਟਰ ਰਸਮੀ ਤੌਰ ‘ਤੇ ਜਾਰੀ ਕੀਤਾ।ਫਿਲਮ ਦੀ ਕਹਾਣੀ, ਸਕਰੀਨਪਲੇਅ ਅਤੇ ਸੰਵਾਦ ਡਾ. ਜਸਵਿੰਦਰ ਸਿੰਘ ਗਾਂਧੀ ਅਤੇ ਜਸਵੰਤ ਸਿੰਘ ਮਿੰਟੂ ਵਲੋਂ ਲਿਖੇ ਗਏ ਹਨ ਤੇ ਨਿਰਦੇਸ਼ਨਾ ਜਸਵੰਤ ਮਿੰਟੂ ਨੇ ਕੀਤੀ ਹੈ।ਫਿਲਮ ਦੀ …

Read More »

ਗਾਇਕ ਮਨਪ੍ਰੀਤ ਸੰਧੂ ਦੇ ਨਵੇਂ ਗੀਤ “ਓਰੀਜਨਲ ਠੱਗ” ਨੂੰ ਭਰਪੂਰ ਹੁੰਗਾਰਾ ਮਿਲਣ ਦੀ ਆਸ

ਅੰਮ੍ਰਿਤਸਰ, 15 ਮਈ (ਪੰਜਾਬ ਪੋਸਟ – ਸੰਧੂ) – ਪੰਜਾਬ ਦੇ ਉਘੇ ਲੋਕ ਗਾਇਕ ਮਨਪ੍ਰੀਤ ਸੰਧੂ ਦਾ ਨਵਾਂ ਗੀਤ “ਓਰੀਜਨਲ ਠੱਗ” ਗੀਤਕਾਰ ਲਾਲੀ ਮੁੰਡੀ ਦੀ ਰਚਨਾ ਹੈ।ਜਿਸ ਨੂੰ ਸੰਗੀਤਕਾਰ ਦੀਪ ਜੰਡੂ ਨੇ ਸੰਗੀਤ ਨਾਲ ਸ਼ਿੰਗਾਰਿਆ ਹੈ। ਪ੍ਰੋਡਿਊਸਰ ਅੰਕੁਰ ਵਿਜ ਅਤੇ ਮੁਖਤਿਆਰ ਦੀ ਅਗਵਾਈ ਅਤੇ ਵੀਡੀਓਗ੍ਰਾਫੀ ਹੈਰੀ ਜੋਰਡਨ ਵੱਲੋਂ ਕੈਨੇਡਾ ਵਿਖੇ ਬੜੇ ਆਕਰਸ਼ਕ ਤਰੀਕੇ ਨਾਲ ਕੀਤੀ ਗਈ ਹੈ।ਗਾਇਕ ਮਨਪ੍ਰੀਤ ਸੰਧੂ ਨੇ ਦੱਸਿਆ …

Read More »

ਗੀਤਕਾਰ ਭੰਗੂ ਫਲੇੜਾ ਵਾਲਾ ਇੰਟਰਨੈਸ਼ਲ ਲੋਕ ਗਾਇਕ ਕਲਾ ਮੰਚ ਪੰਜਾਬ ਦੀ ਨਾਭਾ ਇਕਾਈ ਪ੍ਰਧਾਨ ਬਣੇ

ਸੰਗਰੂਰ, 9 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਦੁਨੀਆਂ ਭਰ `ਚ ਫੈਲੀ ਕੋਵਿਡ-19 ਦੀ ਮਾਂਹਮਾਰੀ ਦੀ ਮਾਰ ਨੇ ਜਿੱਥੇ ਸਮਾਜ ਦੇ ਹਰ ਵਰਗ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ ਉਥੇ ਹੀ ਸੰਗੀਤ ਜਗਤ ਨਾਲ ਜੁੜੇ ਲੋਕਾਂ ਨੂੰ ਵੀ ਬੇਰੁਜ਼ਗਾਰਾਂ ਦੀ ਕਤਾਰ ਵਿੱਚ ਖੜ੍ਹਾ ਦਿੱਤਾ ਹੈ।ਇੰਨ੍ਹਾਂ ਬੇਰੁਜ਼ਗਾਰ ਕਲਾਕਾਰ, ਗੀਤਕਾਰ, ਸਾਜ਼ੀਆਂ, ਸੰਗੀਤਕਾਰਾਂ ਅਤੇ ਸਾਊਂਡ ਵਾਲਿਆਂ ਆਦਿ ਦੀ ਆਵਾਜ਼ ਨੂੰ ਸਰਕਾਰਾਂ ਤੱਕ …

Read More »

‘ਮਾਪਿਆਂ ਦੀ ਨੂੰਹ’ ਗੀਤ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

ਅੰਮ੍ਰਿਤਸਰ, 6 ਮਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬੀ ਗਾਇਕ ਮਨਪ੍ਰੀਤ ਸ਼ੇਰਗਿੱਲ ਦੇ ਗੀਤ ‘ਮਾਪਿਆਂ ਦੀ ਨੂੰਹ’ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਇਸ ਗੀਤ ਦੇ ਲੇਖਕ ਹਨ ਗੁੱਲੂ ਨੂਰਪੁਰੀ ਹਨ।ਮਨਪ੍ਰੀਤ ਸ਼ੇਰਗਿੱਲ ਦਾ ਕਹਿਣਾ ਹੈ ਕਿ ਉਨਾਂ ਦੇ ਗੀਤਾਂ ਨੂੰ ਲੋਕ ਆਸ ਨਾਲੋਂ ਵੱਧ ਪਿਆਰ ਦਿੰਦੇ ਹਨ।

Read More »