Thursday, November 30, 2023

ਮਨੋਰੰਜਨ

‘ਤੇਰੀ ਸੋਚ’ ਗੀਤ ਨਾਲ ਚਰਚਾ `ਚ ਹੈ ਗਾਇਕ ‘ਸ਼ਾਹ ਅਲੀ’

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਗਾਇਕ ਸ਼ਾਹ ਅਲੀ ਆਪਣੀ ਸੁਰੀਲੀ ਅਵਾਜ਼ ਰਾਹੀਂ ਸੰਗੀਤ ਪ੍ਰੇਮੀਆਂ ਦੇ ਦਿਲਾਂ `ਤੇ ਰਾਜ਼ ਕਰ ਰਿਹਾ ਹੈ।ਗਾਇਕ ਹੋਣ ਦੇ ਨਾਲ-ਨਾਲ ਉਹ ਇੱਕ ਚੰਗਾ ਲੇਖਕ ਵੀ ਹੈ।ਜਿਸ ਨੇ ਅਨੇਕਾਂ ਗੀਤ ਕਲਮਬੰਦ ਕੀਤੇ ਤੇ ਕਾਫ਼ੀ ਗਾਇਕਾਂ ਵਲੋਂ ਉਹਨਾਂ ਦੇ ਲਿਖੇ ਗੀਤ ਗਾਏ ਗਏ।ਕਮਲ ਖਾਨ, ਗੈਰੀ ਸੰਧੂ, ਮਾਸ਼ਾ ਅਲੀ, ਰਿਵਾਜ਼ ਖਾਨ ਵਰਗੇ ਕਾਫ਼ੀ ਸੁਰੀਲੇ ਫਨਕਾਰਾਂ ਵਲੋਂ ਸ਼ਾਹ ਅਲੀ …

Read More »

ਅਦਾਕਾਰਾ ਪਾਯਲ ਗਰਗ ਨੇ ਬੱਚਿਆਂ ਨੂੰ ਡਾਂਸ ਦੀ ਫਰੀ ਸਿਖਲਾਈ ਦੇਣ ਲਈ 7 ਰੋਜ਼ਾ ਕੈਂਪ ਸ਼ੁਰੂ

ਲੌਂਗੋਵਾਲ, 25 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬ ਦੇ ਜਿਲ੍ਹਾ ਸੰਗਰੂਰ ਦੀ ਜ਼ੰਮਪਲ ਅਦਾਕਾਰਾ ਪਾਯਲ ਗਰਗ ਨੇ ਛੋਟੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਪਾਯਲ ਗਰਗ ਨੂੰ ਅਦਾਕਾਰੀ ਅਤੇ ਡਾਸ਼ ਦੀ ਲਗਨ ਬਚਪਨ ਤੋਂ ਹੀ ਸੀ।ਪਾਯਲ ਗਰਗ ਨੇ ਇਸ ਪੱਤਰਕਾਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਸ਼ ਦੀ ਬੀ.ਏ, ਐਮ.ਏ ਕਲਾਸੀਕਲ (ਕੱਥਕ) ਦੀ ਪੜ੍ਹਾਈ ਕੀਤੀ ਹੋਈ …

Read More »

ਇੱਕ ਵੱਖਰੇ ਬੰਬੀਹੇ ਨਾਲ ਚਰਚਾ ‘ਚ ਹੈ ਗਾਇਕ ਮਨਿੰਦਰ ਪ੍ਰੀਤ

ਲੌਂਗੋਵਾਲ, 21 ਜੁਲਾਈ (ਜਗਸੀਰ ਲੌਂਗੋਵਾਲ) – ਪੰਜਾਬੀ ਗੀਤਕਾਰੀ ਤੇ ਗਾਇਕੀ ਵਿੱਚ ਨਸ਼ਿਆਂ, ਹਥਿਆਰਾਂ ਅਤੇ ਜੱਟਵਾਦ ਦੇ ਰੌਲੇ ਰੱਪੇ ਵਿੱਚ ਵੀ ਸਾਫ਼ ਸੁਥਰੇ ਗੀਤਾਂ ਰਾਹੀਂ ਕਿਰਤੀ ਕਾਮਿਆਂ ਅਤੇ ਸਾਧਾਰਨ ਲੋਕਾਂ ਦੀ ਗੱਲ ਕਰਨ ਕਿਸੇ ਵੱਡੇ ਜਿਗਰੇ ਦੀ ਲੋੜ ਹੈ।ਇਹ ਹੌਂਸਲਾ ਕਰ ਵਿਖਾਇਆ ਹੈ ਤੇਜ਼ੀ ਨਾਲ ਉਭਰ ਰਹੇ ਗਾਇਕ ਕਲਾਕਾਰ ਮਨਿੰਦਰ ਪ੍ਰੀਤ ਨੇ।                ਬੀਤੇ ਦਿਨੀਂ …

Read More »

ਗੀਤਕਾਰ ਦੇਵ ਥਰੀਕਿਆਂ ਵਾਲਾ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਸਰਪ੍ਰਸਤ ਬਣੇ

ਲੌਂਗੋਵਾਲ, 20 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਸਾਰ ਪੱਧਰ ‘ਤੇ ਕਾਇਮ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਜਨਾਬ ਹਾਕਮ ਬੱਖਤੜੀਵਾਲਾ ਦੀ ਅਗਵਾਈ ਹੇਠ ਕਲਾਕਾਰਾਂ ਦਾ ਬਹੁਤ ਵੱਡਾ ਕਾਫਲਾ ਦਿਨੋ-ਦਿਨ ਵਧ ਰਿਹਾ ਹੈ।                     ਇਸ ਕਾਫਲੇ ਦੀ ਅਗਵਾਈ ਕਰਨ ਲਈ ਪ੍ਰਸਿੱਧ ਗੀਤਕਾਰ ਦੇਵ ਥਰੀਕੇ ਵਾਲਾ ਤੇ ਹਰਦੇਵ ਦਿਲਗੀਰ …

Read More »

ਗੁਰਦਿਆਲ ਨਿਰਮਾਣ ਧੂਰੀ ਤੇ ਬੀਬੀ ਰਣਜੀਤ ਕੌਰ ਕੌਮੀ ਚੇਅਰਮੈਨ ਤੇ ਵਾਈਸ ਚੇਅਰਮੈਨ ਬਣੇ

ਲੌਂਗੋਵਾਲ, 19 ਜੁਲਾਈ (ਪੰਜਾਬ ਪੋਸਟ – ਜਗਸੀਰ ਸਿੰਘ) – ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਜਨਾਬ ਹਾਕਮ ਬੱਖਤੜੀਵਾਲਾ ਦੀ ਅਗਵਾਈ ਹੇਠ ਕਲਾਕਾਰਾਂ ਦਾ ਕਾਫਲਾ ਦਿਨੋ-ਦਿਨ ਵਧ ਰਿਹਾ ਹੈ।ਇਸ ਕਾਫਲੇ ਦੀ ਅਗਵਾਈ ਕਰਨ ਲਈ ਸ਼ਾਮਲ ਹੋਏ ਪ੍ਰਸਿੱਧ ਗਾਇਕ ਗੁਰਦਿਆਲ ਸਿੰਘ ਨਿਰਮਾਣ ਨੂੰ ਮੰਚ ਦਾ ਕੌਮੀ ਚੇਅਰਮੈਨ ਅਤੇ ਪ੍ਰਸਿੱਧ ਗਾਇਕਾ ਬੀਬਾ ਰਣਜੀਤ ਕੌਰ ਨੂੰ ਵਾਈਸ ਚੇਅਰਮੈਨ ਦੀ ਜਿੰਮੇਵਾਰੀ ਦਿੱਤੀ ਗਈ …

Read More »

ਮੱਖਣ ਸ਼ੇਰੋਂ ਵਾਲੇ ਦੇ ਲਿਖੇ ਗੀਤ ‘ਭੇਤ ਦਿਲ ਦਾ’ ਪੋਸਟਰ ਰਲੀਜ਼

ਲੌਂਗੋਵਾਲ, 13 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜਿਸ ਦੇ ਦਿਲ ‘ਚ ਕੋਈ ਤਾਂਗ ਹੁੰਦੀ ਹੈ, ਜੇ ਉਹ ਇਨਸਾਨ ਮਿਹਨਤ ਕਰਦਾ ਰਹੇ ਤਾਂ ਇੱਕ ਦਿਨ ਕਾਮਯਾਬ ਹੋ ਹੀ ਜਾਂਦਾ ਹੈ।ਇਸੇ ਤਰ੍ਹਾਂ ਹੀ ਇੱਕ ਲੇਖਕ ਮੱਖਣ ਸ਼ੇਰੋਂ ਵਾਲਾ ਹੈ।ਜਿਸ ਨੇ ਆਪਣੇ ਤਨ ‘ਤੇ ਅਨੇਕਾਂ ਮੁਸ਼ਕਲਾਂ ਹੰਢਾਈਆਂ, ਪਰ ਉਸ ਦੀ ਕਲਮ ਮਾੜੇ ਵਕਤਾਂ ਧੱਕੇ, ਦੁੱਖਾਂ ਮੁਸ਼ਕਲਾਂ ਮਜ਼ਬੂਰੀਆਂ ਨੂੰ ਲਤਾੜ ਜ਼ਮਾਨੇ ‘ਚ …

Read More »

‘ਬਾਰਡਰ ਤੇ ਦੀਵਾਲੀ’ ਦੇ ਗਾਇਕ ਮੰਗਲ ਮੰਗੀ ਯਮਲਾ ਅਤੇ ਗੀਤਕਾਰ ਸੰਨੀ ਸੰਦੀਪ ਦਾ ਵਿਸ਼ੇਸ਼ ਸਨਮਾਨ

ਲਹਿਰਾਗਾਗਾ, 5 ਜੁਲਾਈ (ਜਗਸੀਰ ਲੌਂਗੋਵਾਲ ) – ਸਥਾਨਕ ਸੌਰਵ ਗੋਇਲ ਕੰਪਲੈਕਸ ਵਿਚ ਲੋਕ ਗਾਇਕ ਕਲਾ ਮੰਚ ਵਲੋਂ ਸਮਾਗਮ ਦੌਰਾਨ ਸਵਰਗੀ ਗਾਇਕ ਉਸਤਾਦ ਪੂਰਨ ਚੰਦ ਯਮਲਾ ਹਜਰਾਵਾਂ ਵਾਲੇ ਦੇ ਸਪੁੱਤਰ ਗਾਇਕ ਮੰਗਲ ਮੰਗੀ ਯਮਲਾ ਅਤੇ ਗੀਤਕਾਰ ਸੰਨੀ ਸੰਦੀਪ ਦਾ ਵਿਸ਼ੇਸ਼ ਤੌਰ ‘ਤੇ ਲੋਕ ਗਾਇਕ ਕਲਾ ਮੰਚ ਵਲੋਂ ਸਨਮਾਨ ਕੀਤਾ ਗਿਆ।ਇਸ ਸਮਾਰੋਹ ਦੇ ਮੁੱਖ ਮਹਿਮਾਨ ਕਾਂਗਰਸ ਪਾਰਟੀ ਦੇ ਕੌਂਸਲਰ ਸਤਪਾਲ ਸਿੰਘ ਪਾਲੀ …

Read More »

ਪ੍ਰਸਿੱਧ ਗਾਇਕ ਅਮ੍ਰਿਤ ਮਾਨ ਦੇ ਮਾਤਾ ਜੀ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇੰਟਰਨੈਸ਼ਨਲ ਪੱਧਰ ‘ਤੇ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਮਸ਼ਹੂਰ ਗਾਇਕ ਅਮ੍ਰਿਤ ਮਾਨ ਦੇ ਮਾਤਾ ਹਰਪ੍ਰੀਤ ਕੌਰ ਦੇ ਅਕਾਲ ਚਲਾਣੇ ‘ਤੇ ਪ੍ਰਸਿੱਧ ਲੋਕ ਗਾਇਕ ਲਾਭ ਹੀਰਾ ਤੇ ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਲਹਿਰਾ ਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਇਸ           ਇਸੇ ਦੌਰਾਨ ਪ੍ਰਸਿੱਧ ਗਾਇਕ …

Read More »

ਕੇ.ਸੀ.ਟੀ ਕਾਲਜ ਵਿਖੇ ਜਲਦ ਸ਼ੁਰੂ ਹੋਵੇਗਾ ਰੇਡੀਓ ਸਟੇਸ਼ਨ -ਚੇਅਰਮੈਨ ਗਰਗ

ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ0 – ਪੰਜਾਬ ਦੇ ਜਿਲ੍ਹਾ ਸੰਗਰੂਰ ਹਲਕਾ ਲਹਿਰਾਗਾਗਾ ਸਥਿਤ ਕੇ.ਸੀ.ਟੀ ਕਾਲਜ ਫਤਹਿਗੜ੍ਹ ਵਲੋਂ ਬਹੁਤ ਜਲਦ ਰੇਡਿਓ ਸਟੇਸ਼ਨ ਦੀ ਸ਼ੁਰੂਆਤ ਹੋਣ ਜਾ ਰਹੀ ਹੈ।ਇਸ ਦੀ ਜਾਣਕਾਰੀ ਦਿੰਦੇ ਹੋਏ ਕੇ.ਸੀ.ਟੀ ਕਾਲਜ ਫਤਹਿਗੜ੍ਹ ਦੇ ਚੇਅਰਮੈਨ ਮੋਟੀ ਗਰਗ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਕਮਿਉਨਿਟੀ ਰੇਡਿਓ ਸਟੇਸ਼ਨ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ …

Read More »

ਸਿੰਗਲ ਟਰੈਕ ‘ਕੋਈ ਫਰਿਆਦ’ ਲੈ ਕੇ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਰਿਹਾ ਹੈ ਗਾਇਕ ਨਵਜੋਤ ਸਿੰਘ

ਲੌਂਗੋਵਾਲ, 1 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਬੱਡੀ ਜਗਤ ਦਾ ਪ੍ਰਸਿੱਧ ਖਿਡਾਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਗੁਲਜਾਰੀ ਮੂਨਕ ਦਾ ਭਾਣਜਾ ਨਵਜੋਤ ਸਿੰਘ ਆਪਣੇ ਨਵੇਂ ਸਿੰਗਲ ਟਰੈਕ ‘ਕੋਈ ਫਰਿਆਦ’ ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਹਾਜ਼ਰ ਹੋ ਰਿਹਾ ਹੈ।ਗਾਇਕ ਨਵਜੋਤ ਸਿੰਘ ਦੀ ਸੁਰੀਲੀ ਤੇ ਬੁਲੰਦ ਆਵਾਜ ਵਿੱਚ ਆਏ ਸਿੰਗਲ ਟਰੈਕ ‘ਕੋਈ ਫਰਿਆਦ’ ਪੰਜਾਬੀ ਸੱਭਿਆਚਾਰ ਗਾਇਕੀ …

Read More »