ਨਵੀਂ ਦਿੱਲੀ, 14 ਸਤਬਰ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜੱਥੇਦਾਰ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਸz:ਮਨਜਿੰਦਰ ਸਿੰਘ ਸਿਰਸਾ ਦੁਆਰਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਂਡਰ ਨਗਰ ਵਾਰਡ ਦੇ ਸਰਕਲ ਜੱਥੇਦਾਰ ਭੁਪਿੰਦਰ ਸਿੰਘ ਭੁੱਲਰ ਨੂੰ ਗੁਰੂ ਹਰਿਕ੍ਰਿਸ਼ਨ ਡਿਸਪੈਂਸਰੀ ਅਤੇ ਡੈਂਟਲ ਕੇਅਰ ਯੁਨਿਟ ਹਰਗੋਬਿੰਦ ਐਨਕਲੇਵ ਦਾ ਚੇਅਰਮੈਨ ਥਾਪਿਆ ਗਿਆ। ਸz: ਭੁੱਲਰ ਵੱਲੋਂ ਉਨ੍ਹਾਂ ਨੂੰ ਇਹ …
Read More »ਰਾਸ਼ਟਰੀ / ਅੰਤਰਰਾਸ਼ਟਰੀ
ਗੁਰੂ ਅੰਗਦ ਦੇਵ ਲਾਇਬਰੇਰੀ ਦੀ ਸਥਾਪਨਾ
ਨਵੀਂ ਦਿੱਲੀ, 14 ਸਤੰਬਰ (ਅੰਮ੍ਰਿਤ ਲਾਲ ਮੰਨਣ)- ਮਾਂ ਬੋਲੀ ਪੰਜਾਬੀ ਂਚ ਸਿਵਿਲ ਪੀ੍ਰਖਿਆ ਦੀ ਤਿਯਾਰੀ ਕਰ ਰਹੇ ਪ੍ਰਤਿਭਾਗਿਆ ਨੂੰ ਗਿਆਨ ਦੇ ਭੰਡਾਰ ਦਾ ਪ੍ਰਤੀਕ ਕਿਤਾਬਾ ਇਕ ਛੱਤ ਥੱਲੇ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਗੁਰੂ ਅੰਗਦ ਦੇਵ ਲਾਇਬਰੇਰੀ ਦੀ ਸੁਰੁਆਤ ਕੀਤੀ ਗਈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ,ਰਾਜੋਰੀ ਗਾਰਡਨ ਤੋਂ ਵਿਧਾਇਕ ਸ: ਮਨਜਿੰਦਰ ਸਿੰਘ ਸਿਰਸਾ ਅਤੇ ਪੰਜਾਬੀ ਬਾਗ ਦੀ …
Read More »ਡਿੰਪਲ ਚੱਡਾ ਵੱਲੋਂ ਨਾਗਰਿਕ ਸਮੱਸਿਆ ਸਮਾਧਾਨ ਮੁਹਿੰਮ
ਨਵੀਂ ਦਿੱਲੀ, 13 ਸਤਬਰ (ਅੰਮ੍ਰਿਤ ਲਾਲ ਮੰਨਣ)- ਪਿਛਲੇ ਦਿਨੀ ਵਾਰਡ ਨੰ. 15 ਖੇਤਰ ਵਿਖੇ ਕੌਂਂਸਲਰ ਅਤੇ ਯੂਥ ਸ੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਮੀਤ ਪ੍ਰਧਾਨ ਸ਼੍ਰੀ ਡਿੰਪਲ ਚੱਡਾ ਵੱਲੋਂ ਇਲਾਕਾ ਦੇ ਲੋਕਾਂ ਦੇ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੀਆਂ ਸਮੱਸਿਆਂਵਾਂ ਦਾ ਛੇਤੀ ਤੋਂ ਛੇਤੀ ਨਿਬੇੜਾ ਕੀਤਾ ਜਾਵੇਗਾ । ਇਸ ਮੁਹਿੰਮ ਵਿੱਚ ਡਿੰਪਲ ਚੱਡਾ ਵੱਲੋਂ ਦੱਖਣੀ ਦਿੱਲੀ …
Read More »ਵਾਰਡ ਸਥਾਪਨ ਕਮੇਟੀ ਮੁਹਾਲੀ ਦੇ ਮੁਖੀ ਰਾਮੂਵਾਲੀਆ ਹੀ ਹਨ ਤੇ ਓਹੀ ਰਹਿਣਗੇ – ਸੁਖਬੀਰ ਬਾਦਲ
ਨਵੀਂ ਦਿੱਲੀ, 13 ਸਤੰਬਰ (ਅੰਮ੍ਰਿਤ ਲਾਲ ਮੰਨਣ)- ਅੱਜ ਇੱਥੇ ਜਦੋਂ ਅਜੀਤਗੜ੍ਹ (ਮੁਹਾਲੀ) ਕਾਰਪੋਰੇਸ਼ਨ ਦੀ ਵਾਰਡਬੰਦੀ ਕਮੇਟੀ ਬਾਰੇ ਹਲਕਾ ਇੰਚਾਰਜ ਸ. ਬਲਵੰਤ ਸਿੰਘ ਰਾਮੂਵਾਲੀਆ ਨੂੰ ਹਟਾ ਕੇ ਕਿਸੇ ਹੋਰ ਵਿਆਕਤੀ ਨੂੰ ਉਨ੍ਹਾਂ ਦੀ ਥਾਂ ਨਿਯੂੱਕਤ ਕਰਨ ਬਾਰੇ ਪੁੱਛਿਆ ਗਿਆ ਤਾਂ ਸ. ਸੁਖਬੀਰ ਸਿੰਘ ਬਾਦਲ ਨੇ ਹੱਕੇ-ਬੱਕੇ ਰਹਿਣ ਵਾਲੀ ਹੈਰਾਨੀ ਪ੍ਰਗਟ ਕੀਤੀ।ਉਨ੍ਹਾਂ ਨੇ ਉਸੇ ਵੇਲੇ ਕਮਿਸ਼ਨਰ ਰੈਂਕ ਦੇ ਇਕ ਉੱਚ ਅਧਿਕਾਰੀ ਨੂੰ …
Read More »30 ਪਰਿਵਾਰਾਂ ਨੂੰ ਏਅਰ ਲਿਫਟ ਕਰਵਾ ਕੇ ਦਿੱਲੀ ਲਿਆਂਦਾ- ਜੀ.ਕੇ
ਨਵੀਂ ਦਿੱਲੀ, 12 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਜੋ ਕਿ ਕਲ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦੇ ਨਾਲ ਸ੍ਰੀ ਨਗਰ ਵਿੱਚ ਦਿੱਲੀ ਕਮੇਟੀ ਵੱਲੋਂ ਕੀਤੇ ਜਾ ਰਹੇ ਰਾਹਤ ਅਤੇ ਲੰਗਰ ਦੇ ਇੰਤਜ਼ਾਮਾ ਦਾ ਨਿਗਰਾਨੀ ਕਰਕੇ ਵਾਪਿਸ ਪਰਤੇ ਹਨ, ਨੇ ਦਾਅਵਾ ਕੀਤਾ ਕਿ ਇਸ ਸੈਲਾਬ ਦੇ ਕਾਰਣ ਬੇਘਰ ਹੋਏ ਲੋਕਾਂ ਨਾਲ ਦੁੱਖ …
Read More »ਦਿੱਲੀ ਕਮੇਟੀ ਵੱਲੋਂ ਕਸ਼ਮੀਰ ਨੂੰ ਰਾਹਤ ਸਮੱਗਰੀ ਭੇਜਣ ਦੀ ਕਾਰਵਾਈ ਜਾਰੀ
ਨਵੀਂ ਦਿੱਲੀ, 12 ਸਤੰਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੰਮੂ ਕਸ਼ਮੀਰ ਵਿੱਚ ਆਏ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਚੌਥੇ ਦਿੰਨ ਵੀ ਲਗਾਤਾਰ ਪੱਕਿਆ ਰਾਸ਼ਨ, ਦਵਾਈਆਂ ਆਦਿਕ ਵੱਡੀ ਗਿਣਤੀ ਵਿੱਚ ਜਿਥੇ ਦਿੱਲੀ ਤੋਂ ਭੇਜਿਆ ਜਾ ਰਿਹਾ ਹੈ ਉਥੇ ਹੀ ਡਾਕਟਰ ਦੀਆਂ ਟੀਮਾਂ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਦੇਖ-ਰੇਖ ਕਰ ਰਹੀਆਂ ਹਨ। ਕਮੇਟੀ ਪ੍ਰਧਾਨ ਮਨਜੀਤ …
Read More »ਦਿੱਲੀ ਕਮੇਟੀ ਖਿਡਾਰੀਆਂ ਨੇ ਸਟੇਟ ਮੀਟ ਵਿੱਚ 14 ਤਮਗੇ ਜਿੱਤੇ
ਨਵੀਂ ਦਿੱਲੀ, 8 ਸਤੰਬਰ (ਅੰਮ੍ਰਿਤ ਲਾਲ ਮੰਨਣ) – ਇਥੇ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਚਲ ਰਹੀ ਤਿੰਨ ਰੋਜਾ ਦਿੱਲੀ ਅਥਲੈਟਿਕਸ ਮੀਟ ਦੋਰਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਡਾਰੀਆਂ ਨੇ 14 ਤਗਮੇ ਪ੍ਰਾਪਤ ਕੀਤੇ ਹਨ। 4 ਸੋਨੇ, 5 ਚਾਂਦੀ ਅਤੇ 5 ਕਾਂਸੀ ਦੇ ਤਮਗੇ ਕਮੇਟੀ ਖਿਡਾਰੀਆਂ ਨੇ ਸਟੇਟ ਮੀਟ ਦੋਰਾਨ ਜਿੱਤਕੇ ਵੱਡੀਆਂ ਅਥਲੈਟਿਕਸ ਟੀਮਾਂ ਨੂੰ ਹੈਰਾਨ ਕਰ ਦਿੱਤਾ ਹੈ। 70 ਮੈਂਬਰੀ …
Read More »ਧਰਮ ਪ੍ਰਚਾਰ ਤੇ ਸਿੱਖੀ ਸੰਭਾਲ ਕਾਰਜਾਂ ਲਈ ਦਿੱਲੀ ਕਮੇਟੀ ਹਰ ਸੰਭਵ ਸਹਿਯੋਗ ਕਰਨ ਪ੍ਰਤੀ ਵਚਨਬੱਧ- ਰਾਣਾ
ਨਵੀਂ ਦਿੱਲੀ, 5 ਸਤੰਬਰ (ਅੰਮ੍ਰਿਤ ਲਾਲ ਮੰਨਣ)- ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ) ਨੇ ਇਥੇ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਮੱਧ ਪ੍ਰਦੇਸ਼ ਅਤੇ ਛਤੀਸਗੜ੍ਹ ਰਾਜਾਂ ਵਿੱਚ ਸਿੱਖੀ ਪ੍ਰਚਾਰ ਅਤੇ ਸਿੱਖ ਪਨੀਰੀ ਦੀ ਸੰਭਾਲ ਵਿੱਚ ਜੁੱਟੀ ਸਾਂਝੀ ਜਥੇਬੰਦੀ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵਲੋਂ ਆਪਣੀ ਪਿਛਲੀ ਕਾਰਗੁਜ਼ਾਰੀ ਅਤੇ ਭਵਿਖ ਦੀ ਰਣਨੀਤੀ ਘੜਨ ਬਾਰੇ ਵਿਚਾਰ ਕਰਨ …
Read More »ਦਿੱਲੀ ਕਮੇਟੀ ਦੇ ਵਸੰਤ ਵਿਹਾਰ ਵਾਰਡ ਦੇ ਕੋਰਡੀਨੇਟਰ ਵੱਜੋਂ ਗੁਰਮੀਤ ਸਿੰਘ ਨੂੰ ਥਾਪਿਆ ਗਿਆ
ਨਵੀਂ ਦਿੱਲੀ, 3 ਸਤੰਬਰ (ਅੰਮ੍ਰਿਤ ਲਾਲ ਮੰਨਣ)- ਉੱਘੇ ਟਕਸਾਲੀ ਆਗੂ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਗੁਰਮੀਤ ਸਿੰਘ ਫੈਡਰੇਸ਼ਨ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਸੰਤ ਵਿਹਾਰ ਵਾਰਡ ਨੰ.5 ਦਾ ਕੋਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸਿਰੋਪਾਓ ਦੇ ਕੇ ਇਹ ਸੇਵਾ ਉਨ੍ਹਾਂ …
Read More »ਅਕਾਲੀ ਵਿਧਾਇਕ ਸ਼ੰਟੀ ਦੇ ਹਮਲਾਵਰ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ- ਜੀ.ਕੇ
ਕਿਹਾ ਲੋਕਪੱਖੀ ਕਾਰਜਾਂ ਨੂੰ ਅਜਿਹੇ ਹਮਲੇ ਨਹੀਂ ਰੋਕ ਸਕਦੇ ਨਵੀਂ ਦਿੱਲੀ, 3 ਸਤੰਬਰ (ਅੰਮ੍ਰਿਤ ਲਾਲ ਮੰਨਣ)- ਸ਼ਾਹਦਰਾ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਜਤਿੰਦਰ ਸਿੰਘ ਸ਼ੰਟੀ ਤੇ ਹੋਏ ਕਾਤਿਲਾਨਾ ਹਮਲੇ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਸਖ਼ਤ ਸ਼ਬਦਾਂ ਵਿੱਚ ਨਿਖੇਦੀ ਕੀਤੀ ਹੈ। ਸ਼ੰਟੀ ਤੇ ਹੋਏ ਹਮਲੇ ਨੂੰ ਮੰਦਭਾਗਾ ਕਰਾਰ ਦਿੰਦੇ …
Read More »
Punjab Post Daily Online Newspaper & Print Media