ਫਾਜਿਲਕਾ, 14 ਅਗਸਤ (ਵਿਨੀਤ ਅਰੋੜਾ) – ਨਗਰ ਦੇ ਪ੍ਰਮੁੱਖ ਸਮਾਜਸੇਵੀ ਅਤੇ ਨਗਰ ਦੀ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਜੁੜੇ ਦਰਸ਼ਨ ਕਾਮਰਾ ਨੂੰ ਸਫਲ ਐਜੂਕੇਸ਼ਨ ਐਂਡ ਵੇਲਫੇਅਰ ਸੋਸਾਇਟੀ ਦਾ ਕੋ-ਚੇਅਰਮੈਨ ਨਿਯੁਕਤ ਕੀਤਾ ਗਿਆ ਹੈ ।ਉਨ੍ਹਾਂ ਦਾ ਸੰਗ੍ਰਹਿ ਇੱਥੇ ਸੋਸਾਇਟੀ ਅੱਜ ਚੇਅਰਮੈਨ ਸੁਭਾਸ਼ ਮਦਾਨ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਵਿੱਚ ਕੀਤਾ ਗਿਆ ।ਇਸ ਮੌਕੇ ਉੱਤੇ ਸੋਸਾਇਟੀ ਦੇ ਮੈਬਰਾਂ ਕ੍ਰਿਸ਼ਣਾ ਰਾਣੀ, ਮੰਜੂ ਬਾਲਾ, ਰਾਜੇਸ਼ …
Read More »ਪੰਜਾਬੀ ਖ਼ਬਰਾਂ
ਕੌਟਿਲਿਆ ਸਕੂਲ ਵਿੱਚ ਧੂਮਧਾਮ ਨਾਲ ਮਨਾਇਆ ਗਿਆ ਅਜਾਦੀ ਦਿਵਸ
ਫਾਜਿਲਕਾ, 14 ਅਗਸਤ (ਵਿਨੀਤ ਅਰੋੜਾ) – ਅਬੋਹਰ ਰੋਡ ਉੱਤੇ ਸਥਿਤ ਕੌਟਿਲਿਅ ਇੰਟਰਨੈਸ਼ਨਲ ਪਬਲਿਕ ਸਕੂਲ ਵਿੱਚ ਅੱਜ ਅਜਾਦੀ ਦਿਵਸ ਦੀ 68ਵੀਂ ਸਾਲਗਿਰਾਹ ਬੜੀ ਧੂਮਧਾਮ ਨਾਲ ਮਨਾਈ ਗਈ । ਇਸ ਪ੍ਰੋਗਰਾਮ ਵਿੱਚ ਬੱਚਿਆਂ ਨੇ ਵੱਡੇ ਉਤਸ਼ਾਹ ਨਾਲ ਭਾਗ ਲਿਆ ।ਬੱਚਿਆਂ ਨੇ ਦੇਸ਼ ਭਗਤੀ ਦੀਆਂ ਕਵਿਤਾਵਾਂ ਪੜ੍ਹੀਆਂ ਅਤੇ ਵੰਦੇ ਮਾਤਰਮ ਅਤੇ ਚਕ ਦੇ ਇੰਡਿਆ ਦੇ ਗੀਤਾਂ ਉੱਤੇ ਕੋਰਿਔਗਰਾਫੀ ਪੇਸ਼ ਕੀਤੀ । ਪੰਜਵੀ ਜਮਾਤ …
Read More »ਹੀਰਾ ਵਾਲੀ ਦੇ ਸਰਕਾਰੀ ਸਕੂਲ ਵਿਚ ਕਰਵਾਈ ਅਧਿਆਪਕ-ਮਾਪੇ ਮਿਲਣੀ
ਫਾਜਿਲਕਾ, 14 ਅਗਸਤ (ਵਿਨੀਤ ਅਰੋੜਾ) – ਅੱਜ ਸ.ਹ.ਸ ਹੀਰਾਂ ਵਾਲੀ ਵਿਖੇ ਮਾਪੇ ਅਧਿਆਪਕ ਮਿਲਣੀ ਕੀਤੀ ਗਈ।ਇਸ ਮੌਕੇ ਸਕੂਲ ਦੀ ਮੁੱਖ ਅਧਿਆਪਕਾ ਸ੍ਰੀ ਮਤੀ ਮੀਰਾ ਨਰੂਲਾ ਨੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਚਾਰ ਵਟਾਂਦਰਾ ਕੀਤਾ। ਉਹਨਾ ਨੇ ਦੱਸਿਆ ਕਿ ਬੈਂਕ ਵਿਚ ਖਾਤੇ ਖੁਲਵਾਉਣ ਲਈ ਬੜੀ ਮੁਸਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਵਿਦਿਆਰਥੀਆਂ ਦੇ ਮਾਪੇ ਆਧਾਰ ਕਾਰਡ, ਰਾਸਨ ਕਾਰਡ ਵਿਚ ਵੱਖੋ ਵੱਖ …
Read More »ਸਫਾਈ ਸੇਵਕ ਯੂਨੀਅਨ ਪੰਜਾਬ ਨੇ 11ਵੇਂ ਦਿਨ ਕੱਢੀ ਰੋਸ਼ ਰੈਲੀ
ਫਾਜਿਲਕਾ, 14 ਅਗਸਤ (ਵਿਨੀਤ ਅਰੋੜਾ) – ਮਿਊਸਿਪਲ ਇੰਪਲਾਇਜ ਸੰਘਰਸ਼ ਕਮੇਟੀ ਪੰਜਾਬ ਦੇ ਐਲਾਨ ਉੱਤੇ ਅੱਜ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਨੇ ਅੱਜ 11ਵੇਂ ਦਿਨ ਵੀ ਹੜਤਾਲ ਕਰਕੇ ਨਗਰ ਵਿੱਚ ਇੱਕ ਵਿਸ਼ਾਲ ਰੌਲੀ ਰੈਲੀ ਕੱਢੀ ।ਰੈਲੀ ਵਿੱਚ ਨਗਰ ਕੌਂਸਲ ਦੇ ਸਮੂਹ ਕਰਮਚਾਰੀਆਂ ਦੇ ਇਲਾਵਾ ਔਰਤਾਂ ਵੀ ਸ਼ਾਮਿਲ ਹੋਏ। ਧਰਨਾਕਾਰੀਆਂ ਦੁਆਰਾ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਸਰਕਾਰ ਖਿਲਾਫ ਰੋਸ਼ ਮੁਜਾਹਰਾ ਕੀਤਾ ਗਿਆ …
Read More »ਡੀ.ਏ.ਵੀ. ਪਬਲਿਕ ਸਕੂਲ ਨੇ ਜੋਸ਼ ਨਾਲ ਮਨਾਇਆ ਅਜ਼ਾਦੀ ਦਿਵਸ
ਅੰਮ੍ਰਿਤਸਰ, 14 ਅਗਸਤ ( ਜਗਦੀਪ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਨੇ ਬੜੇ ਹੀ ਜੋਸ਼ ਨਾਲ ਆਜ਼ਾਦੀ ਦਿਵਸ ਮਨਾਇਆ ।ਉਹ ਨੇਤਾ ਜਿੰਨ੍ਹਾਂ ਨੇ ਭਾਰਤ ਦੇ ਉਜੱਵਲ ਭਵਿੱਖ ਦੀ ਸਿਰਜਨਾ ਕੀਤੀ ਸੀ, ਵਿਦਿਆਰਥੀਆਂ ਨੇ ਉਹਨਾਂ ਸੁੰਤਰਤਾ ਸੰਗਰਾਮੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ।ਸਕੂਲ ਦੇ ਵਿਦਿਆਰਥੀਆਂ ਨੇ ਸੁੰਤਤਰਤਾ ਸੰਗਰਾਮੀਆਂ ਦੇ ਬਲਿਦਾਨ ਨੂੰ ਯਾਦ ਕਰਦੇ ਹੋਏ ਦੇਸ਼ ਭਗਤੀ ਦੇ ਗੀਤ ਗਾਏ ।ਆਪਣੇ ਰਾਸ਼ਟਰ …
Read More »ਮਨਮੋਹਨ ਬਾਸਰਕੇ ਵੱਲੋਂ ਰਣੀਕੇ ਨੂੰ ਪੁਸਤਕ ਭੇਟ
ਅੰਮ੍ਰਿਤਸਰ, 14 ਅਗਸਤ (ਦੀਪ ਦਵਿੰਦਰ)- ਉਘੇ ਕਹਾਣੀਕਾਰ ਅਤੇ ਪੰਚਾਇਤ ਸੰਮਤੀ ਵੇਰਕਾ ਦੇ ਸੁਪਰਡੈਂਟ ਮਨਮੋਹਨ ਸਿੰਘ ਬਾਸਰਕੇ ਵੱਲੋਂ ਲਿੱਖੀ ਅਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਪ੍ਰਕਾਸ਼ਿਤ ਕੀਤੀ ਸਰਵੇ ਪੁਸਤਕ ਰਮਦਾਸ ਦੀ ਪਹਿਲੀ ਕਾਪੀ ਬਾਸਰਕੇ ਵੱਲੋਂ ਸ੍ਰ: ਗੁਲਜਾਰ ਸਿੰਘ ਰਣੀਕੇ, ਡੇਅਰੀ, ਪਸ਼ੂ ਪਾਲਣ ਅਤੇ ਐਸ.ਸੀ., ਬੀ.ਸੀ. ਭਲਾਈ ਮੰਤਰੀ ਪੰਜਾਬ ਨੂੰ ਭੇਂਟ ਕੀਤੀ। ਇਸ ਮੋਕੇ ਰਣੀਕੇ ਨੇ ਕਿਹਾ ਕਿ ਲੇਖਕ ਸਮਾਜ ਲਈ ਸ਼ੀਸ਼ਾ ਹੁੰਦੇ …
Read More »ਅਜ਼ਾਦੀ ਦਿਵਸ ਨੂੰ ਸਮਰਪਿਤ ਪੋਸਟਰ ਮੇਕਿੰਗ ਮੁਕਾਬਲਾ ਆਯੋਜਿਤ
ਬੱਚਿਆਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਨੀ ਸਮੇਂ ਦੀ ਮੁੱਖ ਲੋੜ-ਪ੍ਰਿੰ: ਕੁਲਵੰਤ ਸਿੰਘ ਸਰਾਂ ਬਟਾਲਾ, 14 ਅਗਸਤ (ਨਰਿੰਦਰ ਬਰਨਾਲ) – ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਵਡਾਲਾ ਗ੍ਰੰਥੀਆਂ ਦੇ ਪ੍ਰਿੰਸੀਪਲ ਸ੍ਰੀ ਕੁਲਵੰਤ ਸਿੰਘ ਸਰਾਂ ਦੀ ਯੋਗ ਅਗਵਾਈ ਹੇਠ ਸਕੂਲ ਵਿਖੇ ਵਿਦਿਆਰਥੀ ਵਿਚ ਦੇਸ਼ ਭਗਤੀ ਤੇ ਦੇਸ਼ ਪਿਆਰ ਦੀ ਭਾਂਵਨਾ ਪੈਦਾ ਕਰਨ ਦੇ ਮਕਸਦ ਨਾਲ ਇੱਕ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ।ਜਿਸ ਵਿਚ ਵਿਦਿਆਰਥੀਆਂ …
Read More »ਜਿਲ੍ਹਾ ਸਿਖਿਆ ਅਫਸਰ ਵੱਲੋਂ ਸਕੂਲ ਮੁਖੀਆਂ ਨਾਲ ਮੀਟਿੰਗ ਆਯੋਜਿਤ
ਬਟਾਲਾ, 14 ਅਗਸਤ (ਨਰਿੰਦਰ ਬਰਨਾਲ) – ਸਕੂਲੀ ਪ੍ਰਬੰਧ ਨੂੰ ਵਧੀਆ ਤੇ ਵਿਦਿਆਰਥੀ ਪੱਖੋ ਹਰ ਤਰੀਕੇ ਨਾਲ ਸੁਚਾਰੂ ਢੰਗ ਨਾਲ ਚਲਾਉਣ ਹਿਤ ਜਿਲਾ ਸਿਖਿਆ ਅਫਸਰ ਸੰਕੈਡਰੀ ਗੁਰਦਾਸਪੁਰ ਸ੍ਰੀ ਅਮਰਦੀਪ ਸਿੰਘ ਸੈਣੀ ਵੱਲੋ ਜਿਲੇ ਦੇ ਸਕੂਲ ਮੁਖੀਆਂ ਨਾਲ ਇਕ ਜਰੂਰੀ ਮੀਟਿੰਗ ਕੀਤੀ ਗਈ।ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਗੁਰਦਾਸਪੁਰ ਵਿਖੇ ਮੀਟਿੰਗ ਦੌਰਾਨ ਵਿਚਾਰਾਂ ਵਿਚ ਸਾਰੇ ਸਕੂਲ ਮੁਖੀਆਂ ਨੂੰ ਅਜਾਦੀ ਦਿਵਸ ਦੇ ਸਮਾਰੋਹ ਵਿਚ ਵਿਦਿਆਰਥੀਆਂ …
Read More »ਬੀ. ਬੀ. ਕੇ. ਡੀ. ਏ. ਵੀ. ਕਾਲਜ ਦੇ ਜਿਉਲੌਜੀ ਵਿਭਾਗ ਵੱਲੋਂ ਹੇਮਾਟੋਪੈਥਾਲੌਜੀ ‘ਤੇ ਡੀ ਬੀ ਟੀ ਦੁਆਰਾ ਪ੍ਰਯੋਜਿਤ ਵਰਕਸ਼ਾਪ
ਅੰਮ੍ਰਿਤਸਰ, 14 ਅਗਸਤ (ਜਗਦੀਪ ਸਿੰਘ ਸੱਗੂ)- ਜਿਉਲੌਜੀ ਵਿਭਾਗ ਵੱਲੋਂ ਹੇਮਾਤੋਪੈਥਾਲੌਜੀ ਵਿਸ਼ੇ ਉਤੇ ਦੋ ਦਿਨਾਂ ਵਰਕਸ਼ਾਪ ਮਿਤੀ 13-8-2014 ਤੋਂ 14-8-2014 ਨੂੰ ਆਯੋਜਿਤ ਕੀਤੀ ਗਈ।ਇਥੇ ਇਹ ਜ਼ਿਕਰਯੋਗ ਹੈ ਕਿ ਬੀ. ਬੀ. ਕੇ. ਡੀ. ਏ. ਵੀ. ਕਾਲਜ ਨੂੰ ਲਾਈਫ ਸਾਇੰਸਜ਼ ਦੇ ਖੇਤਰ ਵਿੱਚ ਪ੍ਰਾਪਤੀਆਂ ਦੇ ਕਾਰਨ ਸਟਾਰ ਕਾਲਜ ਦੀ ਉਪਾਧੀ ਪ੍ਰਾਪਤ ਹੋਈ।ਇਸ ਵਰਕਸ਼ਾਪ ਦਾ ਉਦਘਾਟਨ ਸ਼੍ਰੀਮਤੀ ਮਨਬੀਰ ਕੌਸ਼ਲ ਅਤੇ ਗੁਰੂ ਰਾਮਦਾਸ ਮੈਡੀਕਲ ਕਾਲਜ …
Read More »ਬੱਚਿਆਂ ਦੇ ਰਾਗ -ਰਤਨ ਸਬਦ ਗਾਇਨ ਮੁਕਾਬਲਿਆਂ ‘ਚ 75 ਦੇ ਕਰੀਬ ਬੱਚਿਆਂ ਨੇ ਭਾਗ ਲਿਆ
ਬਠਿੰਡਾ, 14 ਅਗਸਤ (ਜਸਵਿੰਦਰ ਸਿੰਘ ਜੱਸੀ)- ਗੁਰਦੁਆਰਾ ਸਾਹਿਬ ਸਿੰਘ ਸਭਾ ਐਨ.ਐਫ.ਐਲ ਕਲੋਨੀ ਵਿਖੇ ਬੱਚਿਆਂ (8 ਤੋਂ 14 ਸਾਲ ) ਦੇ ਰਾਗ -ਰਤਨ ਸਬਦ ਗਾਇਨ ਮੁਕਾਬਲੇ ਆਯੋਜਿਤ ਕੀਤੇ ਗਏ। ਇਸ ਮੌਕੇ ਰਾਗ -ਰਤਨ ਗਾਇਨ ਮੁਕਾਬਲੇ ਪੰਥ ਪ੍ਰਸਿੱਧ ਰਾਗੀ ਭਾਈ ਗੁਰਮੀਤ ਸਿੰਘ ਸ਼ਾਂਤ, ਭਾਈ ਜਗਸੀਰ ਸਿੰਘ ਹਜ਼ੂਰੀ ਰਾਗੀ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਜਵੱਦੀ ਟਕਸਾਲ ਵਾਲਿਆਂ ਦੀ ਆਪਣੀ …
Read More »
Punjab Post Daily Online Newspaper & Print Media