ਅੰਮ੍ਰਿਤਸਰ, 4 ਮਈ (ਸੁਖਬੀਰ ਸਿੰਘ)- ਸਿੱਖ ਬੱਸ ਡਰਾਈਵਰ ਦੀ ਪੱਗ ਲਾਹੇ ਜਾਣ ਦੇ ਮਾਮਲੇ ਵਿੱਚ ਦੋਸ਼ੀਆਂ ਵਿਰੁੱਧ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਜਾ ਹੀ ਹੈ। ਬੱਸ ਡਰਾਈਵਰ ਕੰਵਲਜੀਤ ਸਿੰਘ ਪੁੱਤਰ ਕੁੰਨਣ ਸਿੰਘ ਵਾਸੀ ਤਰਨਤਾਰਨ ਨੇ ਦੱਸਿਆ ਕਿ ਉਹ ਨਿਸ਼ਾਤ ਮਾਲਵਾ ਕੰਪਨੀ ਦੀ ਬੱਸ ਚਲਾਉਂਦਾ ਹੈ ਅਤੇ ਕੱਲ ਜਦ ਉਹ ਤਰਨਤਾਰਨ ਤੋਂ ਅੰਮ੍ਰਿਤਸਰ ਆਉਂਦਿਆਂ ਪਿੰਡ ਚਾਟੀਵਿੰਡ ਦੇ ਮੋੜ ਨੇੜੇ ਪਹੁੰਚਿਆ …
Read More »ਪੰਜਾਬੀ ਖ਼ਬਰਾਂ
ਨਸ਼ਿਆਂ ਦੀ ਵਰਤੋਂ ਕਾਰਨ ‘ਕਾਂਗਰਸ’, “ਆਪ” ਤੇ ਬਸਪਾ ਆਗੂਆਂ ਵੱਲੋਂ ਜੱਥੇਦਾਰ ਨੰਦਗੜ ਨੂੰ ਮੰਗ ਪੱਤਰ
ਗੁਰੂ ਕੀ ਨਗਰੀ ਤਲਵੰਡੀ ਸਾਬੋ ‘ਚ ਨਸ਼ਿਆਂ ਦੀ ਵਰਤੋਂ ਸਰਕਾਰ ਦੀ ਕਾਰਜਕਾਰੀ ਤੇ ਪ੍ਰਸ਼ਨ ਚਿੰਨ? ਬਠਿੰਡਾ, 4 ਮਈ (ਜਸਵਿੰਦਰ ਸਿੰਘ ਜੱਸੀ)- ਵੋਟਾਂ ਵਾਲੇ ਪੰਜਾਬ ਵਿੱਚ ਖਾਸ ਤੌਰ ਤੇ ਸਮੁੱਚੇ ਮਾਲਵੇ ਅੰਦਰ ਚੋਣਾਂ ਨੂੰ ਲੈ ਕੇ ਮਾਹੋਲ ਬੜਾ ਸਰਗਰਮ ਰਿਹਾ ਅਤੇ ਜਿੱਥੇ ਉਮੀਦਵਾਰਾਂ ਵੱਲੋਂ ਵੋਟਰਾਂ ਨੂੰ ਆਪਣਾ ਵੋਟ ਬੈਂਕ ਸਮਝਦੇ ਹੋਏ ਆਪਣੇ ਵੱਲ ਖਿੱਚਣ ਦਾ ਰੁਝਾਨ ਬਹੁਤ ਹੀ ਵੱਡੇ ਪੱਧਰ ਤੇ ਰਿਹਾ …
Read More »ਪੰਜਵੀਂ ਪਾਤਸ਼ਾਹੀ ਦਾ ਪ੍ਰਕਾਸ਼ ਦਿਹਾੜਾ ਮਨਾਇਆ
ਬਠਿੰਡਾ, 4 ਮਈ (ਜਸਵਿੰਦਰ ਸਿੰਘ ਜੱਸੀ)- ਬਰਨਾਲਾ ਬਾਈਪਾਸ ‘ਤੇ ਸਥਿਤ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਵਿਖੇ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ੪੫੧ਵੇਂ ਪ੍ਰਕਾਸ਼ ਦਿਹਾੜਾ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਹਿਲਾਂ ਅੰਮ੍ਰਿਤ ਵੇਲੇ ਪ੍ਰਭਾਤ ਫੇਰੀ ਕੱਢਣ ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿਚ ਕੀਤੇ ਗਏ। ਹਜ਼ੂਰੀ ਰਾਗੀ ਅਤੇ ਬਲਦੇਵ ਸਿੰਘ …
Read More »ਸੁਸਾਇਟੀ ਵਲੋਂ ਧਾਰਮਿਕ ਸਮਾਗਮ ਆਯੋਜਿਤ ਕੀਤਾ ਗਿਆ
ਬਠਿੰਡਾ ,4 ਮਈ (ਜਸਵਿੰਦਰ ਸਿੰਘ ਜੱਸੀ- ਸ਼ਹਿਰ ਦੀ ਧਾਰਮਿਕ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਅੱਜ ਹਫ਼ਤਾਵਾਰੀ ਸਮਾਗਮ ਨਾਨਕ ਨਾਮ ਲੇਵਾ ਸੰਗਤਾਂ ਸਮੂਹ ਅਜੀਤ ਰੋਡ, ਗਲੀ ਨੰਬਰ ੩ ਦੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜ਼ੂਰੀ ‘ਚ ਸੰਗਤੀ ਰੂਪ ਵਿਚ ਨਿਤਨੇਮ ਸਾਹਿਬ ਦੀਆਂ ਬਾਣੀਆਂ ਅਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸਮਾਗਮ ਖੁੱਲੇ ਪੰਡਾਲ ‘ਚ ਕੀਤਾ ਗਿਆ। …
Read More »ਇੰਟਰਨੈਸ਼ਨਲ ਫਤਿਹ ਅਕੈਡਮੀ ਵਲੋਂ ਵਿਸ਼ਵ ਪ੍ਰੈਸ ਅਜ਼ਾਦੀ ਦਿਵਸ ਮੋਕੇ ਵਰਿੰਦਰ ਮਲਹੋਤਰਾ ‘ਸਟਾਰ ਆੱਫ ਪੰਜਾਬੀ ਪੱਤਰਕਾਰ ਐਵਾਰਡ’ ਨਾਲ ਸਨਮਾਨਿਤ
ਜਿਲਾ ਲੋਕ ਸੰਪਰਕ ਅਤੇ ਸੂਚਨਾ ਅਫਸਰ ਸ਼ੇਰਜੰਗ ਸਿੰਘ ਹੁੰਦਲ ਮੁੱਖ ਮਹਿਮਾਨ ਵਜੋ ਹੋਏ ਹਾਜ਼ਿਰ ਜੰਡਿਆਲਾ ਗੁਰੂ, 3 ਮਈ (ਹਰਿੰਦਰਪਾਲ ਸਿੰਘ)- ਸੋਸ਼ਲ ਐਜੁਕੇਸ਼ਨ ਵੈਲਫੇਅਰ ਐਸੋਸੀਏਸ਼ਨ ਵਲੋਂ ਵਿਸ਼ਵ ਪ੍ਰੈਸ ਆਜਾਦੀ ਦਿਵਸ ਦੀ 21ਵੀ ਵਰੇਗੰਢ ਬੜੀ ਹੀ ਧੂਮਧਾਮ ਨਾਲ ਇੰਟਰਨੈਸ਼ਨਲ ਫਤਿਹ ਅਕੈਡਮੀ ਜੰਡਿਆਲਾ ਗੁਰੂ ਵਿਖੇ ਮਨਾਈ ਗਈ। ਜਿਲਾ ਲੋਕ ਸੰਪਰਕ ਅਤੇ ਸੂਚਨਾ ਵਿਭਾਗ ਅਫਸਰ ਸ੍ਰ: ਸ਼ੇਰਜੰਗ ਸਿੰਘ ਹੁੰਦਲ ਮੁੱਖ ਮਹਿਮਾਨ ਵਜੋ ਹਾਜ਼ਿਰ …
Read More »ਬਲੈਰੋ ਗੱਡੀ ਅਤੇ ਮੋਟਰ ਸਾਈਕਲ ਦੀ ਟੱਕਰ ਵਿਚ 3 ਦੀ ਮੌਤ
ਜੰਡਿਆਲਾ ਗੁਰੂ, 3 ਮਈ (ਹਰਿੰਦਰਪਾਲ ਸਿੰਘ)- ਬੀਤੀ ਦੇਰ ਸ਼ਾਮ ਰਾਤ 10 ਵਜੇ ਦੇ ਕਰੀਬ ਜੰਡਿਆਲਾ ਖਡੂਰ ਸਾਹਿਬ ਰੋਡ ਪਿੰਡ ਧਾਰੜ ਦੇ ਕੋਲ ਬਲੈਰੋ ਗੱਡੀ ਅਤੇ ਮੋਟਰ ਸਾਈਕਲ ਦੀ ਟੱਕਰ ਵਿਚ 2 ਨੋਜਵਾਨ ਅਤੇ ਇਕ 10 ਸਾਲ ਦੇ ਕਰੀਬ ਲੜਕੇ ਦੀ ਮੋਤ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੋਕੇ ਤੇ ਇੱਕਤਰ ਕੀਤੀ ਜਾਣਕਾਰੀ ਵਿਚ ਦੇਖਿਆ ਕਿ ਮ੍ਰਿਤਕ ਸਰੀਰਾਂ ਦਾ ਬੁਰਾ ਹਾਲ …
Read More »ਹਿਊਮਨ ਰਾਈਟਸ ਸੰਘਰਸ਼ ਕਮੇਟੀ ਨੇ 10 ਸਾਲਾ ਲੜਕੀ ਦੇ ਦਿਲ ਦੇ ਛੇਕ ਦੇ ਇਲਾਜ਼ ਦਿੱਤੀ ਮਾਲੀ ਸਹਾਇਤਾ
ਸਮਾਜਿਕ, ਧਾਰਮਿਕ ਤੇ ਸਿਆਸੀ ਸੰਸਥਾਵਾਂ ਵੀ ਮਨਪ੍ਰੀਤ ਦੀ ਜਾਨ ਬਚਾਉਣ ਲਈ ਅੱਗੇ ਆਉਣ- ਤਰੇਹਨ ਅੰਮ੍ਰਿਤਸਰ, 3 ਮਈ ( ਗੁਰਪ੍ਰੀਤ ਸਿੰਘ)- ਹਿਊਮਨ ਰਾਈਟਸ ਸੰਘਰਸ਼ ਕਮੇਟੀ ਦਾ ਨਿਸ਼ਾਨਾ ਲੋੜਵੰਦ ਤੇ ਗਰੀਬਾਂ ਦੀ ਮਦਦ ਕਰਨਾ ਹੈ ਅਤੇ ਸਮੇਂ ਸਮੇਂ ਅਜਿਹੇ ਸਮਾਜ ਸੇਵਾ ਦੇ ਕਾਰਜ ਕਮੇਟੀ ਵਲੋਂ ਅੰਜ਼ਾਮ ਦਿਤੇ ਜਾਂਦੇ ਹਨ।ਅਜਿਹਾ ਹੀ ਮੌਕਾ ਉਸ ਸਮੇਂ ਬਣਿਆ ਜਦ ਆਪਣੀ 10 ਸਾਲਾ ਲੜਕੀ ਦੇ ਦਿਲ ਵਿੱਚ …
Read More »ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਵੱਲੋਂ ਗਿਆਨੀ ਰਘਬੀਰ ਸਿੰਘ ਸਨਮਾਨਿਤ
ਅੰਮ੍ਰਿਤਸਰ, 3 ਮਈ (ਪ੍ਰੀਤਮ ਸਿੰਘ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਨਵ-ਨਿਯੁਕਤ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਢਾਡੀ ਸਭਾ ਵੱਲੋਂ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਸਨਮਾਨ ਚਿੰਨ੍ਹ, ਸਿਰੋਪਾਓ, ਅਤੇ ਦਸਤਾਰ ਭੇਟ ਕਰਦੇ ਹੋਏ ਵਧਾਈ ਦਿੱਤੀ ਗਈ।ਸਿੰਘ ਸਾਹਿਬ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈ ਧਨਤਾਯੋਗ ਹਾਂ …
Read More »ਸਿੱਧੂ ਦੇ ਘਰ 2.50 ਕਰੋੜ ਦਾ ਸ਼ਿਵਲਿੰਗ
ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ)- ਗੁਰੂ ਨਗਰੀ ਦੀ ਸੰਸਦ ਵਿੱਚ ਤਿੰਨ ਵਾਰ ਨੁਮਾਇੰਦਗੀ ਕਰ ਚੁੱਕੇ ਸ੍ਰ. ਨਵਜੋਤ ਸਿੰਘ ਸਿੱਧੂ ਨੇ ਆਪਣੇ ਨਵੇਂ ਘਰ ਵਿੱਚ ਸਿੰਘਾਪੁਰ ਤੋਂ ਮੰਗਵਾ ਕੇ ਜੋ ਸ਼ਿਵਲਿੰਗ ਸਥਾਪਿਤ ਕੀਤਾ ਹੈ, ਉਸ ਦੀ ਕੀਮਤ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ। ਸ੍ਰ. ਸਿੱਧੂ ਵਲੋਂ ਨਵੇਂ ਘਰ ਵਿੱਚ ਗ੍ਰਹਿ ਪ੍ਰਵੇਸ਼ ਕਰਨ ਮੌਕੇ ਇਹ ਸ਼ਿਵਲਿੰਗ ਸਥਾਪਿਤ ਕਰਕੇ ਸ਼ਿਵ ਜੀ ਮਹਾਰਾਜ …
Read More »ਪੱਤਰਕਾਰ ਯੂਨੀਅਨ ਦੀ ਮੀਟਿੰਗ ਪੰਜ ਮਈ ਨੂੰ ਹੋਵੇਗੀ- ਮੱਤੇਵਾਲ
ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ)- ਚੰਡੀਗੜ ਪੰਜਾਬ ਯੂਨੀਅਨ ਆਫ ਜਰਨਲਿਸਟ ਦੀ ਇੱਕ ਹੰਗਾਮੀ ਮੀਟਿੰਗ ਪੰਜ ਮਈ ਨੂੰ ਵਿਰਸਾ ਵਿਹਾਰ ਵਿਖੇ ਸਵੇਰੇ 11 ਵਜੇ ਹੋਵੇਗੀ ਜਿਸ ਵਿੱਚ ਪੱਤਰਕਾਰਾਂ ਵਿਸ਼ੇਸ਼ ਕਰਕੇ ਦਵਿੰਦਰਪਾਲ ਸਿੰਘ ਦੇ ਘਰ ਤੇ ਹੋਏ ਹਮਲੇ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ ਤੇ ਅਗਲਾ ਐਕਸ਼ਨ ਪ੍ਰੋਗਰਾਮ ਉਲੀਕਿਆ ਜਾਵੇਗਾ। ਇਸ ਸਬੰਧੀ ਯੂਨੀਅਨ ਦੇ ਬੁਲਾਰੇ ਗੁਰਪ੍ਰੀਤ ਸਿੰਘ ਮੱਤੇਵਾਲ ਨੇ ਦੱਸਿਆ ਕਿ ਮੀਟਿੰਗ …
Read More »
Punjab Post Daily Online Newspaper & Print Media