ਅੰਮ੍ਰਿਤਸਰ, 3 ਮਈ (ਜਸਬੀਰ ਸਿੰਘ ਸੱਗੂ)- ਖਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜੇ. ਈ. ਈ.-2014 ਦੀ ਪ੍ਰੀਖਿਆ ਵਧੀਆਂ ਅੰਕਾਂ ਨਾਲ ਪਾਸ ਕਰਦਿਆ ਸਕੂਲ ਦੇ ਨਾਮ ਨੂੰ ਚਾਰ ਚੰਨ ਲਗਾਇਆ ਹੈ। ਸਕੂਲ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਨੇ ਪਾਸ ਆਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਉਕਤ ਪ੍ਰੀਖਿਆ ‘ਚ ਜਰਨਲ ਕੈਟਾਗਰੀ ‘ਚ ਤਜਿੰਦਰ ਸਿੰਘ ਨੇ 176, ਮਲਵਿੰਦਰ ਕੌਰ 156, ਅਭਿਸ਼ੇਕ …
Read More »ਪੰਜਾਬੀ ਖ਼ਬਰਾਂ
ਸੋਚ ਤੇ ਸੁਪਨੇ ਸਕਾਰ ਨਾ ਹੋਣ ਕਰਕੇ ਇਨਸਾਨ ਹੋ ਰਿਹਾ ਹੈ ਤਣਾਅ ਦਾ ਸ਼ਿਕਾਰ – ਸ੍ਰੀ ਸੰਜੇ ਬਾਲੀ
ਅੰਮ੍ਰਿਤਸਰ, 3` ਮਈ (ਜਸਬੀਰ ਸਿੰਘ ਸੱਗੂ)- ਖਾਲਸਾ ਕਾਲਜ ਪਬਲਿਕ ਸਕੂਲ ਵਿਖੇ ਅੱਜ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੇ ਸਹਿਯੋਗ ਨਾਲ ਵਾਈਸਜ਼ ਰਾਈਡਰਸ ਸੰਸਥਾ ਦੇ ਸਟਰੈਸ ਮੈਨੇਜ਼ਮੈਂਟ ਮੁੱਖੀ ਸ੍ਰੀ ਸੰਜੇ ਬਾਲੀ ਵੱਲੋਂ ‘ਤਣਾਅ ਮੁਕਤੀ’ ਵਿਸ਼ੇ ‘ਤੇ ਸੈਮੀਨਾਰ ਦਾ ਪ੍ਰਬੰਧ ਕੀਤਾ ਗਿਆ। ਜਿਸ ‘ਚ ਸ੍ਰੀ ਬਾਲੀ ਨੇ ਅੱਜ ਦੀ ਆਧੁਨਿਕ ਜ਼ਿੰਦਗੀ ‘ਚ ਪ੍ਰੇਸ਼ਾਨੀਆਂ ‘ਚ ਘਿਰੇ ਹਰੇਕ ਉਮਰ ਤੇ ਵਰਗ ਦੇ ਮਨੁੱਖ ਦੀਆਂ …
Read More »ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ- ਡੀ.ਸੀ ਰਵੀ ਭਗਤ
ਜਿਲੇ ਅੰਦਰ 418108 ਮੀਟਰਕ ਟਨ ਦੀ ਆਮਦ ਹੋਈ- ਛੇਹਰਟਾ ਦਾਣਾ ਮੰਡੀ ਦਾ ਕੀਤਾ ਦੌਰਾ ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ)- ਜਿਲੇ ਅੰਦਰ ਕਣਕ ਦੀ ਖਰੀਦ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਵਲੋ ਸਬੰਧਿਤ ਅਧਿਕਾਰੀਆ ਨਾਲ ਸਥਾਨਕ ਸਰਕਟ ਹਾਊਸ ਵਿਖੇ ਮੀਟਿੰਗ ਕੀਤੀ ਗਈ ਅਤੇ ਕਣਕ ਦੀ ਖਰੀਦ ਤੇ ਚੁਕਾਈ ਆਦਿ ਸਬੰਧੀ ਕੀਤੇ ਜਾ ਰਹੇ ਕੰਮਾਂ ਦਾ ਜਾਇਜਾ ਲਿਆ।ਡਿਪਟੀ ਕਮਿਸ਼ਨਰ ਨੇ ਸਮੂਹ ਅਧਿਕਾਰੀਆਂ …
Read More »ਡੀ.ਏ.ਵੀ. ਪਬਲਿਕ ਸਕੂਲ ਵਿੱਚ ਕੁਦਰਤੀ ਆਫ਼ਤਾਂ ਦਾ ਸਾਹਮਣਾ ਵਿਸ਼ੇ ਤੇ ਵਰਕਸ਼ਾਪ
ਅੰਮ੍ਰਿਤਸਰ, 3 ਮਈ (ਜਸਬੀਰ ਸਿੰਘ ਸੱਗੂ)- ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ, ਅੰਮ੍ਰਿਤਸਰ ਵਿੱਚ ਇੱਕ ਵਰਕਸ਼ਾਪ ਕੁਦਰਤੀ ਆਫ਼ਤਾਂ ਦਾ ਸਾਹਮਣਾਂ ਵਿਸ਼ੇ ਤੇ ਆਯੋਜਿਤ ਕੀਤੀ ਗਈ। ਇਹ ਵਰਕਸ਼ਾਪ ਸ਼੍ਰੀਮਾਨ ਸੁਰਜੀਤ ਸ਼ਰਮਾ ਦੁਆਰਾ ਲਗਾਈ ਗਈ ਜੋ ਸ਼ਿਵਲ ਡਿਫੈਂਸ ਦੇ ਡਿਪਟੀ ਚੀਫ਼ ਵਾਰਡਨ ਹਨ। ਇਹ ਵਰਕਸ਼ਾਪ ਕੁਦਰਤੀ ਆਫ਼ਤਾਂ ਤੇ ਉਨ੍ਹਾਂ ਦੇ ਪ੍ਰਭਾਵਾਂ ਨਾਲ ਸੰਬੰਧਿਤ ਸੀ । ਉਨ੍ਹਾਂ ਨੇ ਸਾਨੂੰ ਇਸ ਤੋਂ ਬਚਾਅ ਦੇ ਵੱਖਸ਼ਵੱਖ …
Read More »ਪਿੰਡ ਜੈਪਾਲਗੜ ਮੌਕੇ ਪਹਿਲਵਾਨਾਂ ਵਲੋਂ ਕੁਸ਼ਤੀ ਮੁਕਾਬਲੇ ਆਯੋਜਿਤ
ਚਾਰ ਝੰਡੀ ਵਾਲੀਆਂ ਕੁਸ਼ਤੀਆਂ ਨੇ ਨੌਜਵਾਨਾਂ ਦੀਆਂ ਧੜਕਣਾ ਕੀਤੀਆਂ ਤੇਜ਼ ਬਠਿੰਡਾ, 3ਮਈ (ਜਸਵਿੰਦਰ ਸਿੰਘ ਜੱਸੀ)- ਸਾਹਿਤਕਾਰ, ਪਹਿਲਵਾਨ ਅਤੇ ਛਿੰਜ਼ਾਂ ਦੇ ਧਨੀ ਪ੍ਰੋ: ਕਰਮ ਸਿੰਘ ਦੇ 92ਵੇਂ ਜਨਮ ਦਿਨ ਮੌਕੇ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਸਮੂਹ ਮੈਂਬਰਾਂ ਵਲੋਂ ਪਿੰਡ ਜੈਪਾਲਗੜ ਨੇੜੇ ਖੇਡ ਸਟੇਡੀਅਮ ਵਿਖੇ ਬਾਅਦ ਦੁਪਹਿਰ ਦੇਸ਼ੀ ਕੁਸ਼ਤੀ ਮੁਕਾਬਲਿਆਂ ਵਿਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿਚੋਂ ਪਹੁੰਚੇ ਦੇਸ਼ੀ ਕੁਸ਼ਤੀਆਂ …
Read More »ਚਾਰ ਜ਼ਖ਼ਮੀਆਂ ਸਹਾਰਾ ਵਰਕਰਾਂ ਵਲੋਂ ਹਸਪਤਾਲ ਕਰਵਾਇਆ ਦਾਖ਼ਲ
ਬਠਿੰਡਾ, 3 ਮਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ-ਗਿੱਦੜਬਾਹਾ ਰੋਡ ‘ਤੇ ਰਾਤ ਦੇ ਸਮੇਂ ਕਾਰ ਅਤੇ ਟਰੱਕ ਦੀ ਟੱਕਰ ਕਾਰਨ ਕਾਰ ਸਵਾਰ ਚਾਰ ਜਣੇ ਜ਼ਖ਼ਮੀ ਹੋ ਗਏ ਜਿਨਾਂ ਨੂੰ ਸਹਾਰਾ ਜਨ ਸੇਵਾ ਦੇ ਵਰਕਰਾਂ ਵਲੋਂ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜ਼ਖ਼ਮੀ ਰਾਤ ਦੇ ਸਮੇਂ ਮਲੋਟ ਜਾ ਰਹੇ ਸਨ ਕਿ ਘਟਨਾ ਵਾਪਰ ਗਈ। ਜ਼ਖ਼ਮੀ ਵਿਚ ਸੁਖਬੀਰ ਕੌਰ ਪਤਨੀ ਤਾਰਾ ਸਿੰਘ, ਜੀਵਨ ਜੋਤ ਸਿੰਘ, …
Read More »ਮੁਫ਼ਤ ਮੈਡੀਕਲ ਤੇ ਅੱਖਾਂ ਚੈਂਕਅੱਪ ਕੈਂਪ ਆਯੋਜਿਤ
ਬਠਿੰਡਾ, 3 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਸਮਾਜ ਸੇਵੀ ਸੰਸਥਾ ਦੋਸਤ ਵੈਲਫੇਅਰ ਸੁਸਾਇਟੀ ਦੁਆਰਾ ਮੈਡੀਕਲ ਤੇ ਅੱਖਾਂ ਦਾ ਚੈਂਕਅੱਪ ਕੈਂਪ ਸੰਤ ਸ੍ਰੋਮਣੀ ਸ੍ਰੀ ਬਾਲਾ ਜੀ ਮੰਦਰ ਬੱਲਾ ਰਾਮ ਨਗਰ ਲਗਾਇਆ ਗਿਆ। ਇਸ ਕੈਂਪ ਵਿਚ ਡਾ: ਐਸ ਕੇ ਬਾਂਸਲ, ਡਾ: ਬਿੰਦਰਪਾਲ, ਡਾ: ਸੁਖਵਿੰਦਰ ਸਿੰਘ ਅਤੇ ਡਾ: ਕਸ਼ਿਸ਼ ਗੁਪਤਾ ਵਲੋਂ ਆਪਣੀਆਂ ਟੀਮਾਂ ਸਮੇਤ 150 ਮਰੀਜ਼ਾਂ ਦਾ ਚੈਂਕਅੱਪ ਕਰਨ ਉਪਰੰਤ ਮੁਫ਼ਤ ਦਵਾਈਆਂ …
Read More »ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਛੇੜਛਾੜ ਕਰਨ ਵਾਲੇ ਨੂੰ ਸਜਾ ਦਿਵਾਈ ਜਾਵੇਗੀ -ਜਥੇਦਾਰ
ਅੰਮ੍ਰਿਤਸਰ 3 ਮਈ (ਪੰਜਾਬ ਪੋਸਟ ਬਿਊਰੋ) – ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰੂਨੀ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਬਿਲਕੁੱਲ ਸਾਹਮਣੇ ਭਾਜਪਾ ਆਗੂ ਨਰਿੰਦਰ ਮੋਦੀ ਨੁਮਾ ਤਸਵੀਰ ਛਾਪ ਕੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਦੇ ਹਿਰਦਿਆਂ ਨੂੰ ਵਲ਼ੂੰਧਰਣ ਵਾਲੇ ਮਨਦੀਪ ਸਰੋਆ (ਦੀਪ ਕੁਮਾਰ) ਦੇ ਖਿਲਾਫ ਕਰੜੀ ਕਾਰਵਾਈ ਕਰਨ ਦੇ ਨਿਰਦੇਸ਼ ਦਿੰਦਿਆਂ ਸ੍ਰੀ …
Read More »ਟਰੈਕਟਰ ਟਰਾਲੀ ਪਲਟਣ ਨਾਲ ਇਕ ਵਿਅਕਤੀ ਦੀ ਮੋਤ
ਗਹਿਰੀ ਮੰਡੀ/ਤਰਸਿੱਕਾ 2 ਮਈ (ਡਾ. ਨਰਿੰਦਰ ਸਿੰਘ/ਸਿਕੰਦਰ ਸਿੰਘ)- ਜੰਡਿਆਲਾ ਗੁਰੂ ਗਹਿਰੀ ਮੰਡੀ ਰੋਡ ਤੋਂ ਪਿੰਡ ਖਜਾਲਾ ਨੂੰ ਜਾਂਦੀ ਸੜਕ ਤੇ ਟਰੈਕਟਰ ਟਰਾਲੀ ਪਲਟਣ ਨਾਲ ਇਕ ਵਿਅਕਤੀ ਦੀ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਪਿੰਡ ਕੰਗ ਜਿਲਾ੍ਹ ਤਰਨਤਾਰਨ ਵਾਸੀ ਭੁਪਿੰਦਰ ਸਿੰਘ ਕਣਕ ਨਾਲ ਲੱਦੀ ਟਰਾਲੀ ਲੈ ਕੇ ਪਿੰਡ ਡੱਡੂਆਣਾ ਨੂੰ ਜਾ ਰਿਹਾ ਸੀ ਕਿ ਇਕ ਹੋਰ ਟਰੈਕਟਰ ਟਰਾਲੀ …
Read More »ਸ਼ਿਕਾਗੋ ਵਿਖੇ ਸ਼ਹੀਦ ਹੋਏ ਮਜਦੂਰਾਂ ਨੂੰ ਦਿੱਤੀ ਸ਼ਰਧਾਂਜਲੀ
ਜੰਡਿਆਲਾ ਗੁਰੂ, 1 ਮਈ ( ਹਰਿੰਦਰਪਾਲ ਸਿੰਘ)- ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ (ਰਜਿ:) ਜੰਡਿਆਲਾ ਗੁਰੁ ਵਲੋਂ ਰਾਮ ਸ਼ਰਨ ਪ੍ਰਧਾਨਗੀ ਹੇਠ ਉਹਨਾਂ ਦੇ ਗ੍ਰਹਿ ਵਿਖੇ ਮਜ਼ਦੂਰ ਦਿਵਸ ਮਨਾਇਆ ਗਿਆ।ਰਾਮ ਸ਼ਰਨ ਨੇ ਆਏ ਹੋਏ ਸਾਥੀਆਂ ਨੂੰ ਮਜਦੂਰ ਦਿਵਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਜ਼ਦੂਰ ਦਿਵਸ ਕਿਉਂ ਮਨਾਇਆ ਜਾਦਾ ਹੈ ਅਤੇ ਫਿਰ 2 ਮਿੰਟ ਦਾ ਮੋਨ ਧਾਰ ਕੇ 1 ਮਈ ਨੂੰ ਸ਼ਿਕਾਗੋ ਵਿਖੇ ਸ਼ਹੀਦ …
Read More »
Punjab Post Daily Online Newspaper & Print Media