ਇਹਨਾਂ ਚੀਜ਼ਾਂ ਦੀ ਜਦੋਂ ਵਰਤੋਂ ਸ਼ੁਰੂ ਹੋਈ ਸੀ, ਉਸ ਵਕਤ ਕਿਸੇ ਨੇ ਅੰਦਾਜਾ ਵੀ ਨਹੀਂ ਲਗਾਇਆ ਹੋਣਾ ਕਿ ਇਹ ਸਾਡੀ ਜਿੰਦਗੀ ਲਈ ਐਨੇ ਨੁਕਸਾਨ ਦਾਇਕ ਸਿੱਧ ਹੋਣਗੇ।ਅਸੀਂ ਆਪਣੀਆਂ ਘਰੇਲੂ ਲੋੜਾਂ ਲਈ ਇਹਨਾਂ ਦੀ ਅੰਧਾ-ਧੰੁਦ ਵਰਤੋਂ ਸ਼ੁਰੂ ਕਰ ਲਈ।ਆਓ ਥੋੜ੍ਹਾ-ਥੋੜ੍ਹਾ ਪਹਿਲੀਆਂ ਚੀਜ਼ਾਂ ਦੀ ਮੁੜ ਵਰਤੋਂ ਸ਼ੁਰੂ ਕਰੀਏ।ਇਹਨਾਂ ਤੇ ਨਿਰਭਰਤਾ ਘਟਾਈਏ। ਅਸੀਂ ਸਿਰ ਨਹਾਉਣ ਲਈ ਪਹਿਲਾਂ ਖੱਟੀ ਲੱਸੀ, ਹਰੜ, ਬਹੇੜੇ, …
Read More »ਲੇਖ
ਸੰਤਾਂ ਦੀ ਤਪੋ ਭੂਮੀ ਡੇਰਾ ਬਾਬਾ ਜੱਸਾ ਸਿੰਘ
ਡੇਰਾ ਬਾਬਾ ਜੱਸਾ ਸਿੰਘ ਪਟਿਆਲਾ ਸ਼ਹਿਰ ਵਿਖੇ ਸੂਲਰ ਰੋਡ ’ਤੇ ਸਥਿਤ ਇੱਕ ਪਵਿੱਤਰ ਸਥਾਨ ਹੈ।ਜਿਸ ਨੂੰ ਚਾਰ ਮਹਾਂਪੁਰਸ਼ਾਂ ਬਾਬਾ ਹਰਦਿੱਤ ਸਿੰਘ, ਬਾਬਾ ਜੱਸਾ ਸਿੰਘ, ਬਾਬਾ ਨੰਦ ਸਿੰਘ ਅਤੇ ਬਾਬਾ ਗੁਰਮੁੱਖ ਸਿੰਘ ਜੀ ਦੀ ਤਪੋ ਭੂਮੀ ਹੋਣ ਦਾ ਮਾਣ ਪ੍ਰਾਪਤ ਹੈ।ਬਰਨਾਲਾ ਜਿਲ੍ਹੇ ਦੇ ਪਿੰਡ ਧਨੌਲੇ ਦੇ ਜੰਮਪਲ ਬਾਬਾ ਹਰਦਿੱਤ ਸਿੰਘ ਜੀ ਦਾ ਪਰਿਵਾਰ ਉਦਾਸੀ ਸੰਤਾਂ ਦਾ ਸ਼ਰਧਾਲੂ ਸੀ।ਸੰਤਾਨ ਦੀ ਮੌਤ …
Read More »ਸਮੁੱਚੀ ਮਨੁੱਖਤਾ ਦੇ ਸਾਂਝੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ-ਜੋਤਿ ਗੁਰੂ ਹਨ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਪਾਵਨ ਗੁਰਬਾਣੀ ਮਨੁੱਖ ਨੂੰ ਅਧਿਆਤਮਿਕਤਾ ਅਤੇ ਮਾਨਵਤਾ ਦਾ ਉਪਦੇਸ਼ ਦ੍ਰਿੜ੍ਹ ਕਰਵਾਉਂਦੀ ਹੈ, ਜਿਸ ’ਤੇ ਚੱਲ ਕੇ ਮਨੁੱਖੀ-ਜੀਵਨ ਸਫ਼ਲ ਬਣਾਇਆ ਜਾ ਸਕਦਾ ਹੈ।ਗੁਰਬਾਣੀ ਅੰਦਰ ਮਨੁੱਖ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਮੌਜੂਦ ਹੈ। ਗੁਰਬਾਣੀ ਦੀ ਇਹ ਵੀ ਵਡਿਆਈ ਹੈ ਕਿ ਇਹ ਸਮੁੱਚੀ ਲੋਕਾਈ ਨੂੰ …
Read More »ਮੁਬਾਰਕ ਬੇਗ਼ਮ : ਹਮਾਰੀ ਯਾਦ ਆਏਗੀ…
ਮੁਬਾਰਕ ਬੇਗ਼ਮ ਭਾਰਤੀ ਹਿੰਦੀ ਫ਼ਿਲਮਾਂ ਵਿੱਚ ਇੱਕ ਪ੍ਰਸਿੱਧ ਪਿੱਠਵਰਤੀ ਗਾਇਕਾ ਹੋ ਗੁਜ਼ਰੀ ਹੈ।ਫ਼ਿਲਮਾਂ ਵਿੱਚ ਆਉਣ ਤੋਂ ਪਹਿਲਾਂ ਉਸਨੇ ਆਕਾਸ਼ਵਾਣੀ ਵਿੱਚ ਵੀ ਕੰਮ ਕੀਤਾ।ਉਹਦਾ ਜਨਮ ਰਾਜਸਥਾਨ ਦੇ ਸੁਜਾਨਗੜ ਕਸਬੇ (ਜ਼ਿਲਾ ਚੁਰੂ) ਵਿੱਚ1935/36 ਵਿੱਚ ਹੋਇਆ।ਉਸ ਨੇ ਮੁੱਖ ਤੌਰ `ਤੇ ਸਾਲ 1950-70 ਵਿਚਕਾਰ ਬਾਲੀਵੁੱਡ ਲਈ ਸੈਂਕੜੇ ਗੀਤ ਤੇ ਗ਼ਜ਼ਲਾਂ ਨੂੰ ਆਵਾਜ਼ ਦਿੱਤੀ।1961 ਵਿੱਚ ਆਈ ਹਿੰਦੀ ਫ਼ਿਲਮ `ਹਮਾਰੀ ਯਾਦ ਆਏਗੀ` ਦਾ ਸਦਾਬਹਾਰ ਗੀਤ …
Read More »ਆਹ — ਮਨਦੀਪ ਸੋਹੀ
ਛੋਟੇ ਭਰਾਵਾਂ ਵਰਗੇ ਦੋਸਤ ਮਨਦੀਪ ਯਕੀਨ ਨਹੀਂ ਆਉਂਦਾ ਕਿ ਤੰੂ ਐਡੀ ਛੇਤੀ ਵਿਛੋੜਾ ਦੇ ਗਿਆ ਏਂ। ਤੇਰੇ ਪਰਿਵਾਰ ਨਾਲ ਸਾਡੀ ਸਾਂਝ ਕਾਫ਼ੀ ਪੁਰਾਣੀ ਹੈ, ਤੇਰੇ ਪਿਤਾ ਸਵਰਗਵਾਸੀ ਹਰਨੇਕ ਸੋਹੀ ਪੰਜਾਬੀ ਸਾਹਿਤ ਸਭਾ ਧੂਰੀ ਦੇ ਬਾਨੀ ਮੈਂਬਰਾਂ ਵਿੱਚੋਂ ਇੱਕ ਸਨ।ਉਹ ਅਧਿਆਪਕ ਆਗੂ ਦੇ ਨਾਲ ਨਾਲ ਚੰਗੇ ਗੀਤਕਾਰ ਸਨ ਅਤੇ ਅਸੀਂ ਉਹਨਾਂ ਦੇ ਲਿਖੇ ਨਰਿੰਦਰ ਬੀਬਾ, ਕਰਮਜੀਤ ਧੂਰੀ ਤੇ ਗੁਰਦਿਆਲ ਨਿਰਮਾਣ …
Read More »ਬੱਚਾ ਚੁੱਕ ਗਰੋਹ ਤੋਂ ਕਿਵੇਂ ਬਚਾਈਏ ਬੱਚੇ
ਭਾਰਤ ਦੇ ਲੋਕਾਂ ਦੀ ਇਹ ਤਰਾਸਦੀ ਰਹੀ ਹੈ ਕਿ ਉਹ ਮੁੱਢ-ਕਦੀਮਾਂ ਤੋਂ ਹੀ ਕਿਸੇ ਨਾ ਕਿਸੇ ਮੁਸੀਬਤ ਦਾ ਸ਼ਿਕਾਰ ਰਹੇ ਹਨ।ਸ਼ੁਰੂਆਤ ਇੱਥੇ ਅਸਲੀ ਘਟਨਾਵਾਂ ਤੋਂ ਹੀ ਹੁੰਦੀ ਰਹੀ ਹੈ, ਪਰ ਬਾਅਦ ਵਿੱਚ ਕੁੱਝ ਮਾੜੇ ਅਨਸਰ ਇਸ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੰਦੇ ਰਹੇ।ਅਜਕਲ੍ਹ ਆਮ ਹੀ ਬੱਚੇ ਚੁੱਕਣ ਦੀਆਂ ਘਟਨਾਵਾਂ ਵਾਪਰ ਰਹੀਆ ਹਨ।ਇਹ ਕੋਈ ਅਫਵਾਹ ਨਹੀਂ ਸਗੋਂ ਅਸਲੀਅਤ …
Read More »ਪੰਜਾਬ ਲਈ ਗੰਭੀਰ ਖਤਰਾ – ਨਸ਼ੇ ਤੇ ਐਚ.ਆਈ.ਵੀ
ਕਿਸੇ ਸਮੇਂ ਪੰਜਾਬ ਦੀ ਧਰਤੀ ਤੇ ਇਕ ਗੀਤ ਬਹੁਤ ਮਕਬੂਲ ਹੋਇਆ ਸੀ।ਗੀਤ ਦੇ ਬੋਲ ਸਨ `ਫੁੱਲਾਂ ਵਿਚੋਂ ਫੁੱਲ ਗੁਲਾਬ ਨੀ ਸਈਓ, ਦੇਸ਼ਾਂ ਵਿੱਚੋਂ ਦੇਸ਼ ਪੰਜਾਬ ਨੀ ਸਈਓ` ਜਦੋਂ ਇਹ ਆਵਾਜ਼ ਕੰਨਾਂ ਵਿੱਚ ਪੈਂਦੀ ਸੀ ਤਾਂ ਇਕ ਅਜੇਹਾ ਸਕੂਨ ਮਿਲਦਾ ਸੀ ਕਿ ਗੀਤਕਾਰ ਨੇ ਪੰਜਾਬ ਨੂੰ ਚੰਗੇ ਦੇਸ਼ਾਂ ਦੀ ਲੜੀ ਵਿੱਚ ਸਭ ਤੋਂ ਉਪਰ ਤੱਕਿਆ ਸੀ।ਉਸ ਸਮੇਂ ਪੰਜਾਬ ਦੇ ਗੱਭਰੂਆਂ …
Read More »ਸੰਤ ਨਿਧਾਨ ਸਿੰਘ ਸ੍ਰੀ ਹਜ਼ੂਰ ਸਾਹਿਬ
ਸੰਤ ਅਤਰ ਸਿੰਘ ਮਸਤੂਆਣਾ, ਬਾਬਾ ਈਸ਼ਰ ਸਿੰਘ ਨਾਨਕਸਰ ਅਤੇ ਬਾਬਾ ਨੰਦ ਸਿੰਘ ਕਲੇਰਾਂ ਜਿਹੇ ਸਾਧੂ- ਮਹਾਂਪੁਰਖਾਂ ਵਾਂਗ ਹੀ ਸੰਤ ਬਾਬਾ ਨਿਧਾਨ ਸਿੰਘ ਸ੍ਰੀ ਹਜ਼ੂਰ ਸਾਹਿਬ ਵਾਲਿਆਂ ਦੇ ਪਰਉਪਕਾਰੀ ਅਤੇ ਪਰ-ਸੁਆਰਥੀ ਬਿਰਤੀ ਬਾਰੇ ਗੁਰਮੁੱਖ-ਜਨਾਂ ਨੂੰ ਭਲੀ-ਭਾਂਤ ਪਤਾ ਹੈ। ਜਿਨ੍ਹਾਂ ਲੋਕਾਂ ਨੇ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕੀਤੇ ਹਨ, ਉਨ੍ਹਾਂ ਨੂੰ ਗੁਰਦੁਆਰਾ ਲੰਗਰ ਸਾਹਿਬ ਅਤੇ ਇਸ ਦੇ ਸੰਚਾਲਕ ਸੰਤ ਬਾਬਾ …
Read More »ਜ਼ੁਬਾਨ ਦਾ ਇਕਰਾਰਨਾਮਾ
ਕਦੇ ਸਮਾਂ ਹੁੰਦਾ ਸੀ ਜਦੋ ਜੁਬਾਨ ਨਾਲ ਕੀਤੇ ਕੌਲ-ਇਕਰਾਰ ਦਾ ਵੀ ਮੁੱਲ ਹੁੰਦਾ ਸੀ।ਪੁਰਾਣੇ ਲੋਕ ਜੋ ਜ਼ੁਬਾਨ ਨਾਲ ਵਾਅਦਾ ਕਰ ਲੈਂਦੇ ਉਹ ਤੋੜ ਨਿਭਾਉਦੇਂ ਸਨ।ਭਾਵੇਂ ਕਿ ਕੀਤੇ ਵਾਅਦੇ ਸਮੇਂ ਨਾ ਕੋਈ ਗਵਾਹ, ਨਾ ਕੁੱਝ ਲਿਖਿਆ ਅਤੇ ਨਾ ਹੀ ਕੋਈ ਸਬੂਤ ਹੁੰਦਾ ਸੀ।ਬਿਨ੍ਹਾਂ ਨਫਾ ਨੁਕਸਾਨ ਵੇਖਿਆ ਸਿਰ ਧੜ ਦੀ ਬਾਜ਼ੀ ਲੱਗ ਜਾਂਦੀ ਸੀ। ਜੁਬਾਨ ਦੇ ਸਿਰ `ਤੇ ਹੀ ਵੱਡੇ …
Read More »ਮੈਨੂੰ ਫੜ ਲਓ ਲੰਡਨ ਵਾਸੀਓ…
ਭਾਰਤ ਦੀ ਜੰਗੇ-ਆਜ਼ਾਦੀ ਵਿੱਚ ਪੰਜਾਬ ਦੇ ਦੇਸ਼ ਭਗਤਾਂ ਨੇ ਸਭ ਤੋਂ ਵੱਧ ਹਿੱਸਾ ਪਾਇਆ ਹੈ।ਇਨ੍ਹਾਂ ਵਿੱਚ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਮਦਨ ਲਾਲ ਢੀਂਗਰਾ ਜਿਹੇ ਨੌਜਵਾਨਾਂ ਦਾ ਜ਼ਿਕਰਯੋਗ ਨਾਂ ਹੈ।ਅਜਿਹੇ ਹੀ ਜਾਂਬਾਜ਼ ਸੂਰਮਿਆਂ ਵਿੱਚ ਸ਼ਹੀਦ ਊਧਮ ਸਿੰਘ ਦਾ ਨਾਂ ਵੀ ਪੇਸ਼-ਪੇਸ਼ ਹੈ। ਕ੍ਰਾਂਤੀਕਾਰੀ ਦੇਸ਼ ਭਗਤ ਊਧਮ ਸਿੰਘ ਦਾ ਮੁੱਢਲਾ ਨਾਂ ਸ਼ੇਰ ਸਿੰਘ ਸੀ।ਉਸ ਦਾ ਜਨਮ 26 ਦਸੰਬਰ …
Read More »