Sunday, December 22, 2024

ਲੇਖ

ਪ੍ਰਸਿੱਧ ਪੱਤਰਕਾਰ ਤੇ ਲੇਖਕ – ਖ਼ੁਸ਼ਵੰਤ ਸਿੰਘ

        ਖ਼ੁਸ਼ਵੰਤ ਸਿੰਘ ਇੱਕੋ ਸਮੇਂ ਗਲਪਕਾਰ, ਪੱਤਰਕਾਰ ਤੇ ਇਤਿਹਾਸਕਾਰ ਸੀ।ਉਸ ਨੇ ਮੁੱਖ ਤੌਰ `ਤੇ ਅੰਗਰੇਜ਼ੀ ਵਿੱਚ ਹੀ ਲਿਖਿਆ, ਪਰ ਉਸਦੀਆਂ ਕਿਤਾਬਾਂ ਦੇ ਪੰਜਾਬੀ ਅਤੇ ਹੋਰਨਾਂ ਭਾਸ਼ਾਵਾਂ ਵਿੱਚ ਅਨੁਵਾਦ ਵੀ ਮਿਲਦੇ ਹਨ।         ਖ਼ੁਸ਼ਵੰਤ ਸਿੰਘ ਦਾ ਮੁੱਢਲਾ ਨਾਮ ਖ਼ੁਸ਼ਹਾਲ ਸਿੰਘ ਸੀ ਤੇ ਉਹਦੀ ਦਾਦੀ ਲਕਸ਼ਮੀ ਬਾਈ ਉਹਨੂੰ `ਸ਼ਾਲੀ` ਕਹਿ ਕੇ ਬੁਲਾਉਂਦੀ ਸੀ।ਸਕੂਲ ਵਿੱਚ ਜਮਾਤੀ ਅਕਸਰ ਉਹਨੂੰ ਇਸੇ ਨਾਂ ਨਾਲ ਛੇੜਦੇ- “ਸ਼ਾਲੀ …

Read More »

ਪੰਜਾਬੀ ਫਿਲਮੀ ਖੇਤਰ `ਚ ਨਿਰਦੇਸ਼ਕ ਅਦਿਤਯ ਸੂਦ ਦੀ ਮੁੜ ਵਾਪਸੀ

              ਲਗਭਗ 7 ਸਾਲਾਂ ਦੇ ਲੰਮੇ ਸਮੇਂ ਤੋ ਬਾਅਦ ਕੈਨੇਡਾ ਵੱਸਦੇ ਨਿਰਦੇਸ਼ਕ ਅਦਿਤਯ ਸੂਦ ਫਿਲਮ “ਤੇਰੀ ਮੇਰੀ ਜੋੜੀ” ਦੇ ਨਾਲ ਪੰਜਾਬੀ ਫਿਲਮ ਇੰਡਸਟਰੀ `ਚ ਮੁੜ ਵਾਪਸੀ ਕਰ ਰਹੇ ਹਨ।“ਅਦਿਤਯਸ ਫਿਲਮਜ਼” ਦੇ ਬੈਨਰ ਹੇਠ ਬਣੀ ਇਸ ਫਿਲਮ ਜਰੀਏ ਚਰਚਿੱਤ ਯੂ-ਟਿਊਬਰ ਅਦਾਕਾਰ ਸੈਮੀ ਗਿੱਲ ਅਤੇ ਕਿੰਗ ਬੀ ਚੋਹਾਨ ਪਹਿਲੀ ਵਾਰ ਫਿਲਮੀ ਪਰਦੇ `ਤੇ ਨਜ਼ਰ ਆਉਣਗੇ।ਵੱਡੇ ਪੱਧਰ ਤੇ ਬਣ ਰਿਹੀ ਇਸ ਫਿਲਮ ਦੀ …

Read More »

ਮੇਰੀ ਅਭੁੱਲ ਲੰਡਨ ਫੇਰੀ…..(ਸਫਰਨਾਮਾ)

                 10 ਦਿਨਾਂ ਦੀ ਲੰਦਨ ਯਾਤਰਾ ਲਈ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਇਥੋਪੀਅਨ ਏਅਰਲਾਈਨਜ਼ ਦੀ ਫਲਾਇਟ ਰਾਤ ਦੇ 2.30 ਚੱਲ ਕੇ ਸਾਊਥ ਅਫਰੀਕਾ ਹੁੰਦੀ ਹੋਈ ਸ਼ਾਮ 7.30 ਵਜੇ ਲੰਡਨ ਹੀਥਰੋ ਏਅਰਪੋਰਟ `ਤੇ ਲੈਂਡ ਹੋਈ। ਇੰਗਲੈਂਡ ਦੇ ਲੰਡਨ ਸ਼ਹਿਰ ਵਿਚ ਯਾਤਰਾ ਕਰਨ ਲਈ ਔਸਟਰ ਨਾਮਕ ਕਾਰਡ ਬਹੁਤ ਹੀ ਵਧੀਆ ਤਰੀਕਾ ਹੈ, ਤੁਸੀ ਔਸਟਰ ਕਾਰਡ ਪ੍ਰਾਪਤ ਕਰਕੇ ਲੰਡਨ ਸ਼ਹਿਰ ਦੀ ਮੈਟਰੋ, ਬੱਸਾਂ …

Read More »

ਪ੍ਰੋਫੈਸਰ ਕਿਰਪਾਲ ਸਿੰਘ ਦਾ ਵਿਛੋੜਾ

                ਬੀਤੇ ਇੱਕ ਮਹੀਨੇ ਤੋਂ ਵੀ ਘੱਟ ਵਕਫ਼ੇ ਦੇ ਅੰਦਰ-ਅੰਦਰ ਪੰਜਾਬ ਦੇ ਦੋ ਪ੍ਰਸਿੱਧ ਲੇਖਕ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ।ਸੰਜੋਗ ਨਾਲ ਦੋਹਾਂ ਦਾ ਨਾਂ ਵੀ ਕਿਰਪਾਲ ਸਿੰਘ ਸੀ ਪਹਿਲਾਂ ਪ੍ਰੋਫੈਸਰ ਕਿਰਪਾਲ ਸਿੰਘ ਕਸੇਲ ਵਿਸਾਖੀ ਵਾਲੇ ਦਿਨ (14 ਅਪ੍ਰੈਲ) ਅਤੇ ਫਿਰ ਮਈ ਦੇ ਮਹੀਨੇ, ਰਾਬਿੰਦਰ ਨਾਥ ਟੈਗੋਰ ਦੀ ਜੈਅੰਤੀ (7 ਮਈ) ਵਾਲੇ ਦਿਨ ਪ੍ਰੋਫੈਸਰ ਕਿਰਪਾਲ ਸਿੰਘ ਦਾ ਸਦੀਵੀ ਵਿਛੋੜਾ ਅਤਿਅੰਤ …

Read More »

ਲੋਕ ਸਾਜ਼ ਤੇ ਸੰਗੀਤ

             ਪੰਜਾਬੀ ਮੁੱਢ ਕਦੀਮ ਤੋਂ ਹੀ ਸੰਗੀਤ ਦੇ ਦੀਵਾਨੇ ਰਹੇ ਹਨ। ਲੋਕ ਸੰਗੀਤ ਨਾਲ ਕਈ ਮਿੱਥਾਂ ਵੀ ਜੁੜੀਆਂ ਹੋਈਆਂ ਹਨ।ਮਲ੍ਹਾਰ ਰਾਗ ਗਾਉਣ `ਤੇ ਵਰਖਾ ਹੋਣ ਲੱਗ ਪੈਂਦੀ ਸੀ।ਦੀਪਕ ਰਾਗ ਨਾਲ ਦੀਵੇ ਜਗ ਪੈਂਦੇ ਸਨ।ਕ੍ਰਿਸ਼ਨ ਜੀ ਦੀ ਬੰਸਰੀ ਦੀ ਸੁਰੀਲੀ ਅਵਾਜ਼ ਸੁਣ ਗਊਆਂ ਮੁਗਧ ਹੋ ਜਾਂਦੀਆਂ ਸਨ।ਭਗਤ ਭਗਤਣੀਆਂ ਵੀ ਉਹਨਾਂ ਦੀ ਬੌਂਸਰੀ ਦੀ ਧੁੰਨ ਦੇ ਦੀਵਾਨੇ ਸਨ।ਸ਼ਿਵਜੀ ਦਾ ਡੰਬਰੂ ਦੇ ਵੀ …

Read More »

ਪੁਰਾਤਨ ਸੱਭਿਆਚਾਰ ਤੇ ਰੀਤੀ ਰਿਵਾਜ਼ਾਂ ਨਾਲ ਜੁੜੀ ਕਾਮੇਡੀ ਤੇ ਰੁਮਾਂਟਿਕ ਫ਼ਿਲਮ `ਮੁਕਲਾਵਾ`

      ਪੰਜਾਬੀ ਸੰਗੀਤ ਅਤੇ ਅਦਾਕਾਰੀ ਦੇ ਖੇਤਰ ਵਿਚ ਨਿਰੰਤਰ ਸਫਲਤਾ ਦੀਆਂ ਉਚੀਆਂ ਮੰਜਿਲਾਂ ਨੂੰ ਛੁਹਣ ਵਾਲਾ ਗਾਇਕ ਐਮੀ ਵਿਰਕ ਇਨੀਂ ਦਿਨੀਂ ਆਪਣੀ ਫਿਲਮ `ਮੁਕਲਾਵਾ` ਨਾਲ ਕਾਫੀ ਚਰਚਾ `ਚ ਹੈ।ਐਮੀ ਵਿਰਕ ਪੰਜਾਬੀ ਸਿਨਮੇ ਦਾ ਇਕ ਉਹ ਅਦਾਕਾਰ ਹੈ, ਜਿਸ ਦੀਆਂ ਫ਼ਿਲਮਾਂ ਨੇ ਦਰਸ਼ਕਾਂ ਨੂੰ ਕਦੇ ਨਿਰਾਸ਼ ਨਹੀਂ ਕੀਤਾ।ਉਸ ਦੀਆਂ ਫ਼ਿਲਮਾਂ ਦਾ ਇਕ ਵੱਖਰਾ ਦਰਸ਼ਕ ਵਰਗ ਹੈ, ਜੋ ਉਸ ਦੀ ਹਰੇਕ …

Read More »

ਖ਼ਾਲਸਾ ਕਾਲਜ ਦਾ ਉਭਰਦਾ ਮੁੱਕੇਬਾਜ਼ -ਰਾਜਪਿੰਦਰ ਸਿੰਘ

          ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਅੰਮ੍ਰਿਤਸਰ ਪੜ੍ਹਦਿਆਂ ਹੀ ਮੁੱਕੇਬਾਜ਼ ਕੋਚ ਬਲਜਿੰਦਰ ਸਿੰਘ ਦੀ ਟਰੇਨਿੰਗ ਦੌਰਾਨ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰਨ ਵਾਲਾ ਉਭਰਦਾ ਮੁੱਕੇਬਾਜ਼ ਰਾਜਪਿੰਦਰ ਸਿੰਘ ਆਪਣੀ ਹਿੰਮਤ ਮਿਹਨਤ ਤੇ ਲਗਨ ਨਾਲ ਇਕ ਦਿਨ ਗੁਰੂ ਨਗਰੀ ਅੰਮ੍ਰਿਤਸਰ ਦਾ ਨਾਲ ਪੂਰੀ ਦੁਨੀਆਂ ਵਿੱਚ ਰੋਸ਼ਨ ਕਰੇਗਾ।               ਪਿਤਾ ਸਰਦਾਰ ਸਰਬਜੀਤ ਸਿੰਘ ਤੇ ਮਾਤਾ ਸਰਦਾਰਨੀ ਬਲਜੀਤ ਕੌਰ ਵਾਸੀ ਛੇਹਰਟਾ ਸਾਹਿਬ ਦੇ ਲਾਡਲੇ ਰਾਜਪਿੰਦਰ ਸਿੰਘ …

Read More »

ਪੰਜਾਬੀ ਫ਼ਿਲਮ `ਮੁੰਡਾ ਫ਼ਰੀਦਕੋਟੀਆ` `ਚ ‘ਉਠ ਫਰੀਦਾ’ ਕਵਾਲੀ ਗਾਉਣਗੇ ਸਰਦਾਰ ਅਲੀ

            ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਆਉਣ ਵਾਲੀ 14 ਜੂਨ ਨੂੰ ਆਪਣੀ ਨਵੀਂ ਪੰਜਾਬੀ ਫ਼ਿਲਮ `ਮੁੰਡਾ ਫਰੀਦਕੋਟੀਆ` ਲੈ ਕੇ ਆ ਰਿਹਾ ਹੈ।ਦਲਮੋਰਾ ਫਿਲ਼ਮਜ਼ ਪ੍ਰਾ. ਲਿਮ. ਬੈਨਰ ਦੀ ਇਸ ਫ਼ਿਲਮ ਦਾ ਟ੍ਰੇਲਰ ਅਤੇ ਟਾਈਟਲ ਟਰੈਕ ਬੀਤੇ ਦਿਨੀਂ ਹੀ ਰਲੀਜ਼ ਹੋ ਚੁੱਕੇ ਹਨ।ਜਿਨਾਂ ਨੂੰ ਦਰਸ਼ਕਾਂ ਵਲੋਂ ਬੇਹੱਦ ਹੀ ਪਸੰਦ ਕੀਤਾ ਗਿਆ ਹੈ।                      ਜ਼ਿਕਰਯੋਗ ਹੈ ਕਿ …

Read More »

ਅਣਗੌਲਿਆ ਪਵਿੱਤਰ ਸ਼ਹਿਰ ਸ੍ਰੀ ਮੁਕਤਸਰ ਸਾਹਿਬ..?

         ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਸਰਜਮੀਂ ਹੈ, ਖਿਦਰਾਣੇ ਦੀ ਢਾਬ ਤੋਂ ਬਣਿਆਂ ਮੁਕਤਸਰ ਤੇ ਫਿਰ ਬਣਿਆ ਸ੍ਰੀ ਮੁਕਤਸਰ ਸਾਹਿਬ।ਜੇਕਰ ਇਸ ਪਵਿੱਤਰ ਸ਼ਹਿਰ ਨੂੰ ਪੰਜਾਬ ਦੇ ਸਿਆਸਤ ਦਾ ਧੁਰਾ ਵੀ ਕਹਿ ਲਿਆ, ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੈ।ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਜੀ ਹੋਰਾਂ ਦਾ ਜੱਦੀ ਪੁਸ਼ਤੀ ਜ਼ਿਲ੍ਹਾ ਇਹੀ ਹੈ, ਤੇ ਉਨ੍ਹਾਂ ਨੂੰ ਸੁੱਖ ਨਾਲ ਪੰਜ …

Read More »

ਕਾਮੇਡੀ ਤੇ ਰੋਮਾਂਸ ਨਾਲ ਭਰਪੂਰ ਹੋਵੇਗੀ ਫ਼ਿਲਮ `ਛੜਾ`

           ਏ.ਐਂਡ.ਏ ਐਡਵਾਈਜ਼ਰ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਕਾਰਜ ਲਈ ਇੱਕ ਜਾਣੀ ਪਛਾਣੀ ਕੰਪਨੀ ਹੈ।ਜਿਸ ਨੇ ਪਿਛਲੇ ਕੁੱਝ ਕੁ ਹੀ ਸਮੇਂ ਵਿੱਚ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।`ਕੈਰੀ ਆਨ ਜੱਟਾ 2` , `ਵਧਾਈਆਂ ਜੀ ਵਧਾਈਆ` ਅਤੇ `ਬੈਂਡ ਬਾਜੇ` ਵਰਗੀਆਂ ਸੁਪਰ ਡੁਪਰ ਹਿੱਟ ਫ਼ਿਲਮਾਂ ਦਾ ਸਿਹਰਾ ਇਸੇ ਕੰਪਨੀ ਦੇ ਸਿਰ ਬੱਝਦਾ ਹੈ।ਵਪਾਰਕ ਪੱਖੋਂ ਸਫ਼ਲ ਰਹੀਆਂ ਇੰਨ੍ਹਾਂ ਫ਼ਿਲਮਾਂ ਨੇ ਇਸ ਨਿਰਮਾਣ ਕੰਪਨੀ ਦਾ …

Read More »