ਮਨੁੱਖ ਜਾਤੀ ਨੇ ਸਮੇਂ ਦੇ ਨਾਲ ਨਾਲ ਅਜਿਹੀਆਂ ਉੱਪਲਬਧੀਆਂ ਹਾਸਲ ਕੀਤੀਆਂ ਹਨ, ਜਿਨਾਂ ਦਾ ਵਰਣਨ ਇਤਿਹਾਸ ਦੇ ਸੁਨਹਿਰੇ ਪੰਨਿਆਂ ਵਿੱਚ ਦਰਜ ਹੈ ਤੇ ਕੁੱਝ ਅਜਿਹੀਆਂ ਅਣਹੋਈਆਂ ਵੀ ਹੋਈਆਂ ਹਨ, ਜਿੰਨਾਂ ਨੂੰ ਇਤਿਹਾਸ ਦੇ ਕਾਲੇ ਪੰਨੇ ਸੰਜੋਈ ਬੈਠੇ ਹਨ।ਅਜਿਹੀ ਹੀ ਇੱਕ ਮੰਦਭਾਗੀ ਘਟਨਾ 3 ਦਸੰਬਰ 1984 ਨੂੰ ਵਾਪਰੀ।ਇਹ ਉਦਯੋਗਿਕ ਦੁਰਘਟਨਾ, ਹੁਣ ਤੱਕ ਦੇ ਸੰਸਾਰ ਭਰ ਦੇ ਉਦਯੋਗਿਕ ਖੇਤਰ ਵਿੱਚ ਹੋਈਆਂ ਭਿਆਨਕ …
Read More »ਸਾਹਿਤ ਤੇ ਸੱਭਿਆਚਾਰ
ਹੁਣ ਪਤਾ ਲੱਗਿਆ- ਮੇਰਾ ਨਾਂਅ ਏ.ਟੀ.ਐਮ ਹੈ !
ਸ਼ਹਿਰੀ ਜਾਂ ਪੜ੍ਹੇ ਲਿਖੇ ਲੋਕ ਮੇਰਾ ਨਾਮ ਏ.ਟੀ.ਐਮ ਜਾਣਦੇ ਹਨ, ਪਰ ਪਿੰਡਾਂ ਵਾਲੇ ਜਾਂ ਅਨਪੜ੍ਹ ਲੋਕ ਮੈਨੂੰ ਲਹੀਂ ਜਾਣਦੇ।ਅੱਜਕਲ੍ਹ ਮੇਰਾ ਨਾਂਅ ਟੌਪ ‘ਤੇ ਹੈ, ਲੱਗਦਾ ਸਭ ਜਾਨਣ ਲੱਗ ਪਏ ਹਨ।ਪਰ ਇਹ ਵੀ ਸੱਚ ਹੈ ਕਿ ਪੜ੍ਹੇ ਲਿਖੇ ਵੀ ਮੇਰਾ ਪੂਰਾ ਨਾਂਅ ‘ਆਟੋਮੈਟਿਡ ਟੇਲਰ ਮਸ਼ੀਨ’ ਨੂੰ ਨਹੀਂ ਜਾਣਦੇ।ਕੁੱਝ ‘ਐਨੀ ਟਾਈਮ ਮਨੀ’ ਵੀ ਕਹਿੰਦੇ ਹਨ।ਹੁਣ ਪਤਾ ਲੱਗ ਗਿਆ ਕਿ ਮੈਂ ਕਿੰਨੇ ਕੰਮ …
Read More »ਪੂਰਾ ਹੋਣ ਨੂੰ ਆਇਆ ਏ…
ਕਵਿਤਾ ਮਨ ਬਹੁਤਾ ਸਮਝਾਇਆ ਏ, ਜਦ ਵੀ ਦੁੱਖ ਸੁਣਾਇਆ ਏ। ਯਾਰਾਂ ਦੋਸਤਾਂ ਪਾ ਗਲਵੱਕੜੀ, ਹੌਸਲਾ ਬਹੁਤ ਵਧਾਇਆ ਏ। ਆਪਣੇ ਛੱਡਦੇ ਸਾਥ ਸੱਜਣਾਂ, ਪਰਾਇਆ ਤਾਂ ਪਰਾਇਆ ਏ। ਆਉਂਦਾ ਰਹਿੰਦਾ ਚੇਤੇ ਵਿਚ, ਦੀਵਾ ਬਿਰਹੋਂ ਜਗਾਇਆ ਏ। ਸਮੁੰਦਰ ਬਣਿਆ ਅੱਖਾਂ ਵਿਹੜੇ, ਅੱਥਰੂ ਬਣਾ ਕੇ ਬਹਾਇਆ ਏ। ਅਣ ਭੁੱਲੀਆਂ ਹੋਈਆਂ ਯਾਦਾਂ, ਦਿਲ ਤੇ ਜ਼ਖਮ ਬਣਾਇਆ ਏ। ਵੈਦ ਹਕੀਮਾਂ ਨਬਜ਼ ਫੜੀ ਨਾ, ਰੋਗ ਅਵੱਲਾ ਲਗਾਇਆ …
Read More »ਲੋਕ ਕਵੀ ਸੰਤ ਰਾਮ ਉਦਾਸੀ
‘11 ਦਸੰਬਰ ਨੂੰ ਸੰਤ ਰਾਮ ਉਦਾਸੀ ਯਾਦਗਾਰੀ ਮੇਲੇ ‘ਤੇ ਵਿਸ਼ੇਸ਼’ ‘ਦਿੱਲੀਏ ਦਿਆਲਾ ਦੇਖ ਦੇਗ ‘ਚ ਉਬਲਦਾ ਨੀ, ਹਾਲੇ ਤੇਰਾ ਦਿਲ ਨਾ ਭਰੇ’ ”ਹੱਸ ਹੱਸ ਤੋਰ ਦੇ ਤੂੰ ਡੋਲੀ ਮੇਰੇ ਬਾਬਲਾ ਵੇ, ਕਿਹੜੀ ਗੱਲੋਂ ਰਿਹਾ ਹੈ ਤੂੰ ਝੂਰ, ਧਰਤੀ ਤਿਹਾਈ ਜਿਉਂ ਪਸੀਨਾਂ ਮੰਗੇ ਕਾਮਿਆਂ ਦਾ, ਮਾਂਗ ਮੇਰੀ ਮੰਗਦੀ ਸੰਧੂਰ।” ਮੇਰੀ ਮੌਤ ਤੇ ਨਾ ਰੋਇਓ, ਮੇਰੀ ਸੋਚ ਨੂੰ ਬਚਾਇਓ। ਮੇਰੇ ਲਹੂ ਦਾ …
Read More »ਕੰਮ ਦੀਆਂ ਗੱਲਾਂ
ਕਵਿਤਾ ਪਿਆਰ ਬਣ ਗਿਆ ਸ਼ੁਗਲ ਅਮੀਰਾਂ ਦਾ, ਏਥੇ ਮਾੜੇ ਦਾ ਕੁੱਝ ਨਹੀਂ ਵੱਟੀ ਦਾ। ਜੀਹਨੂੰ ਕਦਰ ਨਹੀਂ ਜਜ਼ਬਾਤਾਂ ਦੀ, ਉਹਦਾ ਨਾਂ ਨਹੀਂ ਬਹੁਤਾ ਰੱਟੀ ਦਾ। ਜਦ ਜੇਬ ‘ਚ ਤੇਰੇ ਧੇਲਾ ਨਹੀਂ, ਪਤਾ ਪੁੱਛਦੈਂ ਫਿਰ ਕਿਉਂ ਹੱਟੀ ਦਾ। ਸਿਆਣਾ ਬੰਦਾ ਜੇ ਕੰਮ ਦੀ ਗੱਲ ਦੱਸੇ, ਉਹਨੂੰ ਵਿੱਚੋਂ ਦੀ ਨਹੀਂ ਕੱਟੀ ਦਾ। ਕਾਹਤੋਂ ਪੋਚਦਾ ਫਿਰੇਂ ਤੂੰ ਹੋਰਾਂ ਦੀ, ਖਿਆਲ ਰੱਖ ਲੈ ਆਪਣੀ …
Read More »ਡੀ.ਜੇ ਬਨਾਮ ਪੰਜਾਬੀ ਸੱਭਿਆਚਾਰ
ਗੁਰਬਾਜ ਸਿੰਘ ਭੰਗਚੜੀ ਪੰਜਾਬ ਵਿੱਚ ਇਨੀ ਦਿਨੀ ਡੀ.ਜੇ ਨਾਲ ਸਬੰਧਤ ਵਾਪਰ ਰਹੀਆਂ ਘਟਨਾਵਾਂ ਨੇ ਹਰ ਪੰਜਾਬੀ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਸਾਡਾ ਪੁਰਾਤਨ ਵਿਰਸਾ ਇਨ੍ਹਾਂ ਖੁਸ਼ਹਾਲ ਅਤੇ ਮੋਹ ਪ੍ਰੇਮ ਵਾਲਾ ਕਿਉ ਸੀ।ਪੰਜਾਬ ਭਾਵੇਂ ਵਿਕਾਸ ਦੀਆਂ ਬੁਲੰਦੀਆ ਜਾਂ ਫੇਰ ਸੰਸਾਰੀ ਗਤੀ ਨਾਲ ਤੇਜ ਦੌੜ ਰਿਹਾ ਹੈ, ਪਰ ਇਹੀ ਗਤੀ ਪੰਜਾਬ ਵਿੱਚ ਪੰਜਾਬੀਆਂ ਦੀ ਕਰਾਜਗੁਜ਼ਾਰੀ ਨੂੰ ਕਲਿੰਕਤ ਕਰ …
Read More »ਮੋਬਾਇਲ ਫੋਨ ਨੇ ਨਿੱਘ ਭਰੇ ਰਿਸ਼ਤਿਆਂ ਨੂੰ ਇਕ ਸਕਰੀਨ ਤੱਕ ਕੀਤਾ ਸੀਮਤ
ਹਰਦਿਆਲ ਸਿੰਘ ਭੈਣੀ, ਅਲਗੋਂ ਕੋਠੀ ਦਲਜਿੰਦਰ ਰਾਜਪੁਤ ਅਲਗੋਂ ਕੋਠੀ ਅੱਜ ਦੀਆਂ ਵਿਗਿਆਨਕ ਕਾਢਾਂ ਨੇ ਜਿੱਥੇ ਅੱਜ ਮਨੁੱਖੀ ਜੀਵਨ ਨੂੰ ਅਨੇਕਾਂ ਸਹੂਲਤਾਂ ਪ੍ਰਦਾਨ ਕੀਤੀਆਂ ਹਨ।ਘੰਟਿਆਂ ਚ ਹੋਣ ਵਾਲੇ ਕੰਮ ਮਿੰਟਾਂ ਸਕਿੰਟਾਂ ਵਿੱਚ ਕਰਨ ਦੀ ਸਮਰੱਥਾ ਦਿੱਤੀ ਹੈ ਲੱਖਾਂ ਹਜਾਰਾਂ ਮੀਲਾਂ ਦੀਆਂ ਦੂਰੀਆਂ ਨੂੰ ਘਟਾ ਦਿੱਤਾ ਹੈ ਇਨਾਂ ਕ੍ਰਾਤੀਕਾਰੀ ਕਾਢਾਂ ਚੋ ਇਕ ਕਾਢ ਹੈ ਮੋਬਾਇਲ ਫੋਨ ਜਿਸ ਨੇ ਪੂਰੀ ਦੁਨੀਆਂ ਇਕ ਪਿੰਡ …
Read More » ਮਿੱਠਬੋਲੜੀ ਸ਼ਖਸੀਅਤ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ
ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 41 ਵੇਂ ਪ੍ਰਧਾਨ ਪ੍ਰੋ: ਕ੍ਰਿਪਾਲ ਸਿੰਘ ਬਡੂੰਗਰ ਦਾ ਜਨਮ 14 ਜਨਵਰੀ 1942 ਨੂੰ ਮਾਤਾ ਇੰਦਰ ਕੌਰ ਦੀ ਕੁੱਖੋਂ ਪਿਤਾ ਗੁਰਚਰਨ ਸਿੰਘ ਜੀ ਦੇ ਘਰ ਹੋਇਆ। ਆਪ ਬੀ.ਐਨ ਖਾਲਸਾ ਕਾਲਜ ਦੀ ਮੁੱਢਲੀ ਪੜ੍ਹਾਈ ਗਿਆਨੀ, ਬੀ.ਏ. ਅਤੇ ਫਿਰ ਮਹਿੰਦਰਾ ਕਾਲਜ ਤੋਂ ਐਮ.ਏ. ਅੰਗਰੇਜ਼ੀ ਕਰਦਿਆਂ ਵਿਦਿਆਰਥੀਆਂ ਸਰਗਰਮੀਆਂ ਵਿਚ ਹਿੱਸਾ ਲੈਂਦਿਆਂ ਵਿਦਿਆਰਥੀ ਲੀਡਰ ਵਜੋਂ ਉਭਰੇ।ਆਪ …
Read More »ਸਸਤੀਆਂ ਮਿਆਰੀ ਦਵਾਈਆਂ ਮੁਹੱਈਆ ਕਰਾਏ ਸਰਕਾਰ
ਡਾ. ਚਰਨਜੀਤ ਸਿੰਘ ਗੁਮਟਾਲਾ ਸਿਹਤਮੰਦ ਲੋਕ ਹੀ ਸਿਹਤਮੰਦ ਸਮਾਜ ਬਣਾ ਸਕਦੇ ਹਨ। ਇਹੋ ਕਾਰਨ ਹੈ ਕਿ ਅੱਜ ਬਹੁਤੇ ਮੁੱਲਕਾਂ ਵਿੱਚ ਸਾਰਾ ਇਲਾਜ ਮੁਫ਼ਤ ਹੈ। ਇੰਗਲੈਂਡ ਵਿਚ ਪਹਿਲਾਂ ਇਲਾਜ ਪ੍ਰਾਈਵੇਟ ਸੀ। ਜਦ ਦੂਜਾ ਵਿਸ਼ਵ-ਯੁੱਧ ਹੋਇਆ ਤਾਂ ਜਰਮਨ ਨੇ ਇੰਗਲੈਂਗ ਨੂੰ ਬੁਰੀ ਤਰ੍ਹਾਂ ਤਬਾਹ ਕਰ ਦਿੱਤਾ। ਲੋਕਾਂ ਪਾਸ ਇਲਾਜ ਕਰਾਉਣ ਲਈ ਪੈਸੇ ਨਹੀਂ ਸਨ। ਇਲਾਜ ਖੁਣੋਂ ਵੱਡੀ ਗਿਣਤੀ ਵਿੱਚ ਲੋਕ ਮਰ ਗਏ। …
Read More »ਮਿਲਾਵਟ ਖੋਰੀ
ਭੱਟ ਹਰਮਿੰਦਰ ਸਿੰਘ ਸਾਡੇ ਦੇਸ਼ ਅੰਦਰ ਮਿਲਾਵਟ ਖੋਰੀ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ।ਅੱਜ ਕਿਸੇ ਵੀ ਖਾਣ ਪੀਣ ਵਾਲੀ ਵਸਤੂ ਦਾ ਤੁਸੀਂ ਟੈੱਸਟ ਕਰਵਾ ਲਓ ਤਾਂ 99 ਪ੍ਰਤੀਸ਼ਤ ਉਸ ਦੀ ਰਿਪੋਰਟ ਫ਼ੇਲ੍ਹ ਹੀ ਆਵੇਗੀ।ਪੰਜਾਬ ਵਿਚ ਜਿੱਥੇ ਵੱਡੀ ਮਾਤਰਾ ‘ਚ ਮਿਲਾਵਟ ਵਾਲੀਆਂ ਰੋਜ਼ਮੱਰਾ ਦੀਆਂ ਵਸਤੂਆਂ ਵਿਕਦੀਆਂ ਹਨ,ਉਸੇ ਹੀ ਤਰ੍ਹਾਂ ਦੁੱਧ ਵੀ ਮਿਲਾਵਟ ਵਾਲਾ ਖੁੱਲ੍ਹੇਆਮ ਬਾਜ਼ਾਰਾਂ ਵਿਚ ਵਿਕ ਰਿਹਾ ਹੈ।ਤਿਉਹਾਰਾਂ ਦੇ …
Read More »
Punjab Post Daily Online Newspaper & Print Media