Wednesday, June 24, 2026

ਸਾਹਿਤ ਤੇ ਸੱਭਿਆਚਾਰ

ਭਗਤ ਕਬੀਰ ਜੀ

617 ਵੇਂ ਪ੍ਰਗਟ ਦਿਵਸ ਨੂੰ ਸਮਰਪਿਤ ਖੱਡੀ ਉਤੇ ਬੈਠਾ ਸੂਤ ਪਿਆ ਕੱਤਦਾ, ਲੋਕਾਂ ਦੇ ਪਾਪਾਂ ਨੂੰ ਵੜੇਵਿਆਂ ਵਾਂਗੂ ਫੰਡਦਾ, ਕਪਾਹ ਜਿਹੀ ਚਿੱਟੀ ਰੂਹ ਨੂੰ ਵੇਖੋ, ਸੰਤ ਕਬੀਰ ਰਾਮ ਦੇ ਨਾਮ ਵਿੱਚ ਰੰਗਦਾ। ਸ਼ਾਹੂਕਾਰ, ਰਾਜੇ ਮਹਾਂਰਾਜੇ ਅਤੇ ਗੁਣੀ ਗਿਆਨੀ, ਸੁਣ ਉਪਦੇਸ਼ ਲੱਗੇ ਚਰਨੀ, ਰਾਮ ਨਾਮ ਦਾ ਜਾਪ ਕਰੋ ,ਮੋਹ ਮਾਇਆ ਛੱਡ ਹੱਥੀ ਕਿਰਤ ਹੈ ਕਰਨੀ, ਐਸਾ ਸ਼ਿਸ ਹੋਵੇ ਜ਼ੋ ਗੁਰੂ ਨੂੰ …

Read More »

ਪੰਚਮ ਪਾਤਸ਼ਾਹ ਦੀ ਸ਼ਹਾਦਤ

ਸ਼ਹੀਦ ਸ਼ਬਦ ਫਾਰਸੀ ਬੋਲੀ ਦੇ ਸ਼ਬਦ ਸ਼ਹਿਦ ਤੋਂ ਬਣਿਆ ਹੈ, ਜਿਸ ਦੇ ਭਾਵ-ਅਰਥ ਹਨ ਗਵਾਹ ਜਾਂ ਸਾਖੀ। ਇਸ ਤਰ੍ਹਾਂ ਸ਼ਹਾਦਤ ਸ਼ਬਦ ਦਾ ਅਰਥ ਉਹ ਗਵਾਹੀ ਜਾਂ ਸਾਖੀ ਹੈ ਜੋ ਕਿਸੇ ਮਹਾਂਪੁਰਖ ਨੇ ਆਪਣੇ ਪ੍ਰਾਣਾਂ ਦੀ ਅਹੂਤੀ ਦੇ ਕੇ ਕਿਸੇ ਮਹਾਨ ਅਤੇ ਆਦਰਸ਼ ਕਾਰਜ ਦੀ ਸਿੱਧੀ ਲਈ ਦਿੱਤੀ ਜਾਂ ਭਰੀ ਹੁੰਦੀ ਹੈ। ਸ਼ਹਾਦਤ ਦਾ ਜਾਮਾ ਪਵਿੱਤਰ ਅਤੇ ਪੁਨੀਤ ਹੁੰਦਾ ਹੈ ਜਿਸ …

Read More »

ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ

22 ਮਈ ਲਈ ਵਿਸ਼ੇਸ਼: -ਜਥੇਦਾਰ ਅਵਤਾਰ ਸਿੰਘ ਪੰਚਮ ਪਾਤਸ਼ਾਹ ਸ੍ਰੀ ਗੁਰੁੂ ਅਰਜਨ ਦੇਵ ਜੀ ਦੀ ਸ਼ਹਾਦਤ ਸਿੱਖ ਧਰਮ ਦੀ ਸਭ ਤੋਂ ਪਹਿਲੀ ਸ਼ਹਾਦਤ ਹੈ। ਇਸ ਸ਼ਹਾਦਤ ਨੇ ‘ਤੇਰਾ ਕੀਆ ਮੀਠਾ ਲਾਗੈ॥ ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ॥’ ਦੇ ਪਾਵਨ ਫੁਰਮਾਨ ਨੂੰ ਪ੍ਰਤੱਖ ਕਰ ਦਿਖਾਇਆ। ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸਾਰਾ ਜੀਵਨ ਹੀ ਪਰਉਪਕਾਰ ਹਿਤ ਤੇ ਉੱਚੇ ਆਦਰਸ਼ ਲਈ ਬਤੀਤ ਹੋਇਆ। …

Read More »

ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ

22 ਮਈ ਨੂੰ ਸ਼ਹੀਦੀ ਦਿਹਾੜੇ ‘ਤੇ ਵਿਸ਼ੇਸ਼ ਕੰਵਲਜੀਤ ਕੌਰ ਢਿੱਲੋਂ            ਸਿੱਖ ਇਤਿਹਾਸ ਗੁਰੂ ਸਾਹਿਬਾਨ, ਯੋਧਿਆਂ, ਸੂਰਬੀਰਾਂ ਦੀਆਂ ਸ਼ਹਾਦਤਾਂ ਅਤੇ ਕੁਰਬਾਨੀਆਂ ਨਾਲ ਭਰਿਆ ਪਿਆ ਹੈ।ਇਹ ਸ਼ਹਾਦਤਾਂ ਕਦੀ ਧਰਮ ਦੀ ਰੱਖਿਆ ਲਈ ਦਿੱਤੀਆਂ ਗਈਆਂ ਅਤੇ ਕਦੇ ਮਨੁੱਖਤਾ ਦੇ ਭਲੇ ਲਈ।ਇਹਨਾਂ ਸ਼ਹੀਦਾ ਨੇ ਜਿੱਥੇ ਖੁੱਦ ਤਸੀਹੇ ਸਹੇ, ਉਥੇ ਹੀ ਆਪਣਾ ਸਰਬੰਸ ਵਾਰਨ ਲੱਗਿਆਂ ਇੱਕ ਵਾਰ ਵੀ ਨਹੀਂ ਸੋਚਿਆ।ਸਿੱਖ …

Read More »

ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ

ਸ਼ਹੀਦੀ ਦਿਵਸ ਨੂੰ ਸਮਰਪਿਤ ਲਾਟਾਂ ਹੋਈਆਂ ਅੱਗ ਤੋਂ ਸੀਤਲ, ਜਦ ਸਤਿਗੁਰੂ ਤੱਵੀ ਤੇ ਪੈਰ ਟਿਕਾਇਆ, ਮੁਗਲ ਸਰਕਾਰ ਪਈ ਵਿੱਚ ਸੋਚ ਵਿਚਾਰੀਂ, ਸਭ ਨੇ ਹੋਸ਼ ਗਵਾਇਆ । ਤੱਤੀ ਰੇਤ ਪਵੇ ਜੱਦ ਸਿਰ ਵਿੱਚ, ਵਾਹਿਗੁਰੂ ਨਾਮ ਉਚਾਰੇ, ਤੇਰਾ ਭਾਣਾ ਮੀਠਾ ਲਾਗੇ, ਮੁੱਖੋਂ ਪਲ ਨਾ ਵਿਸਾਰੇ, ਨਾਮ ਖੁਮਾਰੀ ਐਸੀ ਚੜ੍ਹੀ, ਸੂਬਾ ਝੱਲ ਨਾ ਪਾਇਆ। ਲਾਟਾਂ ਹੋਈਆਂ ਅੱਗ ਤੋਂ ਸੀਤਲ, ਜੱਦ ਸਤਿਗੁਰੂ ਤੱਵੀ ਤੇ …

Read More »

 ਖਾਲਸਾ ਕਾਲਜ ਗਵਰਨਿੰਗ ਕੌਂਸਲ

ਸੱਭਿਅਤਾ ਉਸਾਰੀ ਹੈ, ਹੋਰ ਉਸਾਰਾਂਗੇ ਧਰਮਿੰਦਰ ਸਿੰਘ ਰਟੌਲ 123 ਸਾਲ ਪੁਰਾਣੀ ਗੌਰਵਮਈ ਖਾਲਸਾ ਕਾਲਜ ਗਵਰਨਿੰਗ ਕੌਂਸਲ ਨੂੰ ਜਿੱਥੇ ਆਪਣੇ ਮਹਾਨ ਅਤੀਤ ਉੱਤੇ ਮਾਣ ਹੈ, ਉੱਥੇ ਇਸ ਦੀਆਂ ਨਜ਼ਰਾਂ ਉੱਜਲ ਭਵਿੱਖ ਉਸਾਰਨ ‘ਤੇ ਵੀ ਟਿਕੀਆਂ ਹਨ। ਅੱਜ ਸੁਸਾਇਟੀ 17 ਵਿੱਦਿਅਕ ਸੰਸਥਾਵਾਂ ਨੂੰ ਸਫ਼ਲਤਾ ਸਹਿਤ ਚਲਾਕੇ ਹਜ਼ਾਰਾਂ ਵਿਦਿਆਰਥੀਆਂ ਨੂੰ ਸੰਸਾਰ ਦੇ ਲਗਪਗ ਸਾਰੇ ਵਿਸ਼ਿਆਂ ਤੇ ਖ਼ੇਤਰਾਂ ਵਿੱਚ ਵਿੱਦਿਆ ਪ੍ਰਦਾਨ ਕਰ ਰਹੀ ਹੈ। …

Read More »

ਏਸ਼ੀਆ ਦਾ ਚਾਨਣ – ਮਹਾਤਮਾ ਬੁੱਧ

(4 ਮਈ ਬੁੱਧ ਜੈਅੰਤੀ) ਵੱਖ ਵੱਖ ਧਰਮ ਪਰਮਾਤਮਾ ਨੂੰ ਮਿਲਣ ਦੇ ਵੱਖ ਵੱਖ ਮਾਰਗ ਹਨ। ਇਹ ਧਰਮ ਜਿਥੇ ਮਨੁੱਖ ਨੂੰ ਸੱਚ ਨਾਲ ਜੋੜਦੇ ਹਨ ਉੱਥੇ ਉਸ ਦੀ ਸਚਿਆਰ ਬਣਨ ਵਿਚ ਵੀ ਭਰਪੂਰ ਅਗਵਾਈ ਕਰਦੇ ਹਨ। ਇਸ ਅਗਵਾਈ ਸਦਕਾ ਕੋਈ ਵੀ ਵਿਅਕਤੀ ਆਪਣੇ ਆਪ ਦੀ ਪਹਿਚਾਣ ਕਰਕੇ ਜਿਥੇ ਆਪਣੇ ਲੋਕ ਅਤੇ ਪ੍ਰਲੋਕ ਨੂੰ ਸੁਹੇਲਾ ਕਰ ਸਕਦਾ ਹੈ ਉੱਥੇ ਇਲਾਹੀ ਰਹਿਮਤਾਂ ਦਾ …

Read More »

ਜਪ੍ਹਉ ਜਿਨ ਅਰਜੁਨੁ ਦੇਵ ਗੁਰੂ……

(2 ਮਈ ਪ੍ਰਕਾਸ਼ ਦਿਵਸ ‘ਤੇ) ਸਿੱਖ ਧਰਮ ਦੇ ਬਾਨੀ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਇਸ (ਧਰਮ) ਦੀ ਬੁਨਿਆਦ ਕੁੱਝ ਅਜਿਹੇ ਸਾਰਥਿਕ ਅਤੇ ਚਿਰਕਾਲੀ ਸਿਧਾਂਤਾਂ ਉਪਰ ਰੱਖੀ ਹੈ ਜੋ ਲੋਕਾਈ ਨੂੰ ਨਾ ਸਿਰਫ ਹਨੇਰੀਆਂ (ਵਹਿਮਾਂ-ਭਰਮਾਂ ਦੀਆਂ) ਗਲੀਆਂ ਵਿਚ ਭਟਕਣ ਤੋਂ ਰੋਕਦੇ ਹਨ ਸਗੋਂ ਕਿਰਤ ਕਰਕੇ ਉਸ ਨੂੰ(ਲੋੜਵੰਦਾਂ ਵਿਚ) ਵੰਡਣ ਅਤੇ ਉਸ ਪਰਮ ਪਿਤਾ ਦਾ ਨਾਮ ਜਪਣ (ਸ਼ੁਕਰ ਕਰਨ) ਦੀ ਜੀਵਨ-ਜੁਗਤ …

Read More »

ਦੇਸ਼ ਦੀ ਤਰੱਕੀ ਕਿਰਤੀ ਦੇ ਹੱਥ

1 ਮਈ ਕਿਰਤੀ ਦਿਵਸ ‘ਤੇ ਵਿਸ਼ੇਸ਼ ਕੰਵਲਜੀਤ ਕੌਰ ਢਿੱਲੋਂ ਜਦੋਂ ਵੀ ਗੱਲ ਦੇਸ਼ ਦੀ ਤਰੱਕੀ ਦੀ ਚਲਦੀ ਹੈ ਤਾਂ ਸਾਡਾ ਧਿਆਨ ਦੇਸ਼ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਢਾਂਚੇ ਵੱਲ ਜਾਂਦਾ ਹੈ।ਦੇਸ਼ ਦੀ ਅਰਥਵਿਵਸਥਾ ਤੋਂ ਅਸੀਂ ਦੇਸ਼ ਦੀ ਉਨਤੀ ਦਾ ਅੰਦਾਜ਼ਾ ਤਾਂ ਲਗਾ ਲੈਂਦੇ ਹਾਂ, ਪਰ ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤ ਬਣਾਉਣ ਵਿੱਚ ਸਮੇਂ ਦੀ ਸਰਕਾਰ, ਸਰਮਾਏਦਾਰਾ ਦੇ ਨਾਲ ਨਾਲ ਮਜ਼ਦੂਰ …

Read More »

ਮਜਦੂਰ ਦਿਵਸ

ਕਹਾਣੀ       ਵਿਨੋਦ ਫ਼ਕੀਰਾ ਮਾਂ ਬਾਪ ਨੇ ਮੱਖਣ ਨੂੰ ਬੜੇ ਹੀ ਚਾਵਾਂ ਰੀਝਾਂ ਨਾਲ ਬੀ.ਏ ਤੱਕ ਦੀ ਪੜ੍ਹਾਈ ਆਪਣਾ ਢਿੱਡ ਕੱਟ ਕੇ ਭੁੱਖੇ ਭਾਣੇ ਦਿਨ ਬਤੀਤ ਕਰਕੇ ਕਰਵਾਈ ਕਿ ਕਦੇ ਤਾਂ ਸੁੱਖ ਦੇ ਸਾਹ ਆਉਣਗੇ, ਕਿਤੇ ਸਰਕਾਰੇ ਦਰਬਾਰੇ ਲੱਗ ਜਾਵੇਗਾ। ਪੜ੍ਹਾਈ ਵਿੱਚ ਵੀ ਹੁਸ਼ਿਆਰ ਸੀ ਅਤੇ ਸ਼ੁਰੂ ਤੋਂ ਹੀ ਆਪਣੇ ਸਾਥੀਆਂ ਨਾਲੋਂ ਕਾਫ਼ੀ ਵੱਧ ਸੂਝ-ਬੂਝ ਰੱਖਦਾ ਸੀ, ਪਰ …

Read More »