Sunday, October 18, 2026

ਸਾਹਿਤ ਤੇ ਸੱਭਿਆਚਾਰ

ਦੇਸ਼ ਦੀ ਤਰੱਕੀ ਕਿਰਤੀ ਦੇ ਹੱਥ

1 ਮਈ ਕਿਰਤੀ ਦਿਵਸ ‘ਤੇ ਵਿਸ਼ੇਸ਼ ਕੰਵਲਜੀਤ ਕੌਰ ਢਿੱਲੋਂ ਜਦੋਂ ਵੀ ਗੱਲ ਦੇਸ਼ ਦੀ ਤਰੱਕੀ ਦੀ ਚਲਦੀ ਹੈ ਤਾਂ ਸਾਡਾ ਧਿਆਨ ਦੇਸ਼ ਦੇ ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਢਾਂਚੇ ਵੱਲ ਜਾਂਦਾ ਹੈ।ਦੇਸ਼ ਦੀ ਅਰਥਵਿਵਸਥਾ ਤੋਂ ਅਸੀਂ ਦੇਸ਼ ਦੀ ਉਨਤੀ ਦਾ ਅੰਦਾਜ਼ਾ ਤਾਂ ਲਗਾ ਲੈਂਦੇ ਹਾਂ, ਪਰ ਦੇਸ਼ ਦੀ ਅਰਥਵਿਵਸਥਾ ਨੂੰ ਮਜਬੂਤ ਬਣਾਉਣ ਵਿੱਚ ਸਮੇਂ ਦੀ ਸਰਕਾਰ, ਸਰਮਾਏਦਾਰਾ ਦੇ ਨਾਲ ਨਾਲ ਮਜ਼ਦੂਰ …

Read More »

ਮਜਦੂਰ ਦਿਵਸ

ਕਹਾਣੀ       ਵਿਨੋਦ ਫ਼ਕੀਰਾ ਮਾਂ ਬਾਪ ਨੇ ਮੱਖਣ ਨੂੰ ਬੜੇ ਹੀ ਚਾਵਾਂ ਰੀਝਾਂ ਨਾਲ ਬੀ.ਏ ਤੱਕ ਦੀ ਪੜ੍ਹਾਈ ਆਪਣਾ ਢਿੱਡ ਕੱਟ ਕੇ ਭੁੱਖੇ ਭਾਣੇ ਦਿਨ ਬਤੀਤ ਕਰਕੇ ਕਰਵਾਈ ਕਿ ਕਦੇ ਤਾਂ ਸੁੱਖ ਦੇ ਸਾਹ ਆਉਣਗੇ, ਕਿਤੇ ਸਰਕਾਰੇ ਦਰਬਾਰੇ ਲੱਗ ਜਾਵੇਗਾ। ਪੜ੍ਹਾਈ ਵਿੱਚ ਵੀ ਹੁਸ਼ਿਆਰ ਸੀ ਅਤੇ ਸ਼ੁਰੂ ਤੋਂ ਹੀ ਆਪਣੇ ਸਾਥੀਆਂ ਨਾਲੋਂ ਕਾਫ਼ੀ ਵੱਧ ਸੂਝ-ਬੂਝ ਰੱਖਦਾ ਸੀ, ਪਰ …

Read More »

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਆਕਾਸ਼ਵਾਣੀ ‘ਤੇ ਦੀ ‘ਮਨ ਕੀ ਬਾਤ’ ਦਾ ਮੂਲ ਪਾਠ

           ਨਵੀਂ ਦਿੱਲੀ, 22 ਮਾਰਚ, 2015 ਮੇਰੇ ਪਿਆਰੇ ਕਿਸਾਨ ਭਰਾਵੋਂ ਅਤੇ ਭੈਣੋ ਤੁਹਾਨੂੰ ਸਾਰਿਆਂ ਨੂੰ ਨਮਸਤੇ! ਇਹ ਮੇਰੀ ਖੁਸ਼ਕਿਸਮਤੀ ਹੈ ਕਿ ਅੱਜ ਮੈਨੂੰ ਦੇਸ਼ ਦੇ ਦੁਰ ਦੁਰਾਡੇ ਪਿੰਡਾਂ ਵਿੱਚ ਰਹਿਣ ਵਾਲੇ ਆਪਣੇ ਕਿਸਾਨ ਭਰਾਵਾਂ ਅਤੇ ਭੈਣਾਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ  ਅਤੇ ਜਦ ਮੇੈਂ ਕਿਸਾਨ ਨਾਲ ਗੱਲ ਕਰਦਾ ਹਾਂ ਤਾਂ ਇੱਕ ਤਰਾਂ੍ਹ ਨਾਲ ਮੈਂ ਪਿੰਡ ਨਾਲ …

Read More »

ਸ਼ਹੀਦ ਭਗਤ ਸਿੰਘ

ਸ਼ਹੀਦੀ ਦਿਵਸ ਨੂੰ ਸਮਰਪਿੱਤ ਆਪਣੀਆਂ ਮੌਜਾਂ ਕਰਕੇ ਅੱਜ ਪਏ ਝਗੜੇ ਵਿੱਚ ਸਾਰੇ, ਵੀਰਾਂ ਤੂੰ ਨਾਂ ਕੋਈ ਸੁਪਨਾ ਬਿਨ ਅਜ਼ਾਦੀ ਸਜਾਇਆ। ਰਹਿੰਦੀ ਦੁਨੀਆਂ ਤੱਕ ਨਾਮ ਰਹੇਗਾ ਤੇਰਾ, 23 ਮਾਰਚ 1931 ਨੂੰ ਖੱਟੜਕਲਾਂ ਦਾ ਵਾਸੀ ਸ਼ਹੀਦ ਕਹਿਲਾਇਆ ਸ਼ਹੀਦੀ ਦਿਵਸ ਮਨਾ ਰਹੇ ਹਾਂ ਅੱਜ’ ‘ਫਕੀਰਾ’ ਅੱਖਾਂ ਅੱਜ ਨਮ ਤੇ ਦਿਲ ਹੈ ਕੁਮਲਾਇਆ  ਵਿਨੋਦ ਫਕੀਰਾ,  ਆਰੀਆ ਨਗਰ, ਕਰਤਾਰਪੁਰ।  ਮੋ- 98721-97326

Read More »

 ਜਿੰਦਗੀ

ਪਿਆਰ ਸੀ ਸੱਚਾ ਤੇ ਦਿੱਲ ਇੱਕ ਸੀ, ਫਿਰ ਮਿਲਣਾ ਦੁਬਾਰਾ ਇੱਕ ਦਿਨ ਸੀ। ਮਿਲ ਗਿਆ ਦੁਬਾਰਾ ਲੱਗੇ ਜਹਾਨ ਮਿਲ ਗਿਆ, ਮੈਨੂੰ ਦਿਲ ਮੇਰੇ ਦਾ ਮਹਿਮਾਨ ਮਿਲ ਗਿਆ। ਮਹਿਮਾਨ ਨਹੀਂ ਉਹ ਤਾਂ ਮੇਰੀ ਜਾਨ ਹੈ, ਉਸ ਉੱਤੋਂ ਮੇਰਾ ਰੱਬ ਵੀ ਕੁਰਬਾਨ ਹੈ। ਮਾਫ ਕਰ ਰੱਬ ਮੇਰਿਆ ਮੈਂ ਰੁਵਾਇਆ ਉਸਨੂੰ, ਸੋਹਣੀ ਜਿਹੀ ਜਿੰਦ ਸੀ ਮੈਂ ਸਤਾਇਆ ਉਸਨੂੰ। ਪਿਆਰ ਪਰ ਸੱਚਾ ਮੇਰਾ ਦਿਲ …

Read More »

ਸਤਿਗੁਰੂ ਰਵੀਦਾਸ ਜੀ

ਗੰਗਾ ਦੇ ਕਿਨਾਰੇ ਸਤਿਗੁਰੂ ਪੱਥਰ ਤਾਰਦਾ, ਮੁੱਖ ‘ਚੋਂ ਦੇਖੋ ਜੀ ਹਰਿ ਹਰਿ ਹੈ ਉਚਾਰਦਾ। ਗੰਗਾ ਮਾਈ ਨੇ ਦਿੱਤਾ ਇੱਕ ਕੰਗਣ, ਹੋਵਣ ਸਾਰੇ ਹੈਰਾਨ, ਜੋ ਵੀ ਪੱਥਰ ਹੇਠ ਨਜ਼ਰ ਮਾਰਦਾ। ਗੰਗਾ ਦੇ ਕਿਨਾਰੇ ਸਤਿਗੁਰੂ ਪੱਥਰ ਤਾਰਦਾ। ਗਮਾਂ ਤੋਂ ਰਹਿਤ ਬੇਗਮਪੁਰਾ ਬਨਾਉਣਾ, ਊਚ-ਨੀਚ ਦਾ ਭਰਮ ਹੈ ਮਿਟਾਉਣਾ, ਨਾਮ ਜੋ ਜਪੇ ਉਸ ਨੂੰ ਚੌਰਾਸੀ ਤੋਂ ਪਾਰ ਹੈ ਲਾਉਣਾ। ਇਹ ਗੱਲ ਮੁੱਖੋਂ ਸਦਾ ਉਚਾਰਦਾ, …

Read More »

ਬਾਲੜੀ ਦਿਵਸ

ਪੁੱਤ ਜੰਮੇ ਲੱਖ ਜਸ਼ਨ ਮਨਾਉਂਦਾ, ਧੀ ਜੰਮੇ ਤਾਂ ਮੂੰਹ ਲਮਕਾਉਂਦਾ, ਕੰਧਾਂ ਅਤੇ ਕਿਤਾਬਾਂ ਭਰ ਕੇ, ਕੁੱਖ ਵਿੱਚ ਧੀ ਮਰਵਾ ਰਿਹਾ ਹੈ । ਵੇਖੋ ਬੰਦਾ ਮਹਾਨ ਬਣਨ ਲਈ, ਅੱਜ ਬਾਲੜੀ ਦਿਵਸ ਮਨਾ ਰਿਹਾ ਹੈ ।… ਵਿਹੜੇ ਵਾਲੀ ਧੀ ਨੂੰ ਪੁੱਛੋ, ਕਦੇ ਕੰਜਕ ਆਖ ਬੁਲਾਇਆ ਉਸਨੂੰ, ਗੋਹਾ-ਕੂੜਾ ਕਰਦੀ ਨੂੰ ਕਿਸੇ, ਗਲ ਦੇ ਨਾਲ ਹੈ ਲਾਇਆ ਉਸਨੂੰ, ਪੇਟ ਭਰਨ ਲਈ ਟੱਬਰ ਦਾ, ਲੋਕਾਂ …

Read More »

ਸੋਹਣਿਆ ਤਿਰੰਗਿਆ

ਬਾਲ ਗੀਤ ਦੇਸ਼ ਦਿਆ ਝੰਡਿਆ ਵੇ, ਸੋਹਣਿਆ ਤਿਰੰਗਿਆ ਵੇ ਤੂੰ ਹੀ ਸਾਡੇ ਦੇਸ਼ ਦੀ ਏਂ ਸ਼ਾਨ। ਅਸੀਂ ਤਾਂ ਜਿਉਂਦੇ ਬੱਸ, ਤੂੰ ਹੀ ਸਾਡੀ ਜ਼ਿੰਦਗੀ। ਕਰਦੇ ਹਾਂ ਪੂਜਾ ਤੇਰੀ, ਤੂੰ ਹੀ ਸਾਡੀ ਬੰਦਗੀ। ਤੂੰ ਹੀ ਸਾਡੇ ਸਾਹਾਂ ਵਿੱਚ, ਤੂੰ ਹੀ ਸਾਡੇ ਰਾਹਾਂ ਵਿੱਚ। ਤੂੰ ਹੀ ਸਾਡੀ ਜ਼ਿੰਦ ਤੇ ਪ੍ਰਾਣ, ਦੇਸ਼ ਦਿਆ ਝੰਡਿਆ ……….। ਹਰਾ ਰੰਗ ਤੇਰਾ, ਹਰਿਆਲੀ ਕੋਲੋਂ ਮੰਗਿਆ। ਰੰਗ ਕੇਸਰੀ …

Read More »

ਸ੍ਰੀ ਹਰਿਮੰਦਰ ਸਾਹਿਬ ਦੀ ਮਾਣ-ਮਰਯਾਦਾ ਲਈ ਆਪਾ ਵਾਰਨ ਵਾਲੇ- ਸ਼ਹੀਦ ਬਾਬਾ ਦੀਪ ਸਿੰਘ ਜੀ

-ਦਿਲਜੀਤ ਸਿੰਘ ‘ਬੇਦੀ’ ਸਿੱਖ ਇਤਿਹਾਸ ਉਨ੍ਹਾਂ ਸੂਰਬੀਰ ਸ਼ਹੀਦਾਂ ਦੀਆਂ ਲਾਸਾਨੀ ਕੁਰਬਾਨੀਆਂ ਦਾ ਇਤਿਹਾਸ ਹੈ, ਜਿਨ੍ਹਾਂ ਨੇ ਹਮੇਸ਼ਾਂ ਆਪਣੀ ਕੌਮ ਦੀ ਅਣਖ ਤੇ ਗੈਰਤ ਨੂੰ ਬਚਾਉਣ ਲਈ ਆਪਣੀਆਂ ਜਾਨਾਂ ਵਾਰੀਆਂ। ਸਿੱਖ ਸੂਰਮੇ ਸਦਾ ਹੀ ਜਾਬਰ ਦੇ ਅੱਤਿਆਚਾਰਾਂ ਵਿਰੁੱਧ ਅਤੇ ਮਜ਼ਲੂਮ ਦੀ ਰੱਖਿਆ ਲਈ ਢਾਲ ਬਣ ਕੇ ਖੜ੍ਹਦੇ ਰਹੇ ਹਨ।ਸਿੱਖ ਇਤਿਹਾਸ ਅਸਲ ਵਿਚ ਹੈ ਹੀ ਸ਼ਹੀਦਾਂ ਦਾ ਇਤਿਹਾਸ।’ਸ਼ਹਾਦਤ’ ਅਤੇ ‘ਸ਼ਹੀਦ’ ਸ਼ਬਦ ਅਰਬੀ …

Read More »

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਬੇਟੀ ਬਚਾਓ, ਬੇਟੀ ਪੜ੍ਹਾਓ ਪ੍ਰੋਗਰਾਮ ਲਾਂਚ

ਪ੍ਰਧਾਨ ਮੰਤਰੀ ਮੋਦੀ ਵੱਲੋਂ ਮੁੰਡਿਆਂ ਤੇ ਕੁੜੀਆਂ ਵਿੱਚ ਵਿਤਕਰਾ ਖਤਮ ਕਰਨ ਲਈ ਸੱਦਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤ ਦੇ ਸਾਰੇ ਲੋਕਾਂ ਨੂੰ ਬੇਟੀਆਂ ਦੀ ਜ਼ਿੰਦਗੀ ਲਈ ਭਿਕਸ਼ੁਕ ਮੰਗਣ ਵਾਂਗ ਅੱਗੇ ਆਉਣ ਦੀ ਭਾਵਨਾਤਮਕ ਅਪੀਲ ਕੀਤੀ । ਉਹਨਾਂ ਨੇ ਅੱਜ ਹਰਿਆਣਾ ਦੇ ਪਾਨੀਪਤ ਵਿੱਚ ਬੇਟੀ ਬਚਾਓ, ਬੇਟੀ ਪੜ੍ਹਾਓ ਕੌਮੀ ਪ੍ਰੋਗਰਾਮ ਦੇ ਲਾਂਚ ਕਰਨ ਦੇ ਮੌਕੇ ਉੱਤੇ ਮਹਿਲਾਵਾਂ ਦੇ ਵੱਡੇ …

Read More »