ਇਕ ਵਾਰ ਸਵਾਮੀ ਵਿਵੇਕਾਨੰਦ ਆਪਣੇ ਆਸ਼ਰਮ ਵਿੱਚ ਸੌਂ ਰਹੇ ਸਨ. ਉਦੋਂ ਇੱਕ ਵਿਅਕਤੀ ਉਹਨਾ ਕੋਲ ਆਇਆ ਜੋ ਬਹੁਤ ਦੁਖੀ ਸੀ ਅਤੇ ਉਹ ਸਵਾਮੀ ਵਿਵੇਕਾਨੰਦ ਦੇ ਪੈਰਾਂ ਤੇ ਪੈ ਗਿਆ ਅਤੇ ਕਿਹਾ, “ਮਹਾਰਾਜ, ਮੈਂ ਸਖਤ ਮਿਹਨਤ ਕਰਦਾ ਹਾਂ ਅਤੇ ਸਭ ਕੁੱਝ ਬਹੁਤ ਦਿਲ ਨਾਲ ਕਰਦਾ ਹਾਂ, ਫਿਰ ਵੀ ਅੱਜ ਤੱਕ ਮੈਂ ਕਦੇ ਵੀ ਇੱਕ ਸਫਲ ਵਿਅਕਤੀ …
Read More »ਸਾਹਿਤ ਤੇ ਸੱਭਿਆਚਾਰ
ਸ਼ਹੀਦ ਕੂਕੇ… (ਸਾਕਾ ਮਲੇਰਕੋਟਲਾ ਨੂੰ ਸਮਰਪਤਿ)
ਛਿੜੇ ਕੰਬਣੀ ਅੰਗਰੇਜ਼ ਸਰਕਾਰ ਨੂੰ, ਨਾਮ ਸੁਣ ਕੇ ਕੂਕਿਆਂ ਦਾ। ਨਾ ਅਪੀਲ ਤੇ ਨਾ ਕੋਈ ਦਲੀਲ ਹੀ, ਨਾ ਮੁਕੱਦਮਾ ਚਲਾਇਆ ਵਾ। ਫੌਰਸਾਈਬ ਨੇ ਕਿਹਾ ਸੀ ਰੁਕਣ ਨੂੰ, ਐਲ. ਕਾਵਨ ਰੁਕਿਆ ਨਾ। ਹੁਕਮ ਕੀਤਾ ਤੋਪਾਂ `ਨਾ ਪਿਠ ਬੰਨ੍ਹ ਕੇ, ਕੱਲ੍ਹਾ-ਕੱਲ੍ਹਾ ਮੁਕਾਉਣਾ ਆ। ਪਰ ਕੂਕੇ ਤੋਪਾਂ ਨੂੰ ਪਾਉਣ ਜੱਫੀਆਂ, ਛੇਤੀ ਸ਼ਹੀਦ ਹੋਣ ਦਾ ਚਾਅ। ਅੰਬਰ ਤੱਕ ਸੀ ਜੈਕਾਰੇ ਪਏ ਗੂੰਜਦੇ, ਦਿੱਤਾ ਪਤਾਲ …
Read More »ਸੂਰਤ, ਸੀਰਤ ਤੇ ਅਦਾਕਾਰੀ ਦਾ ਸੁਮੇਲ ਹੈ ਅੰਮ੍ਰਿਤਸਰ ਦੀ ਤਾਨੀਆ
ਪੰਜਾਬੀ ਫਿਲਮ `ਕਿਸਮਤ` ਵਿੱਚ ਸਹਿ ਨਾਇਕਾ ਦੇ ਰੂਪ ਵਿਚ ਪੰਜਾਬੀ ਪਰਦੇ ‘ਤੇ ਆਈ ਤਾਨੀਆ ਛੋਟੀ ਉਮਰ ਦੀ ਪਹਿਲੀ ਅਦਾਕਾਰਾ ਹੈ।ਜੋ ਲੇਖਕ-ਨਿਰਦੇਸ਼ਕ ਜਗਦੀਪ ਸਿੱਧੂ ਵਲੋਂ ਨਵੀਂ ਬਣਾਈ ਪੰਜਾਬੀ ਫ਼ਿਲਮ `ਸੁਫਨਾ` ਵਿੱਚ ਉਹ ਸੁਪਰ ਸਟਾਰ ਨਾਇਕ ਐਮੀ ਵਿਰਕ ਨਾਲ ਦਿਖੇਗੀ।ਇਹ ਫਿਲਮ ਅਗਾਮੀ 14 ਫਰਵਰੀ 2020 ਨੂੰ ਵੈਲਨਟਾਈਨ ਡੇਅ `ਤੇ ਰਿਲੀਜ਼ ਹੋਵੇਗੀ।ਬਾਕਮਾਲ ਅਦਾਵਾਂ ਤੇ ਹੁਸਨ ਦੀ …
Read More »`ਖਤਰੇ ਦਾ ਘੁੱਗੂ` ਲੈ ਕੇ ਆ ਰਿਹੈ ਨਿਰਦੇਸ਼ਕ `ਸ਼ਿਵਤਾਰ ਸ਼ਿਵ`
ਵਪਾਰਕ ਸਿਨੇਮੇ ਦੀ ਭੀੜ ਵਿੱਚ ਕੁੱਝ ਵੱਖਰਾ ਕਰਨ ਵਾਲਾ ਨਿਰਦੇਸ਼ਕ ਸ਼ਿਵਤਾਰ ਸ਼ਿਵ ਆਪਣੇ ਕੰਮ ਕਰਕੇ ਹਮੇਸਾਂ ਹੀ ਚਰਚਾ ਵਿੱਚ ਰਿਹਾ ਹੈ।‘ਕੌਮ ਦੇ ਹੀਰੇ’, ‘ਪੱਤਾ ਪੱਤਾ ਸਿੰਘਾਂ ਦਾ ਵੈਰੀ’, ‘ਯਾਰ ਅਨਮੁੱਲੇ-2’,’ਨਿੱਕਾ ਜ਼ੈਲਦਾਰ-2’, ‘ਧਰਮ ਯੁੱਧ ਮੋਰਚਾ’, ‘ਵਨਸ ਅਪੋਨ ਟਾਇਮ ਇੰਨ ਅੰਮ੍ਰਿਤਸਰ’ ਅਤੇ ‘ਸੱਗੀ ਫੁੱਲ’ ਵਰਗੀਆਂ ਫਿਲਮਾਂ ਦਰਸ਼ਕਾਂ ਦੀ ਝੋਲੀ ਪਾਉਣ ਵਾਲਾ ਸਫ਼ਲ ਨਿਰਦੇਸ਼ਕ ਸ਼ਿਵਤਾਰ ਸ਼ਿਵ …
Read More »ਕਾਮੇਡੀ ਤੇ ਰੋਮਾਂਸ ਭਰਪੂਰ ਹੋਵੇਗੀ ਫ਼ਿਲਮ `ਖਤਰੇ ਦਾ ਘੁੱਗੂ`
ਪੰਜਾਬੀ ਸਿਨੇਮੇ ਦੇ ਸੁਨਿਹਰੇ ਦੌਰ ਨੂੰ ਵੇਖਦਿਆਂ ਉਸਾਰੂ ਸੋਚ ਵਾਲੇ ਕਲਾਵਾਨ ਚਿਹਰੇ ਅੱਗੇ ਆ ਰਹੇ ਹਨ ।ਅਜਿਹੇ ਹੀ ਚਿਹਰਿਆਂ `ਚੋਂ ਇੱਕ ਮੇਹਨਤੀ ਤੇ ਲਗਨ ਵਾਲਾ ਨਾ ਹੈ ਨਿਰਮਾਤਾ ਤੇ ਨਿਰਦੇਸ਼ਕ ਅਮਨ ਚੀਮਾ ।ਜੋ 17 ਜਨਵਰੀ 2020 ਨੂੰ ਰਲੀਜ਼ ਹੋਣ ਜਾ ਰਹੀ ਪੰਜਾਬੀ ਫ਼ਿਲਮ `ਖਤਰੇ ਦਾ ਘੁੱਗੂ` ਦੇ ਬਤੌਰ ਨਿਰਮਾਤਾ ਤੇ ਨਿਰਦੇਸ਼ਕ ਬਣ ਕੇ ਅੱਗੇ ਆਏ ਹਨ। ‘ਅਨੰਤਾ …
Read More »ਦੇਸ਼ ਪਰਾਏ
ਹੱਸਦਾ ਰਹੇ ਉਹ ਵੇਹੜਾ ਜਿਥੇ ਬਚਪਨ ਵਿੱਚ ਖੇਡਾ ਖੇਡੀ ਲੁੱਟੀਆਂ ਮੌਜ ਬਹਾਰਾਂ ਸਦਾ ਮਹਿਕਾਂ ਵੰਡਦਾ ਰਹੇ ਮੇਰੇ ਬਾਬੁਲ ਦਾ ਵੇਹੜਾ ਖਿੜਦੀਆਂ ਰਹਿਣ ਗੁਲਜ਼ਾਰਾਂ ਬੜੀਆਂ ਨੇ ਖੇਡਾਂ ਜੱਗ ‘ਤੇ, ਪਰ ਇਹ ਖੇਡ ਅਵੱਲੀ ਨੀ। ਨੀ ਮਾਏ ਤੇਰੀ ਲਾਡੋ ਅੱਜ ਹੋ ਪ੍ਰਦੇਸਣ ਕਿਸੇ ਦੇਸ਼ ਪਰਾਏ ਚੱਲੀ ਨੀ……… ਮਾਫ ਕਰ ਦਿਓ ਵੀਰੋ ਕਹੀ ਸੁਣੀ ਕੋਈ ਮੇਰੀ ਸਦਾ ਭੈਣਾਂ ਦੇ ਮੂਹੋਂ ਨਿਕਲਣ ਦੁਆਵਾ ਥੋਡੀ …
Read More »‘ਆਮ ਰੋਗਾਂ ਨੂੰ ਕਿਵੇਂ ਰੋਕਿਆ ਜਾਵੇ’ ਪੁਸਤਕ ਦਾ ਵਿਸ਼ਲੇਸ਼ਣ ਤੇ ਮੁਲਾਂਕਣ
ਡਾਕਟਰ ਅਜੀਤ ਸਿੰਘ ਪੁਰੀ ਦੀ ਪੁਸਤਕ‘ਆਮ ਰੋਗਾਂ ਨੂੰ ਕਿਵੇਂ ਰੋਕਿਆ ਜਾਵੇ’ (How to Prevent Common Diseases) ਇੱਕ ਭਰਪੂਰ ਅਤੇ ਵਿਆਪਕ ਸਿਹਤ-ਮਾਰਗਦਰਸ਼ੀ ਪੁਸਤਕ ਹੈ।ਜਿਸ ਵਿੱਚ ਵੱਖ-ਵੱਖ ਗੰਭੀਰ ਬਿਮਾਰੀਆਂ ਨਾਲ ਲੜਨ ਬਾਰੇ ਦਸਿਆ ਗਿਆ ਹੈ।ਡਾ. ਅਜੀਤ ਸਿੰਘ ਪੁਰੀ ਆਪਣੇ ਆਪ ਵਿੱਚ ਵੀ ਇੱਕ ਮਸ਼ਹੂਰ ਅਤੇ ਵਧੇਰੇ ਪੜ੍ਹੀ-ਲਿਖੀ ਸਖਸ਼ੀਅਤ ਹਨ।ਜਿਹਨਾਂ ਨੇ ਇਸ ਅਨੋਖੀ ਤੇ ਜ਼ਿਕਰਯੋਗ ਪੁਸਤਕ ਨੂੰ …
Read More »ਸ਼ਹੀਦੀ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ
ਦੇਸੀ ਮਹੀਨੇ ਪੋਹ ਦੇ ਆਖਰੀ ਦਿਨ ਭਾਵ ਲੋਹੜੀ ਦੇ ਅਗਲੇ ਦਿਨ ਚੜਣ ਵਾਲੇ ਮਾਘ ਮਹੀਨੇ ਦੀ ਸੰਗਰਾਂਦ ਨੂੰ ਲੱਗਣ ਵਾਲੇ ਸ਼ਹੀਦੀ ਜੋੜ ਮੇਲੇ ਸ੍ਰੀ ਮੁਕਤਸਰ ਸਾਹਿਬ ਦਾ ਇਤਿਹਾਸ ਵਿੱਚ ਖਾਸ ਮਹੱਤਵ ਹੈ।ਇਹ ਇਤਿਹਾਸਕ ਜੋੜ ਮੇਲਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲੋਂ ਤੋੜ ਵਿਛੋੜਾ ਕਰਕੇ ਆਏ ਉਨਾਂ 40 ਮਹਾਨ ਸਿੰਘ ਸੂਰਮਿਆਂ ਦੀ ਅਦੁੱਤੀ ਕੁਰਬਾਨੀ ਨੂੰ ਸਿਜ਼ਦਾ ਕਰਨ ਲਈ ਮਨਾਇਆ …
Read More »ਖੁਸ਼ੀਆਂ ਦੀ ਲੋਹੜੀ
ਲੋਹੜੀ ਆਈ ਲੋਹੜੀ ਆਈ, ਸਭ ਨੇ ਮਿਲ ਕੇ ਖੁਸ਼ੀ ਮਨਾਈ। ਰਿਸ਼ਤੇਦਾਰ ਤੇ ਦੋਸਤ ਮਿੱਤਰ ਇੱਕ ਦੂਜੇ ਨੂੰ ਦੇਣ ਵਧਾਈਆਂ। ਗੁੱਸੇ ਗਿਲੇ ਸਭ ਦਿਲੋਂ ਮਿਟਾ ਕੇ, ਸਭ ਨੇ ਗਲਵਕੜੀਆਂ ਪਾਈਆਂ। ਜਾਂਦੇ ਸਭ ਨੇ ਪਿਆਰ ਵਧਾਈ ਲੋਹੜੀ ਆਈ ਲੋਹੜੀ ਆਈ। ਭੁੱਗਾ ਲਾ ਕੇ ਗਿੱਧਾ ਪਾਇਆ ਭੰਗੜਾ ਪਾ ਕੇ ਸ਼ਗਨ ਮਨਾਇਆ। ਪੁੱਤ ਧੀ ਹੁਣ ਇਕ ਬਰਾਬਰ, ਧੀ ਭੂਮਿਕਾ ਵੀ ਮਾਣ ਵਧਾਇਆ। ਫ਼ਕੀਰਾ’ ਬੱਚਿਆਂ …
Read More »ਧੀ ਦੀ ਲੋਹੜੀ…
ਵਿਰਲੇ-ਟਾਂਵੇ ਲੋਕੀਂ ਸਮਝਣ, ਮੁੰਡੇ-ਕੁੜੀ ਨੂੰ ਇੱਕ ਸਮਾਨ। ਧੀ ਦੀ ਲੋਹੜੀ ਵੰਡਣ ਵਾਲਿਓ, ਸਚੁਮੱਚ ਤੁਸੀਂ ਹੋ ਬੜੇ ਮਹਾਨ। ਧੀ ਜੰਮਣ ‘ਤੇ ਜਸ਼ਨ ਮਨਾਉਂਦੇ, ਘਰ ਆਮਦ ਤੇ ਤੇਲ ਵੀ ਚੋਂਦੇ, ਭੰਡ ਤੇ ਖੁਸਰੇ ਨੱਚ ਕੇ ਜਾਂਦੇ, ਦਿਲ ਖੋਹਲ ਕੇ ਕਰਦੇ ਦਾਨ। ਧੀ ਦੀ ਲੋਹੜੀ ਵੰਡਣ ਵਾਲਿਓ, ਸਚੁਮੱਚ ਤੁਸੀਂ ਹੋ ਬੜੇ ਮਹਾਨ। ਲੋਹੜੀ ‘ਤੇ ਨੇ ਭੁੱਗ੍ਹਾ ਲਾਉਂਦੇ, ਖੁਸ਼ੀ `ਚ ਖੀਵੇ ਨੱਚਦੇ-ਗਾਉਂਦੇ, ਮੁੰਡਿਆਂ ਨਾਲੋਂ …
Read More »
Punjab Post Daily Online Newspaper & Print Media