ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਦੇ ਪਹਿਲੇ ਚਾਂਸਲਰ, ਪੰਜਾਬੀ, ਅੰਗਰੇਜ਼ੀ ਤੇ ਹਿੰਦੀ ਭਾਸ਼ਾਵਾਂ ਦੇ ਗਿਆਤਾ, ਕੀਰਤਨ ਪ੍ਰੇਮੀ, ਗੁਰਮੁਖ-ਦਰਸ਼ਨੀ ਸ਼ਖ਼ਸੀਅਤ, ਹੱਸਮੁਖ-ਮਿਲਣਸਾਰ ਸੁਭਾਅ ਦੇ ਮਾਲਕ ਜਥੇਦਾਰ ਅਵਤਾਰ ਸਿੰਘ ਨੂੰ ਨਿਰੰਤਰ 11 ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਬਣਨ ਦਾ ਸੁਭਾਗ ਪ੍ਰਾਪਤ ਹੋਇਆ।ਉਹ 23 ਅਕਤੂਬਰ 2005 ਤੋਂ 5 ਨਵੰਬਰ 2016 ਤੱਕ ਪ੍ਰਧਾਨ ਰਹੇ।ਉਹ ਸਵੀਕਾਰਦੇ ਸਨ ਕਿ “ਮੈਨੂੰ …
Read More »ਸਾਹਿਤ ਤੇ ਸੱਭਿਆਚਾਰ
ਸਾਹਿਬਜ਼ਾਦੇ…
ਪੋਹ ਦੇ ਮਹੀਨੇ ਹਰ ਅੱਖ ਭਰੇ ਦਿਲ ਭਰੇ। ਚੋਹਾਂ ਸਾਹਿਬਜ਼ਾਦਿਆਂ ਨੂੰ ਸਿਜ਼ਦਾ ਜਹਾਨ ਕਰੇ… ਦਸ ਲੱਖ ਫੌਜ਼ ਨੇ ਸੀ ਗੜ੍ਹੀ ਚਮਕੌਰ ਘੇਰੀ, ਅਜੀਤ ਤੇ ਜੁਝਾਰ ਦੀ ਵੀ ਵੇਖੀ ਪਿਤਾ ਨੇ ਦਲੇਰੀ, ਜੱਗ `ਤੇ ਮਿਸਾਲ ਨਹੀਂਉ ਸਭ ਨੂੰ ਹੈਰਾਨ ਕਰੇ, ਚੋਹਾਂ ਸਾਹਿਬਾਜ਼ਾਦਿਆ ਨੂੰ ਸਿਜ਼ਦਾ ਜਹਾਨ ਕਰੇ… ਦਾਦੀ ਪੋਤਿਆਂ ਨੂੰ ਦਿੱਤੇ ਜਾਂਦੇ ਨਾ ਤਸੀਹੇ ਗਿਣੇ, ਜ਼ੋਰਾਵਰ, ਫਤਿਹ ਸਿੰਘ ਨੀਹਾਂ ਵਿੱਚ ਜਿਊਂਦੇ ਚਿਣੇ, …
Read More »ਗੌਰਵਮਈ ਦਾਸਤਾਨ: ਸਾਕਾ ਚਮਕੌਰ ਸਾਹਿਬ
‘ਸ਼ਹਾਦਤ’ ਸ਼ਬਦ ਨੂੰ ਜੋ ਜੀਵਤ ਅਰਥ ਸਿੱਖ ਧਰਮ ਅੰਦਰ ਮਿਲੇ ਹਨ, ਉਹ ਕਿਸੇ ਹੋਰ ਦੇ ਹਿੱਸੇ ਨਹੀਂ ਆਏ। ਹੱਕ-ਸੱਚ, ਨਿਆਂ, ਸਵੈ-ਮਾਣ ਅਤੇ ਮਨੁੱਖੀ ਹੱਕਾਂ ਦੀ ਰਖਵਾਲੀ ਲਈ ਸਿੱਖ ਕੌਮ ਦੀਆਂ ਕੁਰਬਾਨੀਆਂ ਦੁਨੀਆ ਦੇ ਧਾਰਮਿਕ ਇਤਿਹਾਸ ਦਾ ਮਾਣ ਹਨ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਤੋਂ ਬਾਅਦ ਸਿੱਖ ਕੌਮ …
Read More »ਠੰਡੇ ਬੁਰਜ਼ ਤੋਂ……
ਠੰਡੇ ਬੁਰਜ਼ ਤੋਂ ਮਾਂ ਗੁਜਰੀ, ਜਦ ਵੇਖ ਰਹੀ ਸੀ ਲਾਲਾਂ ਨੂੰ। ਬੱਚਿਓ ਧਰਮ ਬਚਾ ਕੇ ਰੱਖਣਾ, ਕਹਿੰਦੀ ਗੁਰਾਂ ਦੇ, ਲਾਲਾਂ ਨੂੰ। ਰਾਤ ਪੋਹ ਦੀ ਠੰਡ ਕਹਿਰ ਦੀ, ਗੱਲ ਸੁਣਾਵਾਂ ਤੱੜਕ ਪਹਿਰ ਦੀ। ਮਾਂ ਗੁਜਰੀ ਨੇ ਦੱਬ ਲਿਆ ਸੀ, ਜ਼ੁਲਮ ਦੇ ਆਏ ਭੁਚਾਲਾਂ ਨੂੰ। ਠੰਡੇ ਬੁਰਜ਼ ਤੋਂ ਮਾਂ ਗੁਜਰੀ, ਜਦ ਵੇਖ ਰਹੀ ਸੀ ਨੂੰ। ਬੱਚਿਓ ਧਰਮ ਬਚਾ ਕੇ ਰੱਖਣਾ, ਕਹਿੰਦੀ ਗੁਰਾਂ …
Read More »ਪਟਿਆਲਾ ਵਿੱਚ ਪੋਲੋ ਖੇਡ ਦਾ ਸੰਖੇਪ ਇਤਿਹਾਸ
ਸ਼ਾਹੀ ਰਾਜਘਰਾਨਾ ਧੌਲਪੁਰ ਦੇ ਸਵਰਗੀ ਸ਼੍ਰੀ ਮਹਾਰਾਣਾ ਸਾਹਿਬ ਨੇ 1889 ਈਸਵੀ ਵਿੱਚ ਸ਼ਾਹੀ ਪਟਿਆਲਾ ਰਿਆਸਤ ਦੀ ਫੇਰੀ ਸਮੇਂ ਪਹਿਲੀ ਵਾਰੀ ਪੋਲੋ ਖੇਡ ਨਾਲ ਸੰਬੰਧਿਤ ਆਪਣੇ ਨਾਲ ਪੋਲੋ ਦੇ ਖਿਡਾਰੀਆਂ ਅਤੇ ਛੋਟੇ ਘੋੜਿਆਂ ਨੂੰ ਪਟਿਆਲਾ ਸ਼ਾਹੀ ਸ਼ਹਿਰ ਵਿਖੇ ਲੈ ਕੇ ਆਏ।ਧੌਲਪੁਰ ਰਾਜਘਰਾਨੇ ਦੇ ਸ਼੍ਰੀ ਮਹਾਰਾਣਾ ਸਾਹਿਬ ਦੀ ਇਸ ਫੇਰੀ ਤੋਂ ਪਹਿਲਾਂ ਪੋਲੋ ਖੇਡੇ ਬਾਰੇ ਕੋਈ ਵੀ ਇਸ …
Read More »ਸ਼ਰਧਾਂਜਲੀ
ਜਦ ਵੀ ਤੂੰ ਘਰੋਂ ਬਾਹਰ ਪੈਰ ਹੈ ਧਰਦੀ, ਮੇਰੀ ਰੂਹ ਹਰ ਪਲ ਰਹਿੰਦੀ ਹੈ ਡਰਦੀ । ਕਈ ਸੋਚਾਂ ਆਉਣ ਚੰਗੀਆਂ ਤੇ ਮੰਦੀਆਂ, ਨਿੱਤ ਦੀਆਂ ਖਬਰਾਂ ਚਿੜਾਉਣ ਦੰਦੀਆਂ। ਮਾਨਵਤਾ ਦੀਆਂ ਨੀਤਾਂ ਹੋਈਆਂ ਮਾੜੀਆਂ, ਹਵਸ ’ਚ ਅੰਨੇ ਹੋ ਜਿਊਂਦੀਆਂ ਹੀ ਸਾੜੀਆਂ। ਰਾਹ ਜਾਂਦੀਆਂ ਬੇਰਹਿਮੀ ਨਾਲ ਮਾਰੀਆਂ, ਰੀਝਾਂ ਸੰਗ ਪਾਲੀਆਂ ਧੀਆਂ ਪਿਆਰੀਆਂ। ਇਨਸਾਫ ਨਾ ਦੇ ਸਕਾਂਗੇ ਕਦੇ ਅਸੀਂ ਤੈਨੂੰ, ਬਸ ਕੈਂਡਲ ਮਾਰਚ ਤੇ …
Read More »ਜਮਾਨੇ ਪੁਰਾਣੇ
ਕਿੱਥੇ ਗਈਆਂ ਸੱਥਾਂ ਕਿੱਥੇ ਗਏ ਅਖਾੜੇ ਨੇ ਮੁਹੱਬਤਾਂ ਦੇ ਵਿੱਚ ਪੈ ਗਏ ਪੁਆੜੇ ਨੇ ਰਲ਼ ਬਹਿਣ ਨਾ ਹੁਣ ਲੋਕ ਸਿਆਣੇ ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ……. ਬੋਹੜ-ਪਿੱਪਲ ਛਾਂ ਵਾਲੇ ਗਏ ਹੁਣ ਵਿਕ ਨੇ ਖੂਹ ਹੁਣ ਕਰਦੇ ਨਾ ਹੀ ਟਿਕ-ਟਿਕ ਨੇ ਬੜੇ ਔਖੇ ਨੇ ਦਿਨ ਉਹ ਭੁਲਾਣੇ ਮਾਰ ਕੇ ਉਡਾਰੀ ਉਡ ਗਏ, ਉਡ ਗਏ ਜ਼ਮਾਨੇ ਪੁਰਾਣੇ……. ਨਾ ਰਿਹਾ …
Read More »ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ…..
ਖਾਲਸੇ ਦੀ ਜਨਮ-ਭੂਮੀ ਸ੍ਰੀ ਆਨੰਦਪੁਰ ਸਾਹਿਬ ਦਾ ਸਿੱਖ ਇਤਿਹਾਸ ਵਿੱਚ ਆਪਣਾ ਵੱਖਰਾ ਅਹਿਮ ਤੇ ਉੱਚਾ ਸਥਾਨ ਹੈ।ਦਸ਼ਮੇਸ਼ ਜੀ ਨੇ ਆਨੰਦਪੁਰ ਸਾਹਿਬ ਵਿੱਚ ਅਨੇਕਾਂ ਚੋਜ਼ ਰਚਾਏ।ਅਖੀਰ ਜ਼ੁਲਮ ਵਿਰੁੱਧ ਪਹਾੜੀ ਰਾਜਿਆਂ ਨਾਲ ਟੱਕਰ ਲੈਂਦਿਆਂ ਗੁਰੂ ਜੀ ਨੂੰ ਆਨੰਦਪੁਰ ਜਿਹਾ ਸਥਾਨ ਵੀ ਛੱਡਣਾ ਪਿਆ।ਉਸ ਤੋਂ ਬਾਅਦ ਸਰਸਾ ਨਦੀ ‘ਤੇ ਪਰਿਵਾਰ ਦਾ ਵਿਛੋੜਾ ਪੈ ਗਿਆ। …
Read More »ਸ਼ਰੀਫ਼ ਪਤੀ (ਮਿੰਨੀ ਕਹਾਣੀ)
“ਕਿੰਨੀ ਵਾਰੀ ਕਿਹਾ ਕਿ ਮੈਂ ਕੱਪੜੇ ਪ੍ਰੈਸ ਕਰ ਰਿਆਂ! ਵਾਰ ਵਾਰ ਇੱਕੋ ਗੱਲ ਕਰੀ ਜਾਂਦੇ ਓ, ‘ਭਾਂਡੇ ਮਾਂਜ ਦਿਓ, ਭਾਂਡੇ ਮਾਂਜ ਦਿਓ, ਮੈਂ ਤਿਆਰ ਹੋਣਾ’।ਹੌਲ਼ੀ ਨਈਂ ਬੋਲਿਆ ਜਾਂਦਾ ਤੁਹਾਡੇ ਕੋਲੋਂ।ਜੇ ਗੁਆਂਢੀਆਂ ਇਹ ਗੱਲ ਸੁਣ ਲਈ, ਤਾਂ ਕੀ ਕਹਿਣਗੇ ਕਿ ਏਦਾ ਨੌਕਰੀ ਕਰਦਾ ਘਰਵਾਲਾ ਭਾਂਡੇ ਵੀ ਮਾਂਜਦਾ!” ਮੇਰੀ ਤੀਵੀਂ ਧੀਮੀ ਜਿਹੀ ਆਵਾਜ਼ ‘ਚ ਫਿਰ ਕਹਿੰਦੀ ਹੈ, “ਚਲੋ, …
Read More »ਵਿੱਦਿਆ ਦੀ ਜੈਕਾਰ
ਕਰੀਏ ਵਿੱਦਿਆ ਦੀ ਜੈਕਾਰ, ਜਿਸ ਦੇ ਬੇਸ਼ੁਮਾਰ ਉਪਕਾਰ। ਅਨਪੜ੍ਹ ਸਦਾ ਹੀ ਫਾਡੀ ਰਹਿੰਦਾ, ਪੱਲੇ ਪੈਂਦੀ ਹਾਰ। ਵਿੱਦਿਆ ਧਨ ਹੈ ਐਸਾ, ਜਿਸ ਨੂੰ ਚੋਰ ਚੁਰਾ ਨਹੀਂ ਸਕਦਾ ਅੱਗ ਵੀ ਸਾੜ ਨਾ ਸਕਦੀ ਜੀਹਨੂੰ, ਪਾਣੀ ਸਕੇ ਨਾ ਠਾਰ। ਬਿਨ ਵਿੱਦਿਆ ਦੇ ਕੁੱਝ ਨਾ ਦਿਸੇ, ਜਾਪੇ ਘੁਪ ਹਨੇਰਾ ਇਹਦੀ ਇੱਕ ਚਿਣਗ ਨਾਲ ਹੋ `ਜੇ, ਰੌਸ਼ਨ ਕੁੱਲ ਸੰਸਾਰ। ਪੜ੍ਹ ਕੇ ਵਿੱਦਿਆ ਸੇਵਾ ਕਰੀਏ, ਮਾਣ …
Read More »