Friday, July 4, 2025
Breaking News

ਸਾਹਿਤ ਤੇ ਸੱਭਿਆਚਾਰ

‘ਸੁਫ਼ਨਾ’ ਫਿਲਮ ਦੀ ਰਾਣੀ ਬਣੀ ‘ਤਾਨੀਆ’

          ਨਵਾਂ ਸਾਲ ਜਿਥੇ ਪੰਜਾਬੀ ਸਿਨੇ ਦਰਸ਼ਕਾਂ ਲਈ ਨਵੇਂ ਵਿਸ਼ਿਆਂ ‘ਤੇ ਅਧਾਰਿਤ ਮਨੋਰੰਜ਼ਨ ਭਰਪੂਰ ਸਿਨਮਾ ਲੈ ਕੇ ਆਵੇਗਾ, ਉਥੇ ਅਨੇਕਾਂ ਖੂਬਸੂਰਤ ਨਾਇਕਾਵਾਂ ਨੂੰ ਵੀ ਪਰਦੇ ‘ਤੇ ਸਟਾਰ ਬਣਾਵੇਗਾ।ਉਹ ਅਦਾਕਾਰਾ ਜਿੰਨ੍ਹਾਂ ਨੇ ਆਪਣੀਆਂ ਮੁੱਢਲੀਆਂ ਫ਼ਿਲਮਾਂ ਵਿੱਚ ਸੰਖੇਪ ਕਿਰਦਾਰਾਂ ਤੋਂ ਆਪਣੇ ਫਿਲ਼ਮੀ ਸਫ਼ਰ ਦਾ ਆਗਾਜ਼ ਕੀਤਾ, ਇਹ ਸਾਲ ਉਨ੍ਹਾਂ ਨੂੰ ਇਕ ਨਵੀਂ ਪਛਾਣ ਦੇਵੇਗਾ।ਅਜਿਹੀ ਹੀ ਇਕ ਖੂਬਸੂਰਤ ਅਦਾਕਾਰਾ …

Read More »

ਪਾਲੀ ਬੱਲੋਮਾਜ਼ਰਾ ਸਰੋਤਿਆਂ ਦੇ ਰੂਬਰੂ

             ਪਾਲੀ ਬੱਲੋਮਾਜ਼ਰਾ ਦਾ ਨਾਮ ਕਿਸੇ ਜਾਣ ਪਛਾਣ ਦਾ ਮੁਹਤਾਜ਼ ਨਹੀਂ।ਪਾਲੀ ਇੱਕ ਜਾ ਦੋ ਦਿਨ ਜਾਂ ਮਹੀਨਿਆਂ ਦਾ ਚਰਚਾ ਵਿੱਚ ਆਇਆ ਹੋਇਆ ਗਾਇਕ ਨਹੀਂ।ਇਸ ਗਾਇਕ ਨੇ ਬਹੁਤ ਸਾਲ ਪਹਿਲਾਂ ਸੰਗੀਤ ਜਗਤ ਵਿੱਚ ਪੈਰ ਰੱਖਿਆ ਅਤੇ ਹੌਲੀ-ਹੌਲੀ ਆਪਣੀ ਮਿਹਨਤ ਸਦਕਾ ਮੰਜ਼ਿਲ ਵੱਲ ਵਧਦਾ ਗਿਆ।                ਪਾਲੀ ਬੱਲੋਮਾਜਰਾ ਦਾ ਜਨਮ 29 …

Read More »

ਸਤਿਗੁਰੂ ਰਵਿਦਾਸ ਜੀ ………

ਹਰ ਵੇਲੇ ਹਰ ਸਾਹ ਨਾਲ ਜੋ ਹਰਿ ਹਰਿ ਨਾਮ ਧਿਆਉਂਦੇ ਨੇ, ਸਤਿਗੁਰੂ ਰਵਿਦਾਸ ਜੀ ਭਵ ਸਾਗਰ ਤੋਂ ਪਾਰ ਲਗਾਉਂਦੇ ਨੇ । ਪਤਾ ਨਹੀਂ ਤੇਰਾ ਕਦੋਂ ਦਾਣਾ ਪਾਣੀ ਮੁੱਕ ਜਾਣਾ, ਇਸ ਜਹਾਨ ਨੂੰ ਛੱਡ ਕੇ ਤੂੰ ਵਿੱਚ ਪਲਾਂ ਦੇ ਹੀ ਤੁਰ ਜਾਣਾ। ਛੱਡ ਝੂਠ ਫਰੇਬ ਕਰਨੇ ਤੂੰ ਨੇਕੀ ਵਾਲੇ ਕੰਮ ਕਰ ਲੈ, ਇਹ ਵੇਲਾ ਸੁਨਹਿਰੀ ਵਾਰ ਵਾਰ ਨਾ ਮੁੜ ਫਿਰ ਆਉਣਾ। …

Read More »

ਬੇਗ਼ਮਪੁਰਾ …

ਬਾਣੀ ਪੜ੍ਹ ਕੇ ਅਮਲ ਕਮਾਈਏ, ਗੁਰੂ ਰਵੀਦਾਸ ਦੇ ਬਚਨ ਪੁਗਾਈਏ, ਸਾਰੇ ਬਣਦੇ ਫਰਜ਼ ਨਿਭਾਈਏ, ਦੇਸ਼ ਨੂੰ ਬੇਗ਼ਮਪੁਰਾ ਬਣਾਈਏ। ਹੁੰਦੀ ਕਿਰਤ ਦੀ ਲੁੱਟ ਬਚਾਈਏ, ਚੰਮ ਨੂੰ ਕੰਮ ਨਾਲੋਂ ਵਡਿਆਈਏ, ਹੱਕ ਪਰਾਇਆ ਕਦੇ ਨਾ ਖਾਈਏ, ਦੇਸ਼ ਨੂੰ ਬੇਗ਼ਮਪੁਰਾ ਬਣਾਈਏ। ਲੱਗੀ ਫਿਰਕੂ ਅੱਗ ਬੁਝਾਈਏ, ਜਾਤ-ਪਾਤ ਦਾ ਕੋਹੜ ਮੁਕਾਈਏ, ਗਲ਼ ਲਾ ਸਭ ਨੂੰ ਠੰਢ ਵਰਤਾਈਏ, ਦੇਸ਼ ਨੂੰ ਬੇਗ਼ਮਪੁਰਾ ਬਣਾਈਏ। ਝੂਠ ਨੂੰ ਭੁੱਲ ਕੇ ਨਾ …

Read More »

ਕਬੱਡੀ ਖੇਡ ਜਗਤ ਦਾ ਵੱਡਾ ਨਾਂਅ `ਸ਼ਹੀਦ ਬਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ`

        ਸੰਗਰੂਰ ਜ਼ਿਲ੍ਹੇ ਦੇ ਸ਼ਹਿਰ ਦਿੜ੍ਹਬਾ ਮੰਡੀ ਵਿਖੇ ਸੋਸ਼ਲ ਯੂਥ ਸਪੋਰਟਸ ਕਲੱਬ ਅਤੇ ਨਗਰ ਪੰਚਾਇਤ ਵਲੋਂ ਐਨ.ਆਰ.ਆਈ ਕਰਨ ਘੁਮਾਣ ਕਨੈਡਾ ਅਤੇ ਪ੍ਰਧਾਨ ਗੁਰਮੇਲ ਸਿੰਘ ਹੁਰਾਂ ਦੀ ਦੇਖ-ਰੇਖ ਹੇਠ ਕਰਵਾਇਆ ਜਾਂਦਾ ਸ਼ਹੀਦ ਬਚਨ ਸਿੰਘ ਯਾਦਗਾਰੀ ਅੰਤਰਰਾਸ਼ਟਰੀ ਕਬੱਡੀ ਕੱਪ ਅੱਜ ਕਬੱਡੀ ਖੇਡ ਜਗਤ `ਚ ਇਕ ਵੱਡੇ ਨਾਂਅ ਵਜੋਂ ਜਾਣਿਆ ਜਾਂਦਾ ਹੈ।ਇਹ ਕਬੱਡੀ ਕੱਪ ਕਰਨ ਘੁਮਾਣ ਕਨੈਡਾ ਅਤੇ ਉਨਾਂ ਦੀ …

Read More »

ਸਾਡਾ ਵਿਰਸਾ – ਛੱਜ

             ਪੁਰਾਤਨ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਛੱਜ ਅਤੇ ਛੱਜਲੀ ਹਰ ਘਰ ਦੀ ਸ਼ਾਨ ਹੋਇਆ ਕਰਦੇ ਸਨ।ਜਦ ਵੀ ਕਣਕ ਜੌਂ ਛੋਲੇ ਆਦਿ ਫ਼ਸਲਾਂ ਦੀ ਗਹਾਈ ਤੇ ਕਣਕ ਦਾ ਪੀਹਣ ਬਣਾਉਣ ਲਈ ਤਾਂ ਪਿੜਾਂ ਵਿੱਚ ਛੱਜ ਅਤੇ ਛੱਜਲੀ ਦੀ ਲੋੜ ਪੈਂਦੀ ਸੀ।ਜਿਸ ਘਰ ਵਿੱਚ ਛੱਜ ਨਹੀਂ ਸੀ ਹੁੰਦਾ, ਓਸ ਘਰ ਦੀ ਸਵਾਣੀ ਨੂੰ ਕੁੱਢਰ, (ਭਾਵ …

Read More »

ਜੋਰੂ ਦਾ ਗੁਲਾਮ! (ਕਹਾਣੀ)

             ਵੱਡੀ ਗੱਡੀ ‘ਚ ਵਾਪਿਸ ਆਉਂਦੇ ਬਹਿਸ ਬੜੀ ਰੌਚਿਕ ਚੱਲ ਰਹੀ ਸੀ।ਸਾਡੇ ਸੱਤ ਮੈਂਬਰਾਂ ‘ਚੋਂ ਤਿੰਨ-ਚਾਰ ਔਰਤਾਂ ਵੀ ਸਨ।ਗੱਲਬਾਤ ਦਾ ਵਿਸ਼ਾ ਪਤੀ-ਪਤਨੀ ਦੇ ਘਰੇਲੂ ਜੀਵਨ ਨਾਲ ਸੰਬੰਧਿਤ ਸੀ।ਸਾਰੇ ਹੀ ਨੌਕਰੀ ਪੇਸ਼ੇ ਵਾਲੇ ਪੜੇ੍ਹ-ਲਿਖੇ ਸਾਥੀ ਸਨ।ਰਵੀ ਆਪਣੀ ਪਤਨੀ ਪ੍ਰਤੀ ਕਾਫੀ ਜ਼ਜ਼ਬਾਤੀ ਲੱਗ ਰਿਹਾ ਸੀ।ਵੈਸੇ ਵੀ ਉਹ ਮਾੜਕੂ ਦਿੱਖ ਵਾਲਾ ਤਿੱਖਾ ਤੇ ਜ਼ਜ਼ਬਾਤੀ ਜਿਹਾ ਬੰਦਾ ਸੀ।   …

Read More »

ਕੈਸਾ ਇਹ ਗਣਤੰਤਰ ਹੈ…

ਨਾ ਕੁੱਲੀ, ਗੁੱਲੀ, ਨਾ ਜੁੱਲੀ ਝੂਠਿਆਂ ਦੀ ਪੋਲ ਹੈ ਖੁੱਲ੍ਹੀ। ਮਾਨਸ ਦੀ ਇੱਕੋ ਜਾਤ ਵੀ ਭੁੱਲੀ ਦੱਸੋ, ਕੈਸਾ ਇਹ ਗਣਤੰਤਰ ਹੈ। ਪੱਤ ਔਰਤ ਦੀ ਲਾਈ ਦਾਅ ਉਤੇ ਅਸੀਂ ਲੰਮੀਆਂ ਤਾਣ ਕੇ ਸੁੱਤੇ। ਘਟਦੀ ਮਹਿੰਗਾਈ ਨਾ ਦਿੱਸੇ ਵਧਦੀ ਜਾਵੇ ਨਿਰੰਤਰ ਹੈ। ਲਾਰਿਆਂ ਦੀ ਆਈ ਹਨੇਰੀ ਹੈ ਉਠੀਏ, ਕਿਉਂ ਢਾਈ ਢੇਰੀ ਹੈ। ਰਿਸ਼ਵਤ ਹੈ, ਹੇਰਾ-ਫੇਰੀ ਹੈ ਉਂਜ ਸਾਡਾ ਦੇਸ਼ ਸੁਤੰਤਰ ਹੈ। ਵੱਢ …

Read More »

ਕਮਲੀ ਦੁੱਖਾਂ ਦੀ ਰਾਣੀ ਵੇ

ਛੇੜ ਨਾ ਦਿਲ ਦੀ ਇਸ਼ਕ ਕਹਾਣੀ ਬਸ ਚੁੱਪ ਕਰ ਚੁੱਪ ਕਰ ਵੇ ਤੂ ਦਿਲ ਦੀ ਗੱਲ ਨਾ ਜਾਣੀ ਐਵੇਂ ਨਈ ਟੁੱਟਦੇ ਪੱਤੇ ਨੇ ਕਮਲੀ ਦੁੱਖਾਂ ਦੀ ਰਾਣੀ ਵੇ ਸਾਡੀ ਜ਼ਿੰਗਦੀ ਹੰਝੂਆਂ ਦਾ ਪਾਣੀ ਵੇ। ਕੋਈ ਤਾਂ ਸਹਿ ਆਵੇਗੀ ਪੱਲੇ ਤਾਂ ਕੱਖ ਵੀ ਨਹੀਂ ਭਾਵੇਂ ਦਿਲ ਸੱਚੇ ਦਾ ਮੁੱਲ ਪਾ ਜਾਵੇਗੀ ਕੋਈ ਵਪਾਰ ਨਾ ਚੱਲਦਾ ਏ ਕਮਲੀ ਦੁੱਖਾਂ ਦੀ ਰਾਣੀ ਵੇ …

Read More »

ਸੋਨੇ ਦੀ ਚਿੜੀ

ਭਾਰਤ ਦੇਸ਼ ਨੂੰ ਫਿਰ ਆਪਾਂ, ਸੋਨੇ ਦੀ ਚਿੜੀ ਬਣਾਉਣਾ ਹੈ। ਤਿੰਨ-ਰੰਗੇ ਪਰਚਮ ਨੂੰ ਰਲ ਕੇ, ਦੁਨੀਆਂ ਵਿੱਚ ਲਹਿਰਾਉਣਾ ਹੈ। ਗੁਰੂਆਂ, ਪੀਰਾਂ ਇਸ ਧਰਤੀ ਨੂੰ, ਅਧਿਆਤਮ ਦਾ ਰੰਗ ਦਿੱਤਾ। ਸੂਰਬੀਰਾਂ, ਬਲੀਦਾਨੀਆਂ ਸਾਨੂੰ, ਦੇਸ਼-ਸੇਵਾ ਦਾ ਢੰਗ ਦਿੱਤਾ। ਇੱਕ-ਇੱਕ ਬੱਚੇ ਵਿੱਚ ਆਪਾਂ ਨੇ, ਅਣਖ ਦਾ ਬੀਜ ਉਗਾਉਣਾ ਹੈ। ਭਾਰਤ ਦੇਸ਼ ਨੂੰ… ਸਾਰੇ ਧਰਮ ਹੀ ਉਚੇ- ਸੁੱਚੇ, ਸਾਰੇ ਰੰਗ ਹੀ ਚੰਗੇ ਨੇ। ਇਕੋ ਜੋਤ …

Read More »